ਗੱਲ-ਬਾਤ:ਜਲੰਧਰ

ਤਾਜ਼ਾ ਟਿੱਪਣੀ: 7 ਸਾਲ ਪਹਿਲਾਂ Satnam S Virdi ਵੱਲੋਂ ਪੰਜਾਬ ਦੀ ਰਾਜਧਾਨੀ ਬਾਰੇ ਵਿਸ਼ੇ ਵਿੱਚ

ਪੰਜਾਬ ਦੀ ਰਾਜਧਾਨੀ ਬਾਰੇ

ਸੋਧੋ

ਇਸ ਲੇਖ ਵਿੱਚ ਇਹ ਲਿਖਿਆ ਗਿਆ ਹੈ ਕਿ ਅਜ਼ਾਦੀ ਤੋਂ ਬਾਦ ਚੰਡੀਗੜ੍ਹ ਬਣਨ ਤੱਕ ਜਲੰਧਰ ਪੰਜਾਬ ਦੀ ਰਾਜਧਾਨੀ ਰਿਹਾ ਪਰ ਬਹੁਤੀਆਂ ਥਾਵਾਂ 'ਤੇ ਰਾਜਧਾਨੀ ਸ਼ਿਮਲਾ ਦੱਸੀ ਜਾਂਦੀ ਹੈ। ਅੰਗਰੇਜੀ ਵਿਕੀ 'ਤੇ ਵੀ ਜਲੰਧਰ ਨੂੰ ਬਿਨਾਂ ਹਵਾਲੇ ਰਾਜਧਾਨੀ ਕਿਹਾ ਗਿਆ ਹੈ। ਸੋ ਮਨ ਦੁਚਿੱਤੀ ਵਿੱਚ ਹੈ। ਪਤਾ ਨਹੀਂ ਲੱਗ ਰਿਹਾ ਕਿ ਅਸਲ ਰਾਜਧਾਨੀ ਕਿਹੜੀ ਸੀ। ਜਾਂ ਫਿਰ ਕਿਤੇ ਇਹ ਤਾਂ ਨੀਂ ਸੀ ਕਿ ਜਲੰਧਰ ਠੰਡ ਵਿੱਚ ਤੇ ਸ਼ਿਮਲਾ ਗਰਮੀਆਂ 'ਚ ਪੰਜਾਬ ਦੀ ਰਾਜਧਾਨੀ ਹੋਵੇ? - Satnam S Virdi (ਗੱਲ-ਬਾਤ) 05:29, 16 ਨਵੰਬਰ 2017 (UTC)ਜਵਾਬ

"ਜਲੰਧਰ" ਸਫ਼ੇ ਉੱਤੇ ਵਾਪਸ ਜਾਓ।