ਗੱਲ-ਬਾਤ:ਨਾਗਾਰਜੁਨ (ਦਾਰਸ਼ਨਿਕ)
ਹਿੱਜੇ
ਸੋਧੋਵੈਸੇ ਪੰਜਾਬੀ ਉਚਾਰਨ ਦੀ ਸੌਖ ਵੇਖੀ ਜਾਵੇ ਤਾਂ ਇਹਦੇ ਹਿੱਜੇ ਵੀ "ਨਾਗਰਜੁਨ" ਜਾਂ "ਨਾਗਅਰਜੁਨ" ਕਿਉਂਕਿ ਪੰਜਾਬੀ ਵਿੱਚ ਇੰਨੀ ਡੂੰਘੀ ਸੰਧੀ ਨਹੀਂ ਚੱਲਦੀ। ਜਿਵੇਂ ਕਿ ਸਮਾਨਾਰਥੀ (ਸੰਸਕ੍ਰਿਤ) vs ਸਮਾਨਅਰਥੀ (ਪੰਜਾਬੀ)। --ਬਬਨਦੀਪ (ਗੱਲ-ਬਾਤ) ੦੫:੦੦, ੨੮ ਨਵੰਬਰ ੨੦੧੪ (UTC)
- ਠੀਕ ਹੈ ਨਾਗਰਜੁਨ ਕੀਤਾ ਜਾ ਸਕਦਾ ਹੈ। --Satdeep gill (ਗੱਲ-ਬਾਤ) ੦੫:੧੯, ੨੮ ਨਵੰਬਰ ੨੦੧੪ (UTC)