ਗੱਲ-ਬਾਤ:ਪੰਜਾਬੀ ਕਵਿਤਾ ਦਾ ਤੀਸਰਾ ਪੜਾਅ
ਤਾਜ਼ਾ ਟਿੱਪਣੀ: 8 ਸਾਲ ਪਹਿਲਾਂ Satdeep Gill ਵੱਲੋਂ ਲੇਖ ਮਿਟਾਉਣ ਸਬੰਧੀ ਵਿਸ਼ੇ ਵਿੱਚ
ਇਹ ਪੰਜਾਬੀ ਕਵਿਤਾ ਦਾ ਤੀਸਰਾ ਪੜਾਅ ਲੇਖ ਨੂੰ ਸੁਧਾਰਨ ਬਾਰੇ ਗੱਲਬਾਤ ਕਰਨ ਲਈ ਇੱਕ ਗੱਲਬਾਤ ਸਫ਼ਾ ਹੈ। |
||||
---|---|---|---|---|
|
|
ਲੇਖ ਮਿਟਾਉਣ ਸਬੰਧੀ
ਸੋਧੋਇਸ ਪੰਨੇ ਨੂੰ @Harvinder Chandigarh: ਨੇ ਕਾਫ਼ੀ ਸਮੇਂ ਤੋ ਮੂਲ ਖੋਜ ਅਧਾਰਤ ਹੋਣ ਕਾਰਨ ਮਿਟਾਉਣ ਲਈ ਨਾਮਜ਼ਦ ਕੀਤਾ ਹੋਇਆ ਹੈ। ਇਸਨੂੰ ਮਿਟਾਉਣ ਸਬੰਧੀ ਬਾਕੀ ਪ੍ਰਬੰਧਕਾਂ ਦੀ ਰਾਇ ਤੇ ਵਿਚਾਰਾਂ ਦਈ ਵੀ ਲੋੜ ਹੈ। @Charan Gill, Satdeep Gill, Gaurav Jhammat, and Parveer Grewal: ਜੀ ਆਪਣੇ-ਆਪਣੇ ਵਿਚਾਰ ਪੇਸ਼ ਕਰਨ ਦੀ ਕ੍ਰਿਪਾਲਤਾ ਕਰਨੀ ਜੀ ਤਾਂ ਜੋ ਇਸ ਸਫ਼ੇ ਸਬੰਧੀ ਯੋਗ ਕਦਮ ਚੁੱਕਿਆ ਜਾ ਸਕੇ। ਧੰਨਵਾਦ। --Satnam S Virdi (ਗੱਲ-ਬਾਤ) 13:28, 24 ਨਵੰਬਰ 2016 (UTC)
- ਮੂਲ ਖੋਜ ਦਾ ਆਧਾਰ ਤਾਂ ਬਣੇਗਾ ਜੇ ਇਸ ਸਫ਼ੇ ਦੀ ਸਮੱਗਰੀ ਬਾਰੇ ਸਾਨੂੰ ਕੀਤੇ ਹੋਰ ਜਾਣਕਾਰੀ ਨਹੀਂ ਮਿਲਦੀ। ਪਰ ਇਸ ਸੰਦਰਭ ਵਿੱਚ ਬੇ-ਹਵਾਲਾ ਟੈਗ ਪਾਉਣਾ ਬਿਹਤਰ ਹੈ।--Satdeep Gill (ਗੱਲ-ਬਾਤ) 14:55, 24 ਨਵੰਬਰ 2016 (UTC)