ਗੱਲ-ਬਾਤ:ਫ਼ੀਦੇਲ ਕਾਸਤਰੋ

ਹਿੱਜੇ

ਸੋਧੋ

ਚਰਨ ਜੀ ਫੀਦਲ ਕਾਸਤਰੋ ਨਾਂ ਦੇ ਗੂਗਲੇ ਉੱਤੇ ਕੁਝ ਨਤੀਜੇ ਆਉਂਦੇ ਹਨ ਲਿੰਕ ਅਤੇ ਫ਼ੀਦੇਲ ਕਾਸਤਰੋ ਦਾ ਕੋਈ ਵੀ ਨਤੀਜਾ ਨਹੀਂ। ਦੂਸਰੀ ਗੱਲ ਕਿਸੇ ਵੀ ਅਜਿਹੇ ਲੇਖ ਨੂੰ ਭੇਜਣ ਤੋਂ ਪਹਿਲਾਂ ਗੱਲਬਾਤ ਉੱਤੇ ਵਿਚਾਰ ਕਰ ਲੈਣਾ ਚਾਹੀਦਾ ਹੈ ਜੀ। --Satdeep gill (ਗੱਲ-ਬਾਤ) ੦੯:੩੩, ੧੬ ਨਵੰਬਰ ੨੦੧੪ (UTC)

ਸਤਦੀਪ ਜੀ, ਮਸਾਂ ੨੫੦-੩੦੦ ਨਤੀਜੇ ਆਉਂਦੇ ਹਨ ਜਿਹਨਾਂ ਵਿੱਚੋਂ ੩-੪ ਸਫ਼ਿਆਂ ਦੇ ਨਤੀਜੇ ਵਿਕੀਪੀਡੀਆ ਅਤੇ ਵਿਕੀ ਦੇ ਹੀ ਭਾਈਚਾਰਕ ਪ੍ਰਾਜੈਕਟਾਂ 'ਚੋਂ ਹਨ। ਬਾਕੀ ਕੁਝ ਕੁ ਨਤੀਜੇ ਫ਼ੇਸਬੁੱਕ ਅਤੇ ਨਿੱਜੀ ਬਲਾਗਾਂ ਦੇ ਹਨ ਅਤੇ ਅਖ਼ਬਾਰਾਂ ਦੇ ਨਤੀਜੇ ਸ਼ਾਇਦ ਹੀ ੪-੫ ਤੋਂ ਵੱਧ ਹੋਣ। ਇਸ ਦੇ ਉਲਟ ਜੇਕਰ ਤੁਸੀਂ ਇਕੱਲੇ ਕਾਸਤਰੋ] ਦੀ ਭਾਲ਼ ਕਰੋਂ ਤਾਂ ~੧੪੦੦੦ ਨਤੀਜਿਆਂ 'ਚੋਂ ਵੱਖੋ-ਵੱਖ ਕਿਸਮ ਦੇ ਹਿੱਜੇ (ਫੀਦਲ, ਫ਼ਿਦੇਲ, ਫ਼ੀਦੇਲ ਅਤੇ ਫ੍ਦੇਲ ਵੀ) ਮਿਲਦੇ ਹਨ। ਜਿਵੇਂ ਕਹਿੰਦੇ ਨੇ ਨਾ "ਜਿੰਨੇ ਮੂੰਹ ਓਨੀਆਂ ਗੱਲਾਂ":P ...ਸੋ ਹੁਣ ਸੋਚਣਾ ਇਹ ਬਣਦਾ ਹੈ ਕਿ ਅਜਿਹੇ ਤਕਰਾਰੀ ਨਤੀਜਿਆਂ ਦੇ ਹਨੇਰੇ ਵਿੱਚੋਂ ਮਿਆਰੀ ਚਾਨਣ ਕਿਸਨੂੰ ਅਪਣਾਵਾਂਗੇ? ਬਾਕੀ ਸਪੇਨੀ ਉਚਾਰਨ ਮੁਤਾਬਕ ਚਰਨ ਜੀ ਨੇ ਸਹੀ ਨਾਂ ਚੁਣਿਆ ਹੈ! --ਬਬਨਦੀਪ (ਗੱਲ-ਬਾਤ) ੧੦:੧੦, ੧੬ ਨਵੰਬਰ ੨੦੧੪ (UTC)
"ਫ਼ੀਦੇਲ ਕਾਸਤਰੋ" ਸਫ਼ੇ ਉੱਤੇ ਵਾਪਸ ਜਾਓ।