ਗੱਲ-ਬਾਤ:ਮਹਾਤਮਾ ਗਾਂਧੀ
(ਗੱਲ-ਬਾਤ:ਮੋਹਨਦਾਸ ਕਰਮਚੰਦ ਗਾਂਧੀ ਤੋਂ ਮੋੜਿਆ ਗਿਆ)
ਤਾਜ਼ਾ ਟਿੱਪਣੀ: 8 ਸਾਲ ਪਹਿਲਾਂ Raj Singh ਵੱਲੋਂ ਲੇਖ ਦਾ ਨਾਮ ਵਿਸ਼ੇ ਵਿੱਚ
ਇਹ ਮਹਾਤਮਾ ਗਾਂਧੀ ਲੇਖ ਨੂੰ ਸੁਧਾਰਨ ਬਾਰੇ ਗੱਲਬਾਤ ਕਰਨ ਲਈ ਇੱਕ ਗੱਲਬਾਤ ਸਫ਼ਾ ਹੈ। |
||||
---|---|---|---|---|
|
|
ਲੇਖ ਦਾ ਨਾਮ
ਸੋਧੋਹਾਲਾਂਕਿ ਕਈ ਵਾਰ ਇਸ ਲੇਖ ਦਾ ਨਾਂ ਬਦਲਿਆ ਹੈ, ਅਤਃ ਮੈਂ ਇਸਦੇ ਨਾਮ ਦੇ ਸੰਬੰਧ ਵਿੱਚ ਗੱਲ ਬਾਤ ਸੁਰੂ ਕਰਣਾ ਚਾਹੁੰਦਾ ਹਾਂ ਕਿ ਇਸ ਲੇਖ ਦਾ ਪ੍ਰਿਉਕਤ ਨਾਮ ਕੀ ਹੋਵੇਗਾ। ਸਾਰੇ ਮੈਬਰਾਂ ਦਾ ਚਰਚਾ ਵਿੱਚ ਸਵਾਗਤ ਹੈ।
- ਹੁਣੇ ਤੱਕ ਨਿਮਨ ਨਾਮ ਪ੍ਰਯੋਗ ਕੀਤੇ ਗਏ ਹਨ:
ਨਾਮ | ਗੂਗਲ ਖੋਜ ਨਤੀਜਾ | ਨਾਮ | ਗੂਗਲ ਖੋਜ ਨਤੀਜਾ |
---|---|---|---|
ਮੋਹਨਦਾਸ ਕਰਮਚੰਦ ਗਾਂਧੀ | 732 ਨਤੀਜੀਆਂ ਬਾਰੇ ਵਿੱਚ(0.10 ਸਕਿੰਟ) | ਮਹਾਤਮਾ ਗਾਂਧੀ | 29,300 ਨਤੀਜੀਆਂ ਬਾਰੇ ਵਿੱਚ(0.12 ਸਕਿੰਟ) |
ਮੇਰੇ ਸਮਤੀ ਵਿੱਚ ਪਹਿਲਾ ਨਾਮ ਸਭ ਤੋਂ ਪ੍ਰਿਉਕਤ ਹੈ ਕਿਉਂਕਿ ਇਹ ਪੰਜਾਬੀ ਵਿੱਚ ਸਭਤੋਂ ਪ੍ਰਚੱਲਤ ਨਾਮ ਹੈ (ਜਿਵੇਂ ਕਿ ਗੂਗਲ ਖੋਜ ਨਤੀਜੀਆਂ ਤੋਂ ਸਪੱਸ਼ਟ ਹੈ, 732 vs 29,300)।
- ਇਹ ਵੀ ਵੇਖੋ: en:WP:COMMONNAME, ਧੰਨਵਾਦ --Raj Singh(ਚਰਚਾ•ਯੋਗਦਾਨ) ੧੭:੪੩, ੨੫ ਸਿਤੰਬਰ ੨੦੧੨ (UTC)
- ਵਿਰੋਧ - ਇਸ ਤਰ੍ਹਾਂ ਵੇਖਿਆ ਜਾਵੇ ਤਾਂ ਫੇਰ ਪਹਿਲਾਂ ਏਹੀ ਬੇਨਤੀ ਅੰਗਰੇਜੀ ਵਿਕੀ ਵਿੱਚ ਕੀਤੀ ਜਾਵੇ। Mohandas Karamchand Gandhi ਦੇ 3,290,000 ਨਤੀਜੇ ਅਤੇ Mahatma Gandhi ਦੇ 30,600,000 ਨਤੀਜੇ। --Satdeep gill (ਗੱਲ-ਬਾਤ) ੧੫:੩੯, ੨੬ ਅਕਤੂਬਰ ੨੦੧੨ (UTC)
- ਸਮਰਥਨ - ਰਾਜੇਂਦਰ ਸਿੰਘ ਜੀ ਦੀ ਗੱਲ ਸਮਰਥਨ --Zarienah ਗੱਲ-ਬਾਤ • ਯੋਗਦਾਨ ੦੭:੩੧, ੨੭ ਅਕਤੂਬਰ ੨੦੧੨ (UTC)
- ਵਿਰੋਧ - "ਮਹਾਤਮਾ" ਉਹਨਾਂ ਦਾ ਨਾਮ ਨਹੀਂ। ਇਹ ਆਦਰ ਵਜੋਂ ਕਿਹਾ ਜਾਂਦਾ ਹੈ। ਅਕਸਰ ਵਿਕੀ ਸਿਰਲੇਖ ਵਿਸ਼ੇ ਦਾ ਆਮ ਜਾਣਿਆ ਜਾਂਦਾ ਨਾਂ ਹੁੰਦਾ ਹੈ ਪਰ ਇਹ ਵੀ ਗੱਲ ਹੈ ਕਿ honorific prefix ਸਿਰਲੇਖ ਚ ਨਹੀਂ ਚਾਹੀਦੇ ਇਸੇ ਕਰਕੇ ਹੀ ਅੰਗਰੇਜ਼ੀ ਵਿਕੀ ਚ ਆਮ ਜਾਣਿਆ ਜਾਂਦਾ ਹੋਣ ਕਰਕੇ ਵੀ "ਮਹਾਤਮਾ" ਲਫ਼ਜ਼ ਨਹੀਂ ਵਰਤਿਆ ਗਿਆ। ਧੰਨਵਾਦ। --tari buttar [ਗੱਲ-ਬਾਤ] ੧੦:੦੬, ੨੭ ਅਕਤੂਬਰ ੨੦੧੨ (UTC)
- ਨਹੀਂ ਤਾਰੀ ਜੀ, "ਮਹਾਤਮਾ" ਉਹਨਾਂ en:WP:COMMONNAME ਹੈ। --Raj Singh(ਚਰਚਾ•ਯੋਗਦਾਨ) ੧੬:੩੩, ੨੮ ਅਕਤੂਬਰ ੨੦੧੨ (UTC)
- users themself trying to push English wiki policies here but accusing me for that. Anyway!
- ਨਹੀਂ ਤਾਰੀ ਜੀ, "ਮਹਾਤਮਾ" ਉਹਨਾਂ en:WP:COMMONNAME ਹੈ। --Raj Singh(ਚਰਚਾ•ਯੋਗਦਾਨ) ੧੬:੩੩, ੨੮ ਅਕਤੂਬਰ ੨੦੧੨ (UTC)
ਖ਼ੈਰ ਜੇ ਅਜਿਹਾ ਹੁੰਦਾ ਤਾਂ ਅੰਗਰੇਜ਼ੀ ਵਿਕੀ ਤੇ ਸਿਰਲੇਖ ਕਦੋਂ ਦਾ ਬਦਲ ਗਿਆ ਹੁੰਦਾ। --tari buttar [ਗੱਲ-ਬਾਤ] ੦੨:੫੧, ੨੯ ਅਕਤੂਬਰ ੨੦੧੨ (UTC)
@Satdeep Gill: ਏਹ ਚਾਰ ਸਾਲ ਦੀ ਪੁਰਾਣੀ ਚਰਚਾ ਨੂੰ ਲੈ ਕੇ ਲੇਖ ਦਾ ਨਾਮ ਬਦਲਿਆ ਜਾਵੇ। --Raj Singh(ਚਰਚਾ•ਯੋਗਦਾਨ) 12:52, 15 ਅਗਸਤ 2016 (UTC)