ਗੱਲ-ਬਾਤ:ਸੇਂਟ ਕਿਟਸ ਅਤੇ ਨੇਵਿਸ

ਸਹੀ ਪੰਜਾਬੀ ਨਾਂ

ਸੋਧੋ

ਤੁਹਾਨੂੰ ਸਭ ਨੂੰ ਕੀ ਲੱਗਦਾ ਹੈ ਕਿ ਇਸਦਾ ਨਾਮ ਸੇਂਟ ਰੱਖਿਆ ਜਾਵੇ ਜਾਂ ਸੰਤ ਕਿਟਸ (ਹਿੰਦੀ ਵਿਕੀ ਵਾਂਗ) ਹੋਣਾ ਚਾਹੀਦਾ ਹੈ?--Babanwalia (ਗੱਲ-ਬਾਤ) ੧੭:੫੦, ੯ ਦਸੰਬਰ ੨੦੧੨ (UTC)

ਮੇਰੇ ਅਨੁਸਾਰ ਸੇਂਟ ਹੀ ਠੀਕ ਹੈ। ਸੰਤ ਨਾਲ ਗੱਲ ਸਪਸ਼ਟ ਨਹੀਂ ਹੋਵੇਗੀ। --Satdeep gill (ਗੱਲ-ਬਾਤ) ੧੭:੪੧, ੧੬ ਦਸੰਬਰ ੨੦੧੨ (UTC)
"ਸੇਂਟ ਕਿਟਸ ਅਤੇ ਨੇਵਿਸ" ਸਫ਼ੇ ਉੱਤੇ ਵਾਪਸ ਜਾਓ।