ਚਾਡ (Arabic: تشاد,ਚਾਦ; ਫ਼ਰਾਂਸੀਸੀ: Tchad), ਅਧਿਕਾਰਕ ਤੌਰ ਉੱਤੇ ਚਾਡ ਦਾ ਗਣਰਾਜ, ਮੱਧ ਅਫ਼ਰੀਕਾ ਦਾ ਇੱਕ ਘਿਰਿਆ ਹੋਇਆ ਦੇਸ਼ ਹੈ। ਇਸ ਦੀਆਂ ਹੱਦਾਂ ਉੱਤਰ ਵੱਲ ਲੀਬੀਆ, ਪੂਰਬ ਵੱਲ ਸੂਡਾਨ, ਦੱਖਣ ਵੱਲ ਮੱਧ ਅਫ਼ਰੀਕੀ ਗਣਰਾਜ, ਦੱਖਣ-ਪੱਛਮ ਵੱਲ ਕੈਮਰੂਨ ਅਤੇ ਨਾਈਜੀਰੀਆ ਅਤੇ ਪੱਛਮ ਵੱਲ ਨਾਈਜਰ ਨਾਲ ਲੱਗਦੀਆਂ ਹਨ।

ਚਾਡ ਦਾ ਗਣਰਾਜ
République du Tchad
جمهورية تشاد
ਜਮਹੂਰੀਅਤ ਚਾਦ
Flag of ਚਾਡ
Coat of arms of ਚਾਡ
ਝੰਡਾ Coat of arms
ਮਾਟੋ: "Unité, Travail, Progrès"  (ਫ਼ਰਾਂਸੀਸੀ)
"ਏਕਤਾ, ਕਿੱਤਾ, ਉੱਨਤੀ"
ਐਨਥਮ: La Tchadienne
ਚਾਡੀਆਈ ਭਜਨ
Location of ਚਾਡ
ਰਾਜਧਾਨੀ
ਅਤੇ ਸਭ ਤੋਂ ਵੱਡਾ ਸ਼ਹਿਰ
ਅੰ'ਜਮੇਨਾ
ਅਧਿਕਾਰਤ ਭਾਸ਼ਾਵਾਂਫ਼ਰਾਂਸੀਸੀ
ਅਰਬੀ
ਨਸਲੀ ਸਮੂਹ
(1993)
27.7% ਸਾਰਾ
12.3% ਅਰਬ
11.5% ਮਾਇਓ-ਕੱਬੀ
9.0% ਕਨੇਮ-ਬੋਰਨੂ
8.7% ਊਡਾਈ
6.7% ਹਜਰਾਈ
6.5% ਤਾਂਜੀਲੇ
6.3% ਦਜ਼
4.7% ਫ਼ਿਤਰੀ-ਬਥ
6.4% ਹੋਰ
0.3% ਅਣ-ਪਛਾਤੇ
ਵਸਨੀਕੀ ਨਾਮਚਾਡੀਆਈ
ਸਰਕਾਰਰਾਸ਼ਟਰਪਤੀ-ਪ੍ਰਧਾਨ ਗਣਰਾਜ
• ਰਾਸ਼ਟਰਪਤੀ
ਇਦਰਿਸ ਦੇਬੀ
• ਪ੍ਰਧਾਨ ਮੰਤਰੀ
ਇਮੈਨੁਅਲ ਨਦਿੰਗਰ
ਵਿਧਾਨਪਾਲਿਕਾਰਾਸ਼ਟਰੀ ਸਭਾ
 ਸੁਤੰਤਰਤਾ
• ਫ਼ਰਾਂਸ ਤੋਂ
11 ਅਗਸਤ 1960
ਖੇਤਰ
• ਕੁੱਲ
1,284,000 km2 (496,000 sq mi) (21ਵਾਂ)
• ਜਲ (%)
1.9
ਆਬਾਦੀ
• 2009 ਅਨੁਮਾਨ
10,329,208[1] (73ਵਾਂ)
• 1993 ਜਨਗਣਨਾ
6,279,921
• ਘਣਤਾ
8.0/km2 (20.7/sq mi) (212ਵਾਂ)
ਜੀਡੀਪੀ (ਪੀਪੀਪੀ)2011 ਅਨੁਮਾਨ
• ਕੁੱਲ
$19.543 ਬਿਲੀਅਨ[2] (123ਵਾਂ)
• ਪ੍ਰਤੀ ਵਿਅਕਤੀ
$1,865[2] (150ਵਾਂ)
ਜੀਡੀਪੀ (ਨਾਮਾਤਰ)2011 ਅਨੁਮਾਨ
• ਕੁੱਲ
$9.344 ਬਿਲੀਅਨ[2] (130ਵਾਂ)
• ਪ੍ਰਤੀ ਵਿਅਕਤੀ
$891[2] (151ਵਾਂ)
ਐੱਚਡੀਆਈ (2011)Increase 0.328
Error: Invalid HDI value · 183ਵਾਂ
ਮੁਦਰਾਮੱਧ ਅਫ਼ਰੀਕੀ ਸੀ.ਐੱਫ਼.ਏ. ਫ਼੍ਰੈਂਕ (XAF)
ਸਮਾਂ ਖੇਤਰUTC+1 (ਪੱਛਮੀ ਅਫ਼ਰੀਕੀ ਸਮਾਂ)
• ਗਰਮੀਆਂ (DST)
UTC+1 (ਨਿਰੀਖਤ ਨਹੀਂ)
ਕਾਲਿੰਗ ਕੋਡ235
ਇੰਟਰਨੈੱਟ ਟੀਐਲਡੀ.td
ਚਡਿਅਨ ਲੋਕ ਨਾਚ

ਖੇਤਰ, ਵਿਭਾਗ ਅਤੇ ਜ਼ਿਲ੍ਹੇ ਸੋਧੋ

 
ਚਾਡ ਦੇ ਖੇਤਰ
 
1971 ਵਿੱਚ ਬੋਲ। ਬੋਲ ਲੈਕ ਖੇਤਰ ਵਿੱਚ ਚਾਡ ਝੀਲ ਦੇ ਕੋਲ ਸਥਿਤ ਹੈ।

ਚਾਡ ਦੇ ਖੇਤਰ ਹਨ:[3]

  1. ਬਥ
  2. ਚਰੀ-ਬਗੀਰਮੀ
  3. ਹਜੇਰ-ਲਮੀਸ
  4. ਵਦੀ ਫ਼ੀਰ
  5. ਬਹਰ ਅਲ ਗਜ਼ੇਲ
  6. ਬੋਰਕੂ
  7. ਏਨੇਦੀ
  8. ਗੇਰਾ
  9. ਕਨੇਮ
  10. ਲੈਕ
  11. ਪੱਛਮੀ ਲੋਗੋਨ
  1. ਪੂਰਬੀ ਲੋਗੋਨ
  2. ਮੰਦੂਲ
  3. ਪੂਰਬੀ ਮਾਇਓ-ਕੱਬੀ
  4. ਪੱਛਮੀ ਮਾਇਓ-ਕੱਬੀ
  5. ਮੋਏਨ-ਚਰੀ
  6. ਊਦਾਈ
  7. ਸਲਾਮਤ
  8. ਸਿਲਾ
  9. ਤਾਂਜਿਲੇ
  10. ਤ੍ਰਿਬੇਸਤੀ
  11. ਅੰ'ਜਮੇਨਾ

ਹਵਾਲੇ ਸੋਧੋ

  1. Central।ntelligence Agency (2009). "Chad". The World Factbook. Archived from the original on ਅਪ੍ਰੈਲ 24, 2013. Retrieved January 28, 2010. {{cite web}}: Check date values in: |archive-date= (help); Unknown parameter |dead-url= ignored (help)
  2. 2.0 2.1 2.2 2.3 "Chad". International Monetary Fund. Retrieved 2012-04-18.
  3. ਹਵਾਲੇ ਵਿੱਚ ਗਲਤੀ:Invalid <ref> tag; no text was provided for refs named circonscritions