ਚਬਾਹਰ ਬੰਦਰਗਾਹ

ਚਬਾਹਰ, ਇਰਾਨ ਵਿੱਚ ਇੱਕ ਬੰਦਰਗਾਹ

ਚਬਾਹਰ ਬੰਦਰਗਾਹ ਇਰਾਨ ਦੇ ਦੱਖਣ-ਪੂਰਬ ਵਿੱਚ ਸਥਿਤ ਇੱਕ ਬੰਦਰਗਾਹ ਹੈ। ਇਹ ਓਮਾਨ ਦੀ ਖਾੜੀ ਵਿੱਚ ਸਥਿਤ ਹੈ। ਇਹ ਖਾੜੀ 1982ਈ. ਵਿੱਚ ਇਰਾਨ ਦੁਆਰਾ ਬਣਾਉਣੀ ਸ਼ੁਰੂ ਕੀਤੀ ਗਈ। ਇਸ ਬੰਦਰਗਾਹ ਰਾਹੀਂ ਜਮੀਨ ਨਾਲ ਘਿਰੇ ਦੇਸ਼ਾਂ (ਲੈਂਡਲਾਕਡ) ਮੱਧ ਏਸ਼ੀਆ ਦੇ ਦੇਸ਼ਾਂ ਨਾਲ ਵਪਾਰ ਕਰਨਾ ਅਸਾਨ ਹੋ ਗਿਆ। ਭਾਰਤ ਨੇ ਇਸਦੇ ਵਿਕਾਸ ਵਿੱਚ 2003 ਵਿੱਚ ਹਿੱਸਾ ਪਾਉਣਾ ਸ਼ੁਰੂ ਕੀਤਾ। 2016 ਵਿੱਚ ਭਾਰਤ ਨੇ ਇੱਕ ਸੰਧੀ ਕੀਤੀ ਜਿਸ ਤਹਿਤ ਉਹ ਜਮੀਨੀ ਅਤੇ ਸਮੁੰਦਰੀ ਰਸਤੇ ਰਾਹੀਂ ਚਬਾਹਰ ਬੰਦਰਗਾਹ ਨੂੰ ਵਰਤਦੇ ਹੋਏ ਅਫਗਾਨਿਸਤਾਨ ਨਾਲ ਵਪਾਰ ਕਰੇਗਾ।

ਚਬਾਹਰ ਬੰਦਰਗਾਹ
ਸਥਾਨ
ਦੇਸ਼ਇਰਾਨ
ਸਥਾਨਚਬਾਹਰ, ਸੀਸਤਾਨ ਅਤੇ ਬਲੂਚੇਸਤਾਨ ਪ੍ਰਾਂਤ
ਗੁਣਕ25°18′01″N 60°36′46″E / 25.300278°N 60.612778°E / 25.300278; 60.612778
ਵੇਰਵਾ
ਖੁੱਲ੍ਹਿਆ1970
Operated byਈਰਾਨ ਆਰਿਆ ਬੰਦਰ ko Bandar Co.
ਭਾਰਤ।ndia Ports Global Private Limited (IPGPL)
ਮਾਲਕੀਈਰਾਨ Ports and Maritime Organization
ਬੰਦਰਗਾਹ ਦਾ ਆਕਾਰ480 ha (1,200 acres)
ਭੂਮੀ ਖੇਤਰ440 ha (1,100 acres)
ਉਪਲਬਧ ਬਰਥ10
ਕਰਮਚਾਰੀ1,000
ਡਰੈਕਟਰ ਜਨਰਲਸਿਆਵਾਸ਼ ਰੇਜ਼ਵਾਨੀ
ਅੰਕੜੇ
ਸਲਾਨਾ ਮਾਲ ਟਨ ਭਾਰ8.5 ਲੱਖ ਟਨ (2016)
ਵੈੱਬਸਾਈਟ
chabaharport.pmo.ir

ਮੌਸਮ

ਸੋਧੋ
ਸ਼ਹਿਰ ਦੇ ਪੌਣਪਾਣੀ ਅੰਕੜੇ
ਮਹੀਨਾ ਜਨ ਫ਼ਰ ਮਾਰ ਅਪ ਮਈ ਜੂਨ ਜੁਲ ਅਗ ਸਤੰ ਅਕ ਨਵੰ ਦਸੰ ਸਾਲ
ਉੱਚ ਰਿਕਾਰਡ ਤਾਪਮਾਨ °C (°F) 31.0
(87.8)
33.0
(91.4)
38.0
(100.4)
42.0
(107.6)
46.0
(114.8)
45.2
(113.4)
47.0
(116.6)
42.4
(108.3)
42.0
(107.6)
41.4
(106.5)
37.0
(98.6)
32.0
(89.6)
47.0
(116.6)
ਔਸਤਨ ਉੱਚ ਤਾਪਮਾਨ °C (°F) 24.3
(75.7)
25.1
(77.2)
27.7
(81.9)
30.7
(87.3)
33.5
(92.3)
34.4
(93.9)
33.2
(91.8)
31.9
(89.4)
31.8
(89.2)
32.0
(89.6)
29.4
(84.9)
26.3
(79.3)
30.0
(86)
ਰੋਜ਼ਾਨਾ ਔਸਤ °C (°F) 19.9
(67.8)
20.9
(69.6)
23.6
(74.5)
26.8
(80.2)
29.8
(85.6)
31.4
(88.5)
30.8
(87.4)
29.5
(85.1)
28.8
(83.8)
27.6
(81.7)
24.5
(76.1)
21.6
(70.9)
26.3
(79.3)
ਔਸਤਨ ਹੇਠਲਾ ਤਾਪਮਾਨ °C (°F) 15.5
(59.9)
16.8
(62.2)
19.6
(67.3)
22.9
(73.2)
26.0
(78.8)
28.3
(82.9)
28.3
(82.9)
27.1
(80.8)
25.8
(78.4)
23.2
(73.8)
19.6
(67.3)
16.8
(62.2)
22.5
(72.5)
ਹੇਠਲਾ ਰਿਕਾਰਡ ਤਾਪਮਾਨ °C (°F) 7.0
(44.6)
7.0
(44.6)
9.6
(49.3)
14.0
(57.2)
16.0
(60.8)
22.0
(71.6)
21.0
(69.8)
19.0
(66.2)
19.0
(66.2)
13.2
(55.8)
9.0
(48.2)
7.0
(44.6)
7.0
(44.6)
ਬਰਸਾਤ mm (ਇੰਚ) 33.6
(1.323)
23.4
(0.921)
16.0
(0.63)
3.4
(0.134)
0.0
(0)
6.2
(0.244)
4.8
(0.189)
1.8
(0.071)
0.8
(0.031)
3.7
(0.146)
5.1
(0.201)
19.2
(0.756)
118.0
(4.646)
ਔਸਤ. ਵਰਖਾ ਦਿਨ (≥ 1.0 mm) 2.8 2.0 1.4 0.5 0.0 0.2 0.7 0.4 0.1 0.1 0.5 1.4 10.1
% ਨਮੀ 62 68 72 73 75 78 79 80 78 75 68 63 72
ਔਸਤ ਮਹੀਨਾਵਾਰ ਧੁੱਪ ਦੇ ਘੰਟੇ 244.9 236.8 255.5 279.1 320.4 271.3 219.3 225.5 253.5 289.3 272.2 253.8 3,120.6
Source: ।ran Meteorological Organization (records),[1] (temperatures),[2] (precipitation),[3] (humidity),[4] (days with precipitation),[5]

(sunshine)[6]

ਹਵਾਲੇ

ਸੋਧੋ
  1. *"Highest record temperature in Chabahar by Month 1963–2010". ।ran Meteorological Organization. Archived from the original on ਜੂਨ 3, 2016. Retrieved April 8, 2015. {{cite web}}: Unknown parameter |dead-url= ignored (|url-status= suggested) (help)
  2. *"Average Maximum temperature in Chabahar by Month 1963–2010". ।ran Meteorological Organization. Retrieved April 8, 2015.[permanent dead link]
  3. "Monthly Total Precipitation in Chabahar by Month 1963–2010". ।ran Meteorological Organization. Archived from the original on ਜੂਨ 3, 2016. Retrieved April 8, 2015. {{cite web}}: Unknown parameter |dead-url= ignored (|url-status= suggested) (help)
  4. "Average relative humidity in Chabahar by Month 1963–2010". ।ran Meteorological Organization. Retrieved April 8, 2015.[permanent dead link]
  5. "No. Of days with precipitation equal to or greater than 1 mm in Chabahar by Month 1963–2010". ।ran Meteorological Organization. Retrieved April 8, 2015.[permanent dead link]
  6. "Monthly total sunshine hours in Chabahar by Month 1963–2010". ।ran Meteorological Organization. Retrieved April 8, 2015.[permanent dead link]