ਚਾਂਦੀ ਰਾਮ
ਚਾਂਦੀ ਰਾਮ (1937 - 1996) ਇੱਕ ਪੰਜਾਬੀ ਗਾਇਕ ਸੀ।
ਚਾਂਦੀ ਰਾਮ | |
---|---|
ਉਰਫ਼ | ਚਾਂਦੀ ਰਾਮ ਚਾਂਦੀ ਰਾਮ ਵਲੀਪੁਰੀਆ |
ਜਨਮ | 1937 ਪਿੰਡ ਚਾਲੀ ਚੱਕ (ਜਨੂਬੀ) ਜ਼ਿਲ੍ਹਾ ਸਰਗੋਧਾ (ਹੁਣ ਪਾਕਿਸਤਾਨ) ਵਿੱਚ, ਬਰਤਾਨਵੀ ਪੰਜਾਬ |
ਮੌਤ | 1996 ਪੂਰਬੀ ਪੰਜਾਬ (ਭਾਰਤ) |
ਵੰਨਗੀ(ਆਂ) | ਪੰਜਾਬੀ ਲੋਕ ਸੰਗੀਤ |
ਕਿੱਤਾ | ਗਾਇਕ, ਸੰਗੀਤਕਾਰ, |
ਸਾਜ਼ | ਤੂੰਬੀ |
ਲੇਬਲ | ਐਚ ਐਮ ਵੀ |
ਕੁਝ ਬਹੁਤ ਮਕਬੂਲ ਗੀਤ
ਸੋਧੋਧਾਰਮਿਕ ਗੀਤ
ਸੋਧੋ- ਗੁਰੂ ਦਸਮੇਸ਼ ਪਿਆਰੇ, ਤੇਰੇ ਹਨ ਚੋਜ਼ ਨਿਆਰੇ’
- ਸਰਹੰਦ ਦੀਏ ਦੀਵਾਰੇ ਨੀ, ਤੂੰ ਇਹ ਕੀ ਕੀਤੇ ਕਾਰੇ ਨੀਂ
- ਦਸ਼ਮੇਸ਼ ਪੁੱਤਰਾਂ ਦਿਆ ਦਾਨੀਆਂ, ਧੰਨ ਤੇਰੀਆਂ ਕੁਰਬਾਨੀਆਂ
- ਧਰਮ ਦੇਸ਼ ਦੀ ਖਾਤਰ ਪੁੱਤਰ ਵਾਰੇ ਨੇ
ਸੋਲੋ ਗੀਤ
ਸੋਧੋ- ਮੁੰਡਿਆਂ ਦਾ ਦਿਲ ਮੋਹ ਲਿਆ,
ਉਤੇ ਲੈ ਕੇ ਦੁਪੱਟਾ ਕਾਲੇ ਰੰਗ ਦਾ।
- ਨਾ ਜਾਹ ਬਰਮਾ ਨੂੰ ਲੇਖ ਜਾਣਗੇ ਨਾਲੇ
- ਵੇ ਤੂੰ ਪਿੰਡ ਦਾ ਮੁੰਡੇ ਤੇ ਮੈਂ ਸ਼ਹਿਰ ਦੀ ਕੁੜੀ
- ਘੁੰਡ ਕੱਢ ਕੇ ਫਿਰੀਂ ਮੁਟਿਆਰੇ
ਨੀਂ ਛੜਿਆਂ ਦੀ ਨਜ਼ਰ ਬੁਰੀ
- ਰੰਗ ਚੋਅ ਕੇ ਪਰਾਤ ਵਿੱਚ ਪੈ ਗਿਆ,
ਧੁੱਪ ‘ਚ ਪਕਾਈਆਂ ਰੋਟੀਆਂ
- ਨੱਕ ਦੀ ਜੜ੍ਹ ਪੱਟ ਲੀ, ਪਾ ਕੇ ਲੌਂਗ ਬੇਗਾਨਾ
- ਵੇ ਤੂੰ ਬਣ ਕੇ ਕਬੂਤਰ ਚੀਨਾ
ਘਰ ਸਾਡੇ ਪਾ ਲੈ ਆਲ੍ਹਣਾ
ਦੋਗਾਣੇ
ਸੋਧੋ- ਤੇਰਾ ਲੈ ਕੇ ਮੁਕਲਾਵਾ ਜਾਵਾਂਗੇ
- ਰੋਟੀ ਹੀਰ ਨੇ ਪਕਾਈ, ਉਠ ਖਾ ਮੁੰਡਿਆ
- ਟਿਕਟਾਂ ਦੋ ਲੈ ਲਈਂ
ਜਿੱਥੇ ਚੱਲੇਂਗਾ, ਚੱਲੂੰਗੀ ਨਾਲ ਤੇਰੇ
- ਸੱਗੀ ਫੁੱਲ ਲਿਆਈਂ ਵੇ ਜ਼ਰੂਰ
ਜੇ ਤੂੰ ਚੱਲਿਆ ਨੌਕਰੀ
- ਸੱਸ ਚੰਦਰੀ ਪਿਹਾਵੇ ਚੱਕੀਆਂ
ਵੇ ਢੋਲਾ ਅੱਡ ਹੋ ਜਾ