ਚਾਰ ਪੁਰਾਣੀਆਂ ਚੀਜ਼ਾਂ
ਚਾਰ ਪੁਰਾਣੀਆਂ ਚੀਜ਼ਾਂ(ਸਰਲ ਚੀਨੀ: 四旧; ਰਿਵਾਇਤੀ ਚੀਨੀ: 四舊; ਪਿਨਯਿਨ: sì jiù) ਚੀਨ ਦੇ ਸੱਭਿਆਚਾਰਕ ਇਨਕਲਾਬ ਨਾਲ ਸਬੰਧਤ ਇੱਕ ਸੰਕਲਪ ਸੀ ਜਿਸਤੋਂ ਭਾਵ ਹੈ ਕਿ ਦੇਸ ਵਿਚੋਂ ਚਾਰ ਚੀਜ਼ਾਂ ਦਾ ਖਾਤਮਾ ਕਰਨਾ।ਇਹ ਚਾਰ ਚੀਜਾਂ ਸਨ:
- ਪੁਰਾਣੇ ਰੀਤੀ ਰਿਵਾਜ
- ਪੁਰਾਣਾ ਸਭਿਆਚਾਰ
- ਪੁਰਾਣੀਆਂ ਆਦਤਾਂ
- ਪੁਰਾਣੇ ਵਿਚਾਰ
ਚੀਨ ਦੇ ਸੱਭਿਆਚਾਰਕ ਇਨਕਲਾਬ ਦੌਰਾਨ ਇਹਨਾਂ ਚੀਜਾਂ ਨੂੰ ਖਤਮ ਕਰਨ ਦਾ ਟੀਚਾ ਮਿਥਿਆ ਗਿਆ ਸੀ।[1] ਇਹ ਚਾਰ ਚੀਜਾਂ ਨੂੰ ਖਤਮ ਕਰਨ ਦੀ ਮੁਹਿੰਮ ਅਗਸਤ 19, 1966,ਨੂੰ ਸਭਿਆਚਾਰਕ ਇਨਕਲਾਬ ਤੋਂ ਤੁਰੰਤ ਬਾਅਦ ਸ਼ੁਰੂ ਕੀਤੀ ਗਈ ਸੀ।[2]
ਸ਼ਬਦਾਵਲੀ
ਸੋਧੋਚਾਰ ਪੁਰਾਣੀਆਂ ਚੀਜ਼ਾਂ ਸ਼ਬਦ ਪਹਿਲੀ ਵਾਰ 1 ਜੂਨ 1966 ਨੂੰ ਚੀਨ ਦੇ ਰੋਜਾਨਾ ਅਖਬਾਰ ਪੀਪਲ'ਸ ਡੇਲੀ ਵਿੱਚ ਪ੍ਰਕਾਸ਼ਤ ਹੋਇਆ ਸੀ।ਇਸ ਅਖਬਾਰ ਦੇ ਸੰਪਾਦਕੀ ਵਿੱਚ ਇਹ ਲਿਖਿਆ ਗਿਆ ਸੀ ਕਿ "ਪੁਰਾਣੇ ਰਾਖਸ਼ਾਂ ਅਤੇ ਚੰਡਾਲਾਂ ਦਾ ਖਾਤਮਾ ਕਰ ਦੇਵੋ ਜੋ ਕਾਬਜ ਜਮਾਤਾਂ ਵੱਲੋਂ ਉਤਸਾਹਤ ਕੀਤੇ ਜਾਂਦੇ ਰਹੇ ਹਨ ਅਤੇ ਇਹਨਾਂ ਦੀ ਬਦੋਲਤ ਹਜ਼ਾਰਾਂ ਸਾਲ ਆਮ ਲੋਕਾਂ ਦੀ ਬੁਧੀ ਭ੍ਰਿਸ਼ਟ ਹੁੰਦੀ ਰਹੀ ਹੈ ਅਤੇ ਇਹ ਮਜਦੂਰ ਜਮਾਤ ਦੇ ਹਿਤਾਂ ਦੇ ਵਿਰੁਧ ਸੀ।[3] However, which customs, cultures, habits, and ideas specifically constituted the "Four Olds" were never clearly defined.[4]
ਹਵਾਲੇ
ਸੋਧੋ- ↑ Spence, Jonathan. The Search for Modern China. 2nd ed. New York: W.W. Norton & Co., 1999. p575
- ↑ Law, Kam-yee. [2003] (2003). The Chinese Cultural Revolution Reconsidered: beyond purge and Holocaust. ISBN 0-333-73835-7
- ↑ Li, Gucheng (1995). A Glossary of Political Terms of The People's Republic of China. Chinese University Press. p. 427.
- ↑ ਹਵਾਲੇ ਵਿੱਚ ਗ਼ਲਤੀ:Invalid
<ref>
tag; no text was provided for refs namedLu
-
ਰਾਜਾ ਯੋੰਗਲ ਦਾ ਇਹ ਬੁੱਤ ਮੂਲ ਰੂਪ ਵਿੱਚ ਪੱਥ੍ਰ ਦਾ ਸੀ ਜੋ ਸੱਭਿਆਚਾਰਕ ਇਨਕਲਾਬ ਸਮੇਂ ਨਸ਼ਟ ਕਰ ਦਿੱਤਾ ਗਿਆ ਸੀ ਅਤੇ ਇਸ ਦੀ ਥਾਂ ਤੇ ਧਾਤ ਦਾ ਬੁੱਤ ਲਗਾ ਦਿੱਤਾ ਗਿਆ ਸੀ
-
ਬੋਧੀ ਸੰਤ ਹੁਇਨੇੰਗ,ਜਿਸਤੇ ਸੱਭਿਆਚਾਰਕ ਇਨਕਲਾਬ ਹਮਲਾ ਕੀਤਾ ਗਿਆ ਸੀ, ਦੇ ਖੰਡਰ
-
ਕਨਫੀਊਸੀਅਸ ਦਾ ਬੁੱਤ ਜਿਸਤੇ 1966 ਵਿੱਚ ਹਮਲਾ ਹੋਇਆ ਸੀ
-
ਇੱਕ ਹੋਰ ਇਮਾਰਤ ਜਿਸਤੇ ਹਮਲਾ ਕੀਤਾ ਗਿਆ ਸੀ
ਇਹ ਵੀ ਵੇਖੋ
ਸੋਧੋ- Burning of books and burying of scholars, 3rd century BC China
- List of campaigns of the Communist Party of China