ਚਿਤਰਾ ਨਾਇਕ
ਚਿਤਰਾ ਜਯੰਤ ਨਾਇਕ (1918–2010) ਇੱਕ ਭਾਰਤੀ ਸਿੱਖਿਆ ਮਾਹਿਰ, ਲੇਖਿਕਾ, ਸਮਾਜ ਸੇਵਿਕਾ, ਇੰਡੀਅਨ ਇੰਸਟੀਚਿਊਟ ਆਫ਼ ਐਜੂਕੇਸ਼ਨ ਦੀ ਪ੍ਰਧਾਨ (ਚੇਅਰਪਰਸਨ) ਅਤੇ ਯੋਜਨਾ ਕਮਿਸ਼ਨ (ਭਾਰਤ) ਦੀ ਮਾਹਿਰ ਮੈਂਬਰ ਸੀ।[1][2] ਉਹ ਮਨੁੱਖੀ ਸਰੋਤ ਵਿਕਾਸ ਮੰਤਰਾਲੇ ਦੁਆਰਾ ਸਥਾਪਤ ਗੈਰ-ਰਸਮੀ ਸਿੱਖਿਆ ਕਮੇਟੀ ਦੀ ਚੇਅਰਪਰਸਨ ਸੀ ਅਤੇ ਉਹ ਰਾਸ਼ਟਰੀ ਸਾਖਰਤਾ ਮਿਸ਼ਨ ਦੀ ਮੈਂਬਰ ਸੀ।[3] 1986 ਵਿੱਚ, ਉਸਨੂੰ ਭਾਰਤ ਸਰਕਾਰ ਦੁਆਰਾ ਭਾਰਤ ਦੇ ਚੌਥੇ ਸਭ ਤੋਂ ਵੱਡੇ ਅਵਾਰਡ, ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ।[4]
ਚਿਤਰਾ ਨਾਇਕ | |
---|---|
ਜਨਮ | |
ਮੌਤ | 24 ਦਸੰਬਰ 2010 | (ਉਮਰ 92)
ਪੇਸ਼ਾ | ਸਿੱਖਿਆਰਥੀ ਲੇਖਿਕਾ ਸਮਾਜ ਸੇਵਿਕਾ |
ਲਈ ਪ੍ਰਸਿੱਧ | ਵਿਦਿਅਕ ਸੁਧਾਰ |
ਜੀਵਨ ਸਾਥੀ | ਜਯੰਤ ਪਾਂਡੂਰੰਗ ਨਾਇਕ |
ਪੁਰਸਕਾਰ | ਪਦਮ ਸ਼੍ਰੀ ਪ੍ਰਨਾਵਾਨੰਦ ਅਵਾਰਡ ਜੀਵਨ ਸਾਧਨਾ ਅਵਾਰਡ ਕਰਮ ਵੀਰ ਬਾਹੁਰਾਓ ਪਾਟਿਲ ਸਮਾਜ ਸੇਵਾ ਅਵਾਰਡ ਟੈਗੋਰ ਲਿਟਰੇਸੀ ਅਵਾਰਡ ਯੂਐਨਈਐਸਸੀਓ ਰਾਜਾ ਰਾਏ ਸਿੰਘ ਅਵਾਰਡ ਰਾਜੀਵ ਗਾਂਧੀ ਅਵਾਰਡ ਯੂਐਨਈਐਸਸੀਓ ਜਾਨ ਅਮੋਸ ਕੋਮੇਨਿਉਸ ਇੰਟਰਨੈਸ਼ਨਲ ਅਵਾਰਡ ਜਮਨਾਲਾਲ ਬਜਾਜ ਅਵਾਰਡ |
ਵੈੱਬਸਾਈਟ | Website of।IE |
ਮੁੱਢਲਾ ਜੀਵਨ
ਸੋਧੋਚਿਤਰਾ ਨਾਇਕ ਦਾ ਜਨਮ 15 ਜੁਲਾਈ, 1918 ਨੂੰ ਪੂਨੇ, ਮਹਾਰਾਸ਼ਟਰ ਦਾ ਪੱਛਮੀ ਭਾਰਤੀ ਰਾਜ, ਵਿੱਖੇ ਹੋਇਆ[5] ਅਤੇ ਆਰਟਸ ਆਨਰਜ਼ ਵਿੱਚ ਗ੍ਰੈਜੁਏਸ਼ਨ ਕੀਤੀ।[6] ਉਸਨੇ ਆਪਣੀ ਪੜ੍ਹਾਈ ਜਾਰੀ ਰੱਖੀ ਅਤੇ ਆਪਣੀ ਪੜ੍ਹਾਈ ਵਿੱਚ ਇੱਕ ਹੋਰ ਗ੍ਰੈਜੂਏਟ ਦੀ ਡਿਗਰੀ ਹਾਸਲ ਕੀਤੀ ਅਤੇ ਮੁੰਬਈ ਯੂਨੀਵਰਸਿਟੀ ਤੋਂ ਡਾਕਟਰੇਟ ਡਿਗਰੀ (ਪੀਐਚਡੀ) ਹਾਸਲ ਕੀਤੀ।[1] 1953 ਵਿੱਚ, ਉਸ ਨੂੰ ਫੁਲਬ੍ਰਾਈਟ ਸਕਾਲਰਸ਼ਿਪ ਮਿਲੀ[7] ਅਤੇ ਕੋਲੰਬੀਆ ਯੂਨੀਵਰਸਿਟੀ, ਨਿਊ ਯਾਰਕ ਵਿਖੇ ਪੋਸਟ ਡਾਕਟਰੀ ਕੀਤੀ।[1][6]
ਮੌਤ
ਸੋਧੋਉਸਦੇ ਜੀਵਨ ਦੇ ਆਖਰੀ ਸਮੇਂ ਵਿੱਚ, ਨਾਇਕ ਨੂੰ ਦਿਲ ਅਤੇ ਫੇਫੜਿਆਂ ਦੀਆਂ ਬਿਮਾਰੀਆਂ ਦਾ ਸ਼ਿਕਾਰ ਹੋਣਾ ਪਿਆ ਅਤੇ ਦਸੰਬਰ 2010 ਵਿੱਚ ਉਸ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ।[7] ਇਲਾਜ ਨਾਲ ਉਸਨੂੰ ਬਚਾਇਆ ਨਹੀਂ ਜਾ ਸਕਦਾ ਸੀ ਅਤੇ 2010 ਵਿੱਚ, ਉਸਦੀ ਮੌਤ ਕ੍ਰਿਸਮਸ ਈਵ ਨੂੰ 92 ਸਾਲ ਦੀ ਉਮਰ ਵਿੱਚ ਪੂਨੇ ਵਿੱਖੇ ਹੋਈ, ਉਸਦੀ ਭਤੀਜੀ ਅਰੁਣਾ ਗਿਰੀ ਦੁਆਰਾ ਉਸਦੀ ਸਾਂਭ ਸੰਭਾਲ ਕੀਤੀ ਗਈ ਸੀ।[1]
ਪੁਸਤਕ ਸੂਚੀ
ਸੋਧੋ- Chitra Naik (1975). "Shikshan ani Samaj". Indian।nstitute of Education. Retrieved July 21, 2015.
- Chitra Naik (1974). Educational innovation in।ndia. UNESCO Press. ASIN B007ESYZWK.
- Chitra Naik (2004). "Lokmanya Tilak as Educational Thinker". Indian।nstitute of Education. Retrieved July 21, 2015.
ਇਹ ਵੀ ਦੇਖੋ
ਸੋਧੋਹਵਾਲੇ
ਸੋਧੋ- ↑ 1.0 1.1 1.2 1.3 "Educationist Chitra Naik No More". DNA Syndication. 25 December 2010. Retrieved July 20, 2015.
- ↑ Ramesh K. Arora, Rajani Goyal (1995). Indian Public Administration:।nstitutions and।ssues. New Age।nternational. p. 676. ISBN 9788173280689.
- ↑ "Educating the Society" (PDF). Sparrow Online. April 2011. Archived from the original (PDF) on ਮਾਰਚ 28, 2016. Retrieved July 20, 2015.
{{cite web}}
: Unknown parameter|dead-url=
ignored (|url-status=
suggested) (help) - ↑ "Padma Awards" (PDF). Ministry of Home Affairs, Government of।ndia. 2015. Archived from the original (PDF) on November 15, 2014. Retrieved June 18, 2015.
{{cite web}}
: Unknown parameter|dead-url=
ignored (|url-status=
suggested) (help) - ↑ "Pune's Pride". Pune Diary. 2015. Archived from the original on ਅਕਤੂਬਰ 20, 2017. Retrieved July 20, 2015.
{{cite web}}
: Unknown parameter|dead-url=
ignored (|url-status=
suggested) (help) - ↑ 6.0 6.1 "Jamnalal Bajaj Award". Jamnalal Bajaj Foundation. 2015. Archived from the original on ਅਗਸਤ 17, 2013. Retrieved July 20, 2015.
{{cite web}}
: Unknown parameter|dead-url=
ignored (|url-status=
suggested) (help) - ↑ 7.0 7.1 "Educationist Chitra Naik dead". Times of।ndia. 25 December 2010. Retrieved July 21, 2015.