ਚਿੱਟਾ ਕਥਾ ਝੀਲ
ਚਿੱਟਾ ਕਥਾ ਝੀਲ ਇੱਕ ਅਲਪਾਈਨ ਝੀਲ ਹੈ ਜੋ ਸ਼ੌਂਟਰ ਵੈਲੀ, ਅਜ਼ਾਦ ਕਸ਼ਮੀਰ, ਪਾਕਿਸਤਾਨ ਵਿੱਚ ਸਥਿਤ ਹੈ। ਇਹ 13,500 feet (4,100 m) ਦੀ ਉਚਾਈ 'ਤੇ ਸਥਿਤ ਹੈ ।[1] ਇਹ ਝੀਲ ਹਿੰਦੂਆਂ ਲਈ ਪਵਿੱਤਰ ਹੈ, ਕਿਉਂਕਿ ਉਹ ਇਸ ਝੀਲ ਨੂੰ ਸ਼ਿਵ ਦਾ ਨਿਵਾਸ ਮੰਨਦੇ ਹਨ।[2]
ਚਿੱਟਾ ਕਥਾ ਝੀਲ | |
---|---|
ਸਥਿਤੀ | ਅਜ਼ਾਦ ਕਸ਼ਮੀਰ, ਪਾਕਿਸਤਾਨ |
ਗੁਣਕ | 34°55′8″N 74°31′18″E / 34.91889°N 74.52167°E |
Type | ਅਲਪਾਈਨ/ਗਲੇਸ਼ੀਅਲ ਝੀਲ |
Basin countries | ਪਾਕਿਸਤਾਨ |
Surface elevation | 13,500 feet (4,100 m) |
ਝੀਲ ਕੇਲ ਤੋਂ 20 ਕਿਲੋਮੀਟਰ (12 ਮੀਲ) ਜੀਪ ਟਰੈਕ ਅਤੇ ਫਿਰ 5 ਕਿਲੋਮੀਟਰ (3.1 ਮੀਲ) ਹਾਈਕਿੰਗ ਟ੍ਰੈਕ ਰਾਹੀਂ ਪਹੁੰਚਯੋਗ ਹੈ। ਕੇਲ ਇਸ ਝੀਲ ਦਾ ਅਧਾਰ ਕੈਂਪ ਹੈ।
ਧਾਰਮਿਕ ਮਹੱਤਤਾ
ਸੋਧੋਇਹ ਝੀਲ ਹਿੰਦੂਆਂ ਲਈ ਪਵਿੱਤਰ ਹੈ, ਕਿਉਂਕਿ ਉਹ ਇਸ ਝੀਲ ਨੂੰ ਸ਼ਿਵ ਦਾ ਨਿਵਾਸ ਮੰਨਦੇ ਹਨ। [2]
ਇਹ ਵੀ ਵੇਖੋ
ਸੋਧੋਹਵਾਲੇ
ਸੋਧੋ- ↑ "Chitta Katha Lake". www.theweekender.com.pk. Archived from the original on 14 October 2018. Retrieved 14 October 2018.
- ↑ 2.0 2.1 "Chitta Katha Lake". The Traveloguers (in ਅੰਗਰੇਜ਼ੀ (ਅਮਰੀਕੀ)). 4 March 2020. Archived from the original on 1 ਨਵੰਬਰ 2021. Retrieved 25 July 2021.
ਵਿਕੀਮੀਡੀਆ ਕਾਮਨਜ਼ ਉੱਤੇ ਚਿੱਟਾ ਕਥਾ ਝੀਲ ਨਾਲ ਸਬੰਧਤ ਮੀਡੀਆ ਹੈ।