ਚੇਤੀਥੋਡੀ ਸ਼ਮਸ਼ੁਦੀਨ
ਚੇਤੀਥੋਡੀ ਸ਼ਮਸ਼ੁਦੀਨ (ਜਨਮ 22 ਮਾਰਚ 1970) ਇੱਕ ਭਾਰਤੀ ਕ੍ਰਿਕਟ ਅੰਪਾਇਰ ਹੈ। ਉਹ ਮੈਦਾਨੀ ਸ਼੍ਰੇਣੀ ਵਿੱਚ ਆਈ.ਸੀ.ਸੀ. ਅੰਪਾਇਰਾਂ ਦੇ ਅਮੀਰਾਤ ਅੰਤਰਰਾਸ਼ਟਰੀ ਪੈਨਲ ਦਾ ਮੈਂਬਰ ਹੈ ਅਤੇ ਇੱਕ ਦਿਨਾ ਅੰਤਰਰਾਸ਼ਟਰੀ (ਓ.ਡੀ.ਆਈ.) ਅਤੇ ਟਵੰਟੀ-20 ਅੰਤਰਰਾਸ਼ਟਰੀ (ਟੀ20ਆਈ) ਵਿੱਚ ਕਾਰਜਕਾਰੀ ਹੈ।
ਨਿੱਜੀ ਜਾਣਕਾਰੀ | |
---|---|
ਪੂਰਾ ਨਾਮ | Chettithody Shamshuddin |
ਜਨਮ | Hyderabad, Telangana, India | 22 ਮਾਰਚ 1970
ਭੂਮਿਕਾ | Umpire |
ਅੰਪਾਇਰਿੰਗ ਬਾਰੇ ਜਾਣਕਾਰੀ | |
ਓਡੀਆਈ ਅੰਪਾਇਰਿੰਗ | 43 (2013–2020) |
ਟੀ20ਆਈ ਅੰਪਾਇਰਿੰਗ | 21 (2012–2020) |
ਸਰੋਤ: ESPNcricinfo, 12 February 2020 |
ਅੰਪਾਇਰਿੰਗ ਕਰੀਅਰ
ਸੋਧੋਸ਼ਮਸੁਦੀਨ ਨੂੰ 2013 ਵਿੱਚ ਤੀਜੇ ਅੰਪਾਇਰ ਸ਼੍ਰੇਣੀ ਵਿੱਚ ਆਈ.ਸੀ.ਸੀ. ਅੰਪਾਇਰਾਂ ਦੇ ਅੰਤਰਰਾਸ਼ਟਰੀ ਪੈਨਲ ਵਿੱਚ ਭਾਰਤੀ ਪ੍ਰਤੀਨਿਧੀ ਵਜੋਂ ਨਿਯੁਕਤ ਕੀਤਾ ਗਿਆ ਸੀ।[1]
ਇਹ ਵੀ ਵੇਖੋ
ਸੋਧੋਹਵਾਲੇ
ਸੋਧੋ- ↑ Subbaiah, Sunil (9 August 2013). "BCCI lists 4 for ICC umpires panel". The Times of India. Archived from the original on 7 September 2013. Retrieved 16 August 2013.