ਚੰੰਨਾ ਮੇਰਿਆ, ਇਹ ਭਾਰਤੀ ਪੰਜਾਬੀ ਰੋਮਾਂਨਟਿਕ ਫ਼ਿਲਮ ਹੈ ਜਿਸਨੂੰ ਪੰਕਜ ਬੱਤਰਾ ਨੇ ਨਿਰਦੇਸ਼ਿਤ ਕੀਤਾ ਹੈ। ਇਹ ਫਿਲਮ ਮਰਾਠੀ ਫਿਲਮ ‘ਸੈਰਾਟ’ ਤੋਂ ਦੁਬਾਰਾ ਬਣਾਈ ਗਈ ਹੈ। ਇਹ ਫਿਲਮ ਦੋ ਲੋਕਾਂ ਦੀ ਹੈ, ਜੋ ਸਮਾਜ ਦੇ ਕਾਇਦਿਆਂ ਤੋਂ ਵੱਖ ਹੋ ਕੇ ਇੱਕ ਦੂਜੇ ਨੂੰ ਪਿਆਰ ਕਰਦੇ ਹਨ।[1]

ਚੰਨਾ ਮੇਰਿਆ
ਪੋਸਟਰ
ਨਿਰਦੇਸ਼ਕਪੰਕਜ ਬੱਤਰਾ
ਨਿਰਮਾਤਾ
ਸਿਤਾਰੇਨਿੰਜਾ
ਪਾਇਲ ਰਾਜਪੂਤ
ਯੋਗਰਾਜ ਸਿੰਘ
ਅੰਮ੍ਰਿਤ ਮਾਨ
ਕਰਮਜੀਤ ਅਨਮੋਲ
ਬੀ.ਐਨ ਸ਼ਰਮਾ
ਸਿਨੇਮਾਕਾਰਵਿਨੀਤ ਮਲਹੋਤਰਾ
ਸੰਪਾਦਕਮਨੀਸ਼ ਮੋਰੇ
ਸੰਗੀਤਕਾਰਜੈਦੇਵ ਕੁਮਾਰ, ਗੋਲਡ ਬੁਆਏ ਅਤੇ ਸੋਨੂ ਰਾਮਗੜ੍ਹੀਆ
ਪ੍ਰੋਡਕਸ਼ਨ
ਕੰਪਨੀ
ਡਿਸਟ੍ਰੀਬਿਊਟਰਵਾਈਟ ਹਿੱਲ ਸਟੂਡੀਓ, ਜ਼ੀ ਸਟੂਡੀਓ
ਰਿਲੀਜ਼ ਮਿਤੀ
  • 14 ਜੁਲਾਈ 2017 (2017-07-14)
ਮਿਆਦ
੧੩੨ ਮਿੰਟ
ਦੇਸ਼ਭਾਰਤ
ਭਾਸ਼ਾਪੰਜਾਬੀ

ਕਲਾਕਾਰ

ਸੋਧੋ

ਹਵਾਲੇ

ਸੋਧੋ
  1. Newsdesk. "ਗਾਇਕ ਨਿੰਜਾ ਦੀ ਪਹਿਲੀ ਫ਼ਿਲਮ 'ਚੰਨਾ ਮੇਰਿਆ' ਦਾ ਮਿਊਜ਼ਿਕ ਹੋਇਆ ਰਿਲੀਜ਼". www.yespunjab.com (in ਅੰਗਰੇਜ਼ੀ (ਅਮਰੀਕੀ)). Retrieved 2019-01-16.[permanent dead link]