ਯੋਗਰਾਜ ਸਿੰਘ
ਭਾਰਤੀ ਅਦਾਕਾਰ ਅਤੇ ਸਾਬਕਾ ਕ੍ਰਿਕਟਰ
ਯੋਗਰਾਜ ਸਿੰਘ (ਜਨਮ 25 ਮਾਰਚ 1958) ਇੱਕ ਅਦਾਕਾਰ ਅਤੇ ਭਾਰਤੀ ਕ੍ਰਿਕਟ ਟੀਮ ਦਾ ਸਾਬਕਾ ਖਿਡਾਰੀ ਹੈ ਜਿਸ ਨੇ ਇੱਕ ਟੈਸਟ ਅਤੇ ਛੇ ਇੱਕ ਦਿਨਾ ਮੈਚ ਖੇਡੇ ਹਨ। ਉਸ ਨੇ ਨਿਊਜ਼ੀਲੈਂਡ ਵਿਰੁੱਧ ਆਪਣਾ ਕੈਰੀਅਰ ਸ਼ੁਰੂ ਕੀਤਾ ਸੀ|[1] ਸੱਟ ਕਾਰਨ ਉਸ ਦਾ ਕੈਰੀਅਰ ਬਹੁਤਾ ਨਾ ਚੱਲ ਸਕਿਆ ਪਰ ਇਸ ਦੇ ਮਗਰੋਂ ਉਹ ਪੰਜਾਬੀ ਫਿਲਮਾਂ ਵਿੱਚ ਆ ਗਿਆ ਤੇ ਇੱਕ ਅਦਾਕਾਰ ਦੇ ਰੂਪ ਵਿੱਚ ਆਪਨੇ ਆਪ ਨੂੰ ਨੂੰ ਸਥਾਪਿਤ ਕੀਤਾ| ਉਸ ਦਾ ਮੁੰਡਾ ਯੁਵਰਾਜ ਸਿੰਘ ਸੰਨ 2000 ਤੋਂ ਭਾਰਤੀ ਕ੍ਰਿਕਟ ਟੀਮ ਦਾ ਹਿੱਸਾ ਹੈ।
ਨਿੱਜੀ ਜਾਣਕਾਰੀ | ||||||||||||||||||||||||||||||||||||||||
---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|
ਜਨਮ | 25 ਮਾਰਚ 1958 ਨੂੰ ਲੁਧਿਆਣਾ, ਪੰਜਾਬ, ਭਾਰਤ ਵਿਖੇ | |||||||||||||||||||||||||||||||||||||||
ਬੱਲੇਬਾਜ਼ੀ ਅੰਦਾਜ਼ | ਸੱਜੇ ਹੱਥ ਦਾ ਬੱਲੇਬਾਜ਼ | |||||||||||||||||||||||||||||||||||||||
ਗੇਂਦਬਾਜ਼ੀ ਅੰਦਾਜ਼ | ਮਧਮ ਸੱਜੇ ਹੱਥ ਦਾ ਗੇਂਦਬਾਜ਼ | |||||||||||||||||||||||||||||||||||||||
ਕਰੀਅਰ ਅੰਕੜੇ | ||||||||||||||||||||||||||||||||||||||||
| ||||||||||||||||||||||||||||||||||||||||
ਸਰੋਤ: [1], November 23 2005 |
ਫਿਲਮਾਂ ਦੀ ਸੂਚੀ
ਸੋਧੋ- ਬਟਵਾਰਾ (1983)
- ਯਾਰ ਗਰੀਬਾਂ ਦਾ (1986)
- ਜੱਟ ਤੇ ਜਮੀਨ'' (1987)
- ਕੁਰਬਾਨੀ ਜੱਟ ਦੀ (1990)
- ਦੁਸ਼ਮਣੀ ਦੀ ਅੱਗ (1990)
- ਅਣਖ ਜੱਟਾਂ ਦੀ (1991)
- ਜੋਰ ਜੱਟ ਦਾ (1991)
- ਬਦਲਾ ਜੱਟੀ ਦਾ (1991)
- ਜੱਗਾ ਡਾਕੂ (1991)
- ਇਨਸਾਫ਼ (1992)
- ਇਨਸਾਫ਼ ਕੀ ਦੇਵੀ (1992)
- ਜੱਟ ਪੰਜਾਬ ਦਾ (1992)
- ਜਿਦ ਜੱਟਾਂ ਦੀ (1992)
- ਲਲਕਾਰਾ ਜੱਟੀ ਦਾ (1993)
- ਸਾਲੀ ਆਧੀ ਘਰਵਾਲੀ (1993)
- ਮੇਹੰਦੀ ਸ਼ਗਨਾਂ ਦੀ (1993)
- ਕੁੜੀ ਕੈਨੈਡਾ ਦੀ (1993)
- ਜੱਟ ਸੁੱਚਾ ਸਿੰਘ ਸੂਰਮਾ (1993)
- ਇਨਸਾਫ਼ ਪੰਜਾਬ ਦਾ (1993)
- ਜੋਰਾ ਜੱਟ (1994)
- ਕਚੇਹਰੀ (1994)
- ਵੈਰੀ (1994)
- ਜਿਗਰਾ ਜੱਟ ਦਾ (1994)
- ਵਿਛੋੜਾ (1994)
- ਲਲਕਾਰੇ ਸ਼ੇਰਾਂ ਦੇ (1994)
- ਸੂਬੇਦਾਰ (1995)
- ਕਬਜਾ (1995)
- ਜ਼ਖਮੀ ਜਾਗੀਰਦਾਰ (1995)
- ਨੈਣ ਪ੍ਰੀਤੋ ਦੇ (1995)
- ਵਿਛੋੜਾ (1996)
- ਉੱਤੇਰਾ ਮੇਰਾ ਪਿਆਰ (1996)
- ਮਾਹੌਲ ਠੀਕ ਹੈ (1998)
- ਸਿਕੰਦਰ (2001)
- ਸ਼ਰੀਮਾਨ ਚਾਣਕਿਆ (2004)
- ਵੈਸਟ ਇਸ ਵੈਸਟ (2010)
- ਤੀਨ ਥੇ ਭਾਈ (2011)
- ਓਏ ਹੋਏ ਪਿਆਰ ਹੋ ਗਿਆ (2013)
- ਭਾਗ ਮਿਲਖਾ ਭਾਗ (2013)
- ਹੀਰ ਏੰਡ ਹੀਰੋ (2013)
- ਰੋਮੀਓ ਰਾਂਝਾ (2014)
- ਗੋਰਿਆਂ ਨੂੰ ਦਫ਼ਾ ਕਰੋ (2014)
ਹਵਾਲੇ
ਸੋਧੋ- ↑ "India vs New Zealand, 3rd Test, 1981". CricInfo.