ਜਨਕ ਚਾਂਪਿਕਾ ਗਾਮੇਜ (ਜਨਮ 17 ਅਪ੍ਰੈਲ, 1964 ਮਟਾਰਾ ਵਿੱਚ ) ਇੱਕ ਸਾਬਕਾ ਸ਼੍ਰੀਲੰਕਾਈ ਕ੍ਰਿਕਟਰ ਹੈ, ਜਿਸਨੇ 1995 ਵਿੱਚ ਸ਼੍ਰੀਲੰਕਾ ਲਈ ਚਾਰ ਵਨਡੇ ਖੇਡੇ ਸਨ।[1]

Janak Gamage
ජනක් ගමගේ
ਨਿੱਜੀ ਜਾਣਕਾਰੀ
ਪੂਰਾ ਨਾਮ
Janak Champika Gamage
ਜਨਮApril 17, 1964 (1964-04-17) (ਉਮਰ 60)
Matara, Sri Lanka
ਬੱਲੇਬਾਜ਼ੀ ਅੰਦਾਜ਼Right-hand bat
ਗੇਂਦਬਾਜ਼ੀ ਅੰਦਾਜ਼Right-arm fast-medium
ਅੰਤਰਰਾਸ਼ਟਰੀ ਜਾਣਕਾਰੀ
ਰਾਸ਼ਟਰੀ ਟੀਮ
ਪਹਿਲਾ ਓਡੀਆਈ ਮੈਚ (ਟੋਪੀ 84)29 March 1995 ਬਨਾਮ New Zealand
ਆਖ਼ਰੀ ਓਡੀਆਈ9 April 1995 ਬਨਾਮ India
ਖੇਡ-ਜੀਵਨ ਅੰਕੜੇ
ਪ੍ਰਤਿਯੋਗਤਾ Test ODI
ਮੈਚ - 4
ਦੌੜਾਂ - 8
ਬੱਲੇਬਾਜ਼ੀ ਔਸਤ - -
100/50 -/- -/-
ਸ੍ਰੇਸ਼ਠ ਸਕੋਰ - 1*
ਗੇਂਦਾਂ ਪਾਈਆਂ - 22
ਵਿਕਟਾਂ - 3
ਗੇਂਦਬਾਜ਼ੀ ਔਸਤ - 34.66
ਇੱਕ ਪਾਰੀ ਵਿੱਚ 5 ਵਿਕਟਾਂ - -
ਇੱਕ ਮੈਚ ਵਿੱਚ 10 ਵਿਕਟਾਂ - n/a
ਸ੍ਰੇਸ਼ਠ ਗੇਂਦਬਾਜ਼ੀ - 2/17
ਕੈਚਾਂ/ਸਟੰਪ -/- 2/-
ਸਰੋਤ: Cricinfo, 1 May 2006

ਕੋਚਿੰਗ ਕਰੀਅਰ

ਸੋਧੋ

ਆਪਣੀ ਰਿਟਾਇਰਮੈਂਟ ਤੋਂ ਬਾਅਦ ਗਾਮੇਜ ਨੇ ਕੋਚਿੰਗ ਦੇਣਾ ਸ਼ੁਰੂ ਕੀਤਾ। ਉਸਨੇ ਅਗਸਤ 2014 ਤੋਂ ਮਈ 2016 ਤੱਕ ਬੰਗਲਾਦੇਸ਼ ਮਹਿਲਾ ਰਾਸ਼ਟਰੀ ਟੀਮ ਦੀ ਕੋਚਿੰਗ ਕੀਤੀ ਅਤੇ ਫਿਰ ਉਸਨੂੰ ਥਾਈਲੈਂਡ ਦੀ ਮਹਿਲਾ ਰਾਸ਼ਟਰੀ ਟੀਮ ਦਾ ਕੋਚ ਨਿਯੁਕਤ ਕੀਤਾ ਗਿਆ।[2]

ਹਵਾਲੇ

ਸੋਧੋ
  1. "Janak Gamage". www.cricketarchive.com. Retrieved 2011-06-30.
  2. Janak Gamage quits as Bangladesh Women coach, ESPNcricinfo, 30 May 2016. Retrieved 27 November 2016.