ਜਰਮਨ ਵਿਕੀਪੀਡੀਆ ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਦਾ ਜਰਮਨ ਰੂਪ ਹੈ। 16 ਮਾਰਚ 2001 ਨੂੰ ਕਾਇਮ ਕੀਤਾ ਇਹ ਵਿਕੀਪੀਡੀਆ ਲੇਖਾਂ ਦੀ ਗਿਣਤੀ (1,488,000) ਮੁਤਾਬਕ ਦੂਜਾ ਸਭ ਤੋਂ ਵੱਡਾ ਵਿਕੀਪੀਡੀਆ ਹੈ ਜਦਕਿ ਅੰਗਰੇਜ਼ੀ ਵਿਕੀਪੀਡੀਆ ਸਭ ਤੋਂ ਵੱਡਾ ਹੈ। 7 ਨਵੰਬਰ 2011 ਨੂੰ ਸੌ ਮਿਲੀਅਨ ਫੇਰ-ਬਦਲ ਪੂਰੇ ਕਰਨ ਵਾਲਾ ਇਹ ਦੂਜਾ ਵਿਕੀਪੀਡੀਆ ਬਣਿਆ।[1][2]

ਜਰਮਨ ਵਿਕੀਪੀਡੀਆ
ਸਕ੍ਰੀਨਸ਼ੌਟ
ਸਾਈਟ ਦੀ ਕਿਸਮ
ਇੰਟਰਨੈੱਟ ਵਿਕੀਪੀਡੀਆ
ਉਪਲੱਬਧਤਾਜਰਮਨ
ਮਾਲਕਵਿਕੀਮੀਡੀਆ ਫ਼ਾਊਂਡੇਸ਼ਨ
ਸੰਪਾਦਕਜਰਮਨ ਵਿਕੀ ਭਾਈਚਾਰਾ
ਵੈੱਬਸਾਈਟde.wikipedia.org
ਵਪਾਰਕਨਹੀਂ
ਰਜਿਸਟ੍ਰੇਸ਼ਨਮਰਜ਼ੀ ਮੁਤਾਬਕ (ਕੁਝ ਕੰਮਾਂ ਲਈ ਜ਼ਰੂਰੀ ਹੈ)

ਇਹ ਵੀ ਵੇਖੋ ਸੋਧੋ

ਹਵਾਲੇ ਸੋਧੋ

  1. Wikimedia list of Wikipedias and their statistics.. Retrieved 12 April 2009.
  2. Jimmy Wales [Wikipedia-l] Alternative language Wikipedias, 16 March 2001