ਜਸਟਿਨ ਐਨਥਨੀ ਨੈਪ (ਜਨਮ 18 ਨਵੰਬਰ 1982)[1] ਇਨਡਿਯਨੈਪਲਿਸ, ਇੰਡੀਆਨਾ ਤੋਂ ਇੱਕ ਅਮਰੀਕੀ ਵਿਕੀਪੀਡੀਆ ਯੂਜ਼ਰ ਹੈ ਜੋ ਵਿਕੀਪੀਡੀਆ ਤੇ  ਇੱਕ ਲੱਖ ਤੋਂ ਵੱਧ ਸੋਧਾਂ ਦਾ ਯੋਗਦਾਨ ਪਾਉਣ ਵਾਲਾ ਪਹਿਲੀ ਵਿਅਕਤੀ ਸੀ।.[2] ਜੁਲਾਈ 2015 ਤੱਕ ਉਸਨੇ ਵਿਕੀਪੀਡੀਆ ਤੇ ਲਗਭਗ 1.5 ਲੱਖ ਸੋਧਾਂ ਕਰ ਦਿੱਤੀਆਂ ਸਨ ।[3] 

ਜਸਟਿਨ ਨੈਪ
ਜਸਟਿਨ ਨੈਪ—a Caucasian male with brown hair and a bushy beard—stands with his arms folded
ਨੈਪ 2012 ਵਿੱਚ
ਜਨਮਜਸਟਿਨ ਐਨਥਨੀ ਨੈਪ
(1982-11-18) ਨਵੰਬਰ 18, 1982 (ਉਮਰ 38)
Indianapolis, Indiana, U.S.
ਰਾਸ਼ਟਰੀਅਤਾਅਮਰੀਕਨ
ਨਾਗਰਿਕਤਾਯੂ.ਐਸ.ਏ

ਕੈਰੀਅਰਸੋਧੋ

ਵਿਕੀਪੀਡੀਆਸੋਧੋ

 
Knapp (third from left) at a Wikipedia training session in 2011

ਹਵਾਲੇਸੋਧੋ

  1. Comisky, Daniel S. (July 26, 2012). "King of Corrections". Indianapolis Monthly. 
  2. "The hardest working man on Wikipedia April 19, 2012". Daily Dot. Retrieved September 3, 2012. 
  3. Dewey, Caitlin (22 July 2015). "You don't know it, but you're working for Facebook. For free.". Washington Post. Retrieved 16 August 2015.