29 ਜੁਲਾਈ
<< | ਜੁਲਾਈ | >> | ||||
---|---|---|---|---|---|---|
ਐਤ | ਸੋਮ | ਮੰਗਲ | ਬੁੱਧ | ਵੀਰ | ਸ਼ੁੱਕਰ | ਸ਼ਨੀ |
1 | 2 | 3 | 4 | 5 | 6 | |
7 | 8 | 9 | 10 | 11 | 12 | 13 |
14 | 15 | 16 | 17 | 18 | 19 | 20 |
21 | 22 | 23 | 24 | 25 | 26 | 27 |
28 | 29 | 30 | 31 | |||
2024 |
29 ਜੁਲਾਈ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 210ਵਾਂ (ਲੀਪ ਸਾਲ ਵਿੱਚ 211ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 155 ਦਿਨ ਬਾਕੀ ਹਨ।
ਵਾਕਿਆ
ਸੋਧੋ- 1921– ਐਡੋਲਫ਼ ਹਿਟਲਰ ਨਾਜ਼ੀ ਪਾਰਟੀ ਦਾ ਮੁਖੀ ਬਣਿਆ।
- 1940– ਅਮਰੀਕਾ ਦੇ ਜੌਹਨ ਸਿਗਮੰਡ ਨੇ ਮਿਸਸਿਪੀ ਦਰਿਆ ਨੂੰ ਤੈਰ ਕੇ ਪਾਰ ਕੀਤਾ। 467 ਕਿਲੋਮੀਟਰ ਦੇ ਇਸ ਫ਼ਾਸਲੇ ਨੂੰ 89 ਘੰਟੇ 48 ਮਿੰਟ ਵਿੱਚ ਤੈਅ ਕੀਤਾ।
- 1981– ਇੰਗਲੈਂਡ ਦੇ ਸ਼ਹਿਜ਼ਾਦਾ ਚਾਰਲਸ ਤੇ ਡਿਆਨਾ ਦਾ ਵਿਆਹ ਹੋਇਆ। ਇਸ ਵਿਆਹ ਨੂੰ ਦੁਨੀਆ ਭਰ ਵਿੱਚ 75 ਕਰੋੜ ਲੋਕਾਂ ਨੇ ਵੇਖਿਆ।
ਜਨਮ
ਸੋਧੋ- 1805 – ਫ਼ਰਾਂਸੀਸੀ ਸਿਆਸੀ ਚਿੰਤਕ ਅਤੇ ਇਤਿਹਾਸਕਾਰ ਅਲੈਕਸੀ ਦ ਤੋਕੂਵੀਲ ਦਾ ਜਨਮ।
- 1900 – ਸਵੀਡਨੀ ਨਾਵਲਕਾਰ ਅਤੇ ਕਹਾਣੀ ਲੇਖਕ ਆਈਵਿੰਡ ਜੌਹਨਸਨ ਦਾ ਜਨਮ।
- 1904– ਫਰਾਂਸ ਦੇ ਜੰਮਪਲ ਭਾਰਤੀ ਉਦਯੋਗਪਤੀ ਜਹਾਂਗੀਰ ਰਤਨਜੀ ਦਾਦਾਭਾਈ ਟਾਟਾ ਦਾ ਜਨਮ।
- 1908– ਪੰਜਾਬੀ ਕਹਾਣੀਕਾਰ ਸੁਜਾਨ ਸਿੰਘ ਦਾ ਜਨਮ।
- 1910 – ਕ੍ਰਿਕਟ ਅੰਪਾਇਰ ਵਿਲੀਅਮ ਐਂਡਰਸਨ ਦਾ ਜਨਮ।
- 1953 – ਭਾਰਤੀ ਗਾਇਕ, ਸੰਗੀਤਕਾਰ ਅਤੇ ਅਦਾਕਾਰ ਅਨੂਪ ਜਲੋਟਾ ਦਾ ਜਨਮ।
- 1954 – ਸ਼ੇਅਰ ਘੁਟਾਲੇ ਦਾ ਮੁਖੀਆ ਹਰਸ਼ਦ ਮਹਿਤਾ ਦਾ ਜਨਮ।
- 1954 – ਫਿਨਲੈਂਡ ਮੰਤਰੀ ਮਾਰਜਾ-ਸਿਸਕੋ ਆਲਟੋ ਦਾ ਜਨਮ।
- 1959– ਭਾਰਤੀ ਐਕਟਰ ਅਤੇ ਫਿਲਮ ਨਿਰਮਾਤਾ ਸੰਜੇ ਦੱਤ ਦਾ ਜਨਮ।
- 1990 – ਟੈਲੀਵਿਜ਼ਨ ਸ਼ੋਅ ਬਿਗ ਭਾਗ ਲੈਣ ਵਾਲਾ ਕਲਾਕਾਰ ਐਲੀ ਅਵਰਾਮ ਦਾ ਜਨਮ।
- 1995 – ਬ੍ਰਾਜ਼ੀਲ ਦੀ ਮਹਿਲਾ ਵਾਟਰ ਪੋਲੋ ਖਿਡਾਰੀ ਡਾਇਨਾ ਅਬਲਾ ਦਾ ਜਨਮ।
ਦਿਹਾਂਤ
ਸੋਧੋ- 1856 – ਜਰਮਨ ਕੰਪੋਜ਼ਰ, ਪਿਆਨੋਵਾਦਕ, ਅਤੇ ਪ੍ਰਭਾਵਸ਼ਾਲੀ ਸੰਗੀਤ ਆਲੋਚਕ ਰਾਬਰਟ ਸ਼ੂਮਨ ਦਾ ਦਿਹਾਂਤ।
- 1890– ਨੀਦਰਲੈਂਡ ਦੇ ਚਿੱਤਰਕਾਰ ਵਿਨਸੰਟ ਵੈਨ ਗਾਗ ਦਾ ਦਿਹਾਂਤ।
- 1891 – ਬੰਗਾਲੀ ਵਿਦਵਾਨ ਈਸ਼ਵਰ ਚੰਦਰ ਵਿਦਿਆਸਾਗਰ ਦਾ ਦਿਹਾਂਤ।
- 1931 – ਭਾਰਤੀ ਕਵੀ ਅਤੇ ਲੇਖਕ ਸੀ. ਨਾਰਾਇਣ ਰੈਡੀ ਦਾ ਦਿਹਾਂਤ।
- 1952 – ਉਰਦੂ ਦੀ ਕਹਾਣੀਕਾਰਾ ਅਤੇ ਲੇਖਿਕਾ ਰਸ਼ੀਦ ਜਹਾਂ ਦਾ ਦਿਹਾਂਤ।
- 1962 – ਬ੍ਰਿਟਿਸ਼ ਅੰਕੜਾਵਾਦੀ ਅਤੇ ਜਨੈਟਿਕਸਿਟ ਰੋਨਾਲਡ ਫਿਸ਼ਰ ਦਾ ਦਿਹਾਂਤ।
- 1964 – ਪੋਲੈਂਡੀ ਅਤੇ ਸੋਵੀਅਤ ਨਾਵਲਕਾਰ ਵਾਂਦਾ ਵਾਸਿਲਿਊਸਕਾ ਦਾ ਦਿਹਾਂਤ।
- 1979 – ਜਰਮਨ ਦਾਰਸ਼ਨਿਕ, ਸਮਾਜ ਸ਼ਾਸਤਰੀ, ਅਤੇ ਰਾਜਨੀਤਕ ਸਿਧਾਂਤਕਾਰ ਹਰਬਰਟ ਮਾਰਕਿਊਜ਼ ਦਾ ਦਿਹਾਂਤ।
- 1982– ਭਾਰਤ ਦੇ ਆਜ਼ਾਦੀ ਘੁਲਾਟੀਏ, ਸਮਾਜਵਾਦੀ ਦਰਸ਼ਨ ਦੇ ਪ੍ਰਚਾਰਕ ਸੋਹਣ ਸਿੰਘ ਜੋਸ਼ ਦਾ ਦਿਹਾਂਤ।
- 1984– ਕਵੀ, ਪੱਤਰਕਾਰ ਅਤੇ ਸੰਪਾਦਕ ਸਾਧੂ ਸਿੰਘ ਹਮਦਰਦ ਦੀ ਮੌਤ ਹੋਈ।
- 1994 – ਬ੍ਰਿਟਿਸ਼ ਬਾਇਓਕੈਮਿਸਟ ਡੋਰੋਥੀ ਹੋਜਕਿਨ ਦਾ ਦਿਹਾਂਤ।
- 1996– ਭਾਰਤ ਦੇ ਆਜ਼ਾਦੀ ਸੰਗਰਾਮ ਦੀ ਉਘੀ ਕਾਰਕੁਨ ਅਰੁਣਾ ਆਸਿਫ਼ ਅਲੀ ਦਾ ਦਿਹਾਂਤ।
- 1998 – ਅਮਰੀਕੀ ਕੋਰੀਓਗ੍ਰਾਫਰ, ਨਿਰਦੇਸ਼ਕ, ਡਾਂਸਰ, ਅਤੇ ਥੀਏਟਰ ਨਿਰਮਾਤਾ ਜੇਰੋਮ ਰੌਬਿਨਜ਼ ਦਾ ਦਿਹਾਂਤ।
- 2008 – ਟੀਵੀ ਮੁਕਾਬਲਾ ਸਟਾਰ ਵਾਈਸ ਆਫ ਇੰਡੀਆ ਨੂੰ ਜਿੱਤਣ ਵਾਲਾ ਮਹਾਨ ਗਾਇਕ ਇਸ਼ਮੀਤ ਸਿੰਘ ਦਾ ਦਿਹਾਂਤ।
- 2009 – ਲੋਕਸਭਾ ਮੈਂਬਰ ਚੁਣੀ ਗਈ। ਉਸ ਦੀ ਮੌਤ 29 ਜੁਲਾਈ 2009 ਗਾਇਤਰੀ ਦੇਵੀ ਦਾ ਦਿਹਾਂਤ।
- 2013 – ਭਾਰਤੀ ਕ੍ਰਿਕਟ ਅੰਪਾਇਰ ਐਸ. ਐਨ. ਹਨੁਮੰਤ ਰਾਓ ਦਾ ਦਿਹਾਂਤ।
- 2016 – ਸਪੇਨੀ ਰਾਜਨੀਤਕ ਵਕੀਲ ਡੋਰਿਸ ਬੇਨਗਾਸ ਦਾ ਦਿਹਾਂਤ।
- 2018 – ਬੰਗਾਲੀ ਨਾਵਲਕਾਰ ਅਤੇ ਨਿੱਕੀ ਕਹਾਣੀ ਦਾ ਲੇਖਕ ਰਮਾਪਦ ਚੌਧਰੀ ਦਾ ਦਿਹਾਂਤ।
- 2020 – ਮਰਾਠੀ ਕਲਾਕਾਰ ਮਯੂਰੀ ਦੇਸ਼ਮੁਖ ਦਾ ਦਿਹਾਂਤ।