ਜਹਾਜ਼ ਮਹਿਲ
ਜਹਾਜ਼ ਮਹਿਲ (ਉਰਦੂ ਭਾਸ਼ਾ :جہاز محل) ਹੌਜ਼-ਏ-ਸ਼ਮਸੀ ਤੋਂ ਅੱਗੇ ਉਤਰ-ਪੂਰਬ ਮਹਿਰੌਲੀ, ਦਿੱਲੀ ਵਿਚ ਸਥਿਤ ਹੈ। ਇਸਦਾ ਇਹ ਨਾਂ ਇਸ ਲਈ ਰੱਖਿਆ ਗਿਆ ਸੀ, ਕਿਉਂਕਿ ਇਸ ਦੀ ਝਲਕ (ਭਰਮ) ਆਲੇ-ਦੁਆਲੇ ਦੇ ਸਰੋਵਰ ਵਿੱਚ ਜਹਾਜ਼ ਵਾਂਗ ਪ੍ਰਤੀਤ ਹੁੰਦੀ ਸੀ। ਇਸ ਨੂੰ ਲੋਧੀ ਖ਼ਾਨਦਾਨ ਦੇ ਸਮੇਂ(1452-1526) ਦੇ ਦੌਰਾਨ ਇੱਕ ਸਰਾਏ ਅਤੇ ਰੈਸਟੋਰੈਂਟ ਦੇ ਤੌਰ 'ਤੇ ਬਣਾਇਆ ਗਿਆ ਸੀ।[1][2]
ਜਹਾਜ਼ ਮਹਿਲ | |
---|---|
ਜਹਾਜ਼ ਮਹਿਲ | |
ਪੁਰਾਣਾ ਨਾਮ | ਜਹਾਜ਼ ਮਹਿਲ ਦੀ ਅਗਲੀ ਦਿੱਖ |
ਆਮ ਜਾਣਕਾਰੀ | |
ਕਿਸਮ | Retreat or Inn |
ਆਰਕੀਟੈਕਚਰ ਸ਼ੈਲੀ | Mughal |
ਜਗ੍ਹਾ | South Delhi |
ਮੌਜੂਦਾ ਕਿਰਾਏਦਾਰ | Ruins |
ਮੁਕੰਮਲ | 1452-1526 |
ਗਾਹਕ | Mughal Dynasty |
ਹਵਾਲੇ | |
Coordinates |
ਗੈਲਰੀ
ਸੋਧੋ-
ਜਹਾਜ਼ ਮਹਿਲ
ਹਵਾਲੇ
ਸੋਧੋ- ↑ "Exploring the Mehrauli Archaeological Park: Hauz -e –Shamshi"[permanent dead link] (PDF).
- ↑ Patrick Horton; Richard Plunkett; Hugh Finlay (2002).