ਹੌਜ਼-ਏ-ਸ਼ਮਸੀ
(ਹੌਜ਼ -ਏ- ਸ਼ਮਸੀ ਤੋਂ ਮੋੜਿਆ ਗਿਆ)
ਹੌਜ਼ -ਏ- ਸ਼ਮਸੀ (ਫ਼ਾਰਸੀ: شمئ حوض ) ਪਾਣੀ ਦੀ ਸੰਭਾਲ ਲਈ ਬਣਾਇਆ ਗਿਆ ਤਲਾਬ ਹੈ ਜਿਸਨੂੰ ਗ਼ੁਲਾਮ ਵੰਸ਼ ਦੇ ਸੁਲਤਾਨ ਇਲਤੁਤਮਿਸ਼ ਨੇ 1230 ਈ. ਵਿੱਚ ਬਣਵਾਇਆ ਸੀ। ਇਸ ਤਲਾਬ ਦੇ ਪੂਰਬੀ ਕਿਨਾਰੇ ਕੋਲ ਜਹਾਜ਼ ਮਹਿਲ ਹੈ ਜੋ ਲੋਧੀ ਖ਼ਾਨਦਾਨ ਦੇ ਸਮੇਂ ਬਣਿਆ। ਇਸ ਹੌਜ਼ ਦੇ ਕਿਨਾਰੇ 'ਤੇ ਮੁਗਲ ਕੋਰਟ ਦੇ 17ਵੀ ਸਦੀ ਦੇ ਫ਼ਾਰਸੀ ਲੇਖਕ ਅਬਦੁਲ-ਹੱਕ ਦੇਹਲਵੀ ਦੀ ਕਬਰ ਵੀ ਹੈ। ਇਹ ਮਹਿਰੌਲੀ, ਦਿੱਲੀ ਵਿਚ ਸਥਿਤ ਹੈ।[1][2][3][4][5]
ਸਰੋਵਰ
ਸੋਧੋਗੈਲਰੀ
ਸੋਧੋ-
ਬਹਾਦੁਰ ਸ਼ਾਹ ਦੁਆਰਾ ਬਣਾਇਆ ਵਿਚਕਾਰਲਾ ਮੰਡਪ
-
ਹੌਜ਼ -ਏ- ਸ਼ਮਸੀ ਦੇ ਨੇੜੇ ਕੁਤਬਬਦੀਨ ਬਖ਼ਤਿਆਰ ਕਾਕੀ ਦੀ ਕਬਰ
ਹਵਾਲੇ
ਸੋਧੋ- ↑ "Hauz-i-Shamsi(Hauz)".
- ↑ Lucy Peck (2005).
- ↑ Y.D.Sharma (2001).
- ↑ Patrick Horton; Richard Plunkett; Hugh Finlay (2002).
- ↑ "The Tomb of Shaikh 'Abdul Haq Dihlavi" Archived 2017-08-12 at the Wayback Machine..