ਫਰਮਾ:ਵਿਕੀਪੀਡੀਆ ਏਸ਼ੀਆਈ ਮਹੀਨਾ 2020

ਜਹਾਨਾਰਾ ਆਲਮ
ਨਿੱਜੀ ਜਾਣਕਾਰੀ
ਪੂਰਾ ਨਾਮ
ਜਹਾਨਾਰਾ ਆਲਮ
ਜਨਮ (1993-04-01) 1 ਅਪ੍ਰੈਲ 1993 (ਉਮਰ 31)
ਖੁਲਨਾ, ਬੰਗਲਾਦੇਸ਼
ਛੋਟਾ ਨਾਮਜਹਾਨਾਰਾ
ਕੱਦ5 ft 4 in (1.63 m)
ਬੱਲੇਬਾਜ਼ੀ ਅੰਦਾਜ਼ਸੱਜੇ-ਹੱਥ
ਗੇਂਦਬਾਜ਼ੀ ਅੰਦਾਜ਼ਸੱਜੀ-ਬਾਂਹ ਦਰਮਿਆਨ
ਭੂਮਿਕਾਗੇਂਦਬਾਜ਼
ਅੰਤਰਰਾਸ਼ਟਰੀ ਜਾਣਕਾਰੀ
ਰਾਸ਼ਟਰੀ ਟੀਮ
ਪਹਿਲਾ ਓਡੀਆਈ ਮੈਚ (ਟੋਪੀ 2)26 ਨਵੰਬਰ 2011 ਬਨਾਮ ਆਇਰਲੈਂਡ
ਆਖ਼ਰੀ ਓਡੀਆਈ4 ਨਵੰਬਰ 2019 ਬਨਾਮ ਪਾਕਿਸਤਾਨ
ਓਡੀਆਈ ਕਮੀਜ਼ ਨੰ.26
ਪਹਿਲਾ ਟੀ20ਆਈ ਮੈਚ (ਟੋਪੀ 2)28 ਅਗਸਤ 2012 ਬਨਾਮ ਆਇਰਲੈਂਡ
ਆਖ਼ਰੀ ਟੀ20ਆਈ29 ਫ਼ਰਵਰੀ 2020 ਬਨਾਮ ਨਿਊਜ਼ੀਲੈਂਡ
ਟੀ20 ਕਮੀਜ਼ ਨੰ.26
ਘਰੇਲੂ ਕ੍ਰਿਕਟ ਟੀਮ ਜਾਣਕਾਰੀ
ਸਾਲਟੀਮ
2008/09ਖੁਲਨਾ ਡਿਵੀਜ਼ਨ ਵੀਮਨ
2009/10-2012/13ਸੇਲਹਟ ਡਿਵੀਜ਼ਨ ਵੀਮਨ
2011ਅਭਹਾਨੀ ਲਿਮਟਿਡ ਵੀਮਨ
2019ਵੇਲੋਸਿਟੀ
ਖੇਡ-ਜੀਵਨ ਅੰਕੜੇ
ਪ੍ਰਤਿਯੋਗਤਾ ਮਹਿਲਾ ਇਕ ਰੋਜ਼ਾ ਅੰਤਰਰਾਸ਼ਟਰੀ ਕ੍ਰਿਕਟ ਮਹਿਲਾ ਟੀ-20 ਅੰਤਰਰਾਸ਼ਟਰੀ
ਮੈਚ 34 41
ਦੌੜਾਂ 138 87
ਬੱਲੇਬਾਜ਼ੀ ਔਸਤ 6.57 7.90
100/50 0/0 0/0
ਸ੍ਰੇਸ਼ਠ ਸਕੋਰ 23 12*
ਗੇਂਦਾਂ ਪਾਈਆਂ 1348 681
ਵਿਕਟਾਂ 29 28
ਗੇਂਦਬਾਜ਼ੀ ਔਸਤ 31.82 30.80
ਇੱਕ ਪਾਰੀ ਵਿੱਚ 5 ਵਿਕਟਾਂ 0 1
ਇੱਕ ਮੈਚ ਵਿੱਚ 10 ਵਿਕਟਾਂ 0 0
ਸ੍ਰੇਸ਼ਠ ਗੇਂਦਬਾਜ਼ੀ 3/21 5/28
ਕੈਚਾਂ/ਸਟੰਪ 4/– 8/–
ਸਰੋਤ: ESPN Cricinfo, 29 ਫ਼ਰਵਰੀ 2020

ਜਹਾਨਾਰਾ ਆਲਮ ( ਬੰਗਾਲੀ: জাহানারা আলম ) (ਜਨਮ: 1 ਅਪ੍ਰੈਲ 1993) ਇੱਕ ਬੰਗਲਾਦੇਸ਼ ਦੀ ਕ੍ਰਿਕਟ ਖਿਡਾਰੀ ਹੈ ਜੋ ਬੰਗਲਾਦੇਸ਼ ਦੀ ਰਾਸ਼ਟਰੀ ਮਹਿਲਾ ਕ੍ਰਿਕਟ ਟੀਮ ਲਈ ਖੇਡਦੀ ਹੈ।[1][2][3][4] ਉਹ ਸੱਜੇ ਹੱਥ ਦੀ ਦਰਮਿਆਨੀ ਤੇਜ਼ ਗੇਂਦਬਾਜ਼ ਅਤੇ ਸੱਜੇ ਹੱਥ ਦੀ ਬੱਲੇਬਾਜ਼ ਹੈ।

ਕਰੀਅਰ ਸੋਧੋ

ਆਲਮ ਗੁਆਂਗਜ਼ੁ, ਚੀਨ ਵਿਖੇ ਹੋਈਆਂ 2010 ਏਸ਼ੀਆਈ ਖੇਡਾਂ ਵਿਚ ਚੀਨ ਰਾਸ਼ਟਰੀ ਮਹਿਲਾ ਕ੍ਰਿਕਟ ਟੀਮ ਖਿਲਾਫ਼ ਖੇਡ ਕੇ ਚਾਂਦੀ ਤਗਮਾ ਹਾਸਿਲ ਕਰਨ ਵਾਲੀ ਟੀਮ ਦੀ ਇੱਕ ਸਦੱਸ ਸੀ।[5]

 
ਆਲਮ 2020 ਆਈ.ਸੀ.ਸੀ. ਮਹਿਲਾ ਟੀ -20 ਵਿਸ਼ਵ ਕੱਪ ਦੌਰਾਨ ਬੰਗਲਾਦੇਸ਼ ਲਈ ਗੇਂਦਬਾਜ਼ੀ ਕਰਦੀ ਹੋਈ

ਆਲਮ ਨੇ ਆਪਣਾ ਇਕ ਰੋਜ਼ਾ ਕਰੀਅਰ 26 ਨਵੰਬਰ, 2011 ਨੂੰ ਆਇਰਲੈਂਡ ਦੀ ਮਹਿਲਾ ਕ੍ਰਿਕਟ ਟੀਮ ਖਿਲਾਫ਼ ਬਣਾਇਆ ਸੀ। ਆਲਮ ਨੇ ਆਪਣਾ ਟੀ -20 ਆਈ. ਕਰੀਅਰ ਵੀ 28 ਅਗਸਤ, 2012 ਨੂੰ ਭਾਰਤ ਮਹਿਲਾ ਕ੍ਰਿਕਟ ਟੀਮ ਖਿਲਾਫ਼ ਬਣਾਇਆ ਸੀ। ਜੂਨ 2018 ਵਿਚ ਉਹ ਬੰਗਲਾਦੇਸ਼ ਦੀ ਟੀਮ ਦਾ ਹਿੱਸਾ ਸੀ ਜਿਸ ਨੇ ਆਪਣਾ ਪਹਿਲਾ ਮਹਿਲਾ ਏਸ਼ੀਆ ਕੱਪ ਖਿਤਾਬ ਅਤੇ 2018 ਮਹਿਲਾ ਟੀ -20 ਏਸ਼ੀਆ ਕੱਪ ਟੂਰਨਾਮੈਂਟ ਜਿੱਤਿਆ ਸੀ।[6] [7] [8] ਉਸੇ ਮਹੀਨੇ ਬਾਅਦ ਵਿਚ ਉਸ ਨੂੰ 2018 ਆਈ.ਸੀ.ਸੀ. ਮਹਿਲਾ ਵਿਸ਼ਵ ਟੀ -20 ਕੁਆਲੀਫਾਇਰ ਟੂਰਨਾਮੈਂਟ ਲਈ ਬੰਗਲਾਦੇਸ਼ ਦੀ ਟੀਮ ਵਿਚ ਸ਼ਾਮਿਲ ਕੀਤਾ ਗਿਆ ਸੀ।[9]

28 ਜੂਨ 2018 ਨੂੰ ਉਹ ਬੰਗਲਾਦੇਸ਼ ਦੀ ਪਹਿਲੀ ਗੇਂਦਬਾਜ਼ ਬਣ ਗਈ, ਜਿਸ ਨੇ ਆਇਰਲੈਂਡ ਵਿਰੁੱਧ ਮੈਚ ਵਿਚ ਡਬਲਯੂ.ਟੀ-20 ਆਈ. ਵਿਚ ਪੰਜ ਵਿਕਟਾਂ ਲਈਆਂ ਸਨ।[10]

ਅਕਤੂਬਰ 2018 ਵਿਚ ਉਸ ਨੂੰ ਵੈਸਟਇੰਡੀਜ਼ ਵਿਚ 2018 ਆਈ.ਸੀ.ਸੀ. ਮਹਿਲਾ ਵਿਸ਼ਵ ਟੀ -20 ਟੂਰਨਾਮੈਂਟ ਲਈ ਬੰਗਲਾਦੇਸ਼ ਦੀ ਟੀਮ ਵਿਚ ਸ਼ਾਮਿਲ ਕੀਤਾ ਗਿਆ ਸੀ।[11] [12] ਉਹ ਟੂਰਨਾਮੈਂਟ ਵਿਚ ਬੰਗਲਾਦੇਸ਼ ਦੀ ਸਾਂਝੀ ਮੋਹਰੀ ਵਿਕਟ ਲੈਣ ਵਾਲੀ ਖਿਡਾਰਨ ਸੀ, ਜਿਸ ਤਹਿਤ ਚਾਰ ਮੈਚਾਂ ਵਿਚ ਛੇ ਆਉਟ ਹੋਏ ਸਨ। [13] ਟੂਰਨਾਮੈਂਟ ਦੀ ਸਮਾਪਤੀ ਤੋਂ ਬਾਅਦ ਉਸ ਨੂੰ ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ (ਆਈ.ਸੀ.ਸੀ.) ਦੁਆਰਾ ਟੀਮ ਵਿੱਚ ਸਟੈਂਡਆਉਟ ਖਿਡਾਰੀ ਵਜੋਂ ਨਾਮਜ਼ਦ ਕੀਤਾ ਗਿਆ ਸੀ। [14]

ਅਗਸਤ 2019 ਵਿੱਚ ਉਸ ਨੂੰ ਸਕਾਟਲੈਂਡ ਵਿੱਚ 2019 ਆਈ.ਸੀ.ਸੀ. ਮਹਿਲਾ ਵਿਸ਼ਵ ਟੀ -20 ਕੁਆਲੀਫਾਇਰ ਟੂਰਨਾਮੈਂਟ ਲਈ ਬੰਗਲਾਦੇਸ਼ ਦੀ ਟੀਮ ਵਿੱਚ ਸ਼ਾਮਿਲ ਕੀਤਾ ਗਿਆ ਸੀ। [15] ਨਵੰਬਰ 2019 ਵਿਚ ਉਸ ਨੂੰ 2019 ਸਾਊਥ ਏਸ਼ੀਅਨ ਖੇਡਾਂ ਵਿਚ ਕ੍ਰਿਕਟ ਟੂਰਨਾਮੈਂਟ ਲਈ ਬੰਗਲਾਦੇਸ਼ ਦੀ ਟੀਮ ਵਿਚ ਸ਼ਾਮਿਲ ਕੀਤਾ ਗਿਆ ਸੀ।[16] ਬੰਗਲਾਦੇਸ਼ ਦੀ ਟੀਮ ਨੇ ਸ਼੍ਰੀਲੰਕਾ ਨੂੰ ਫਾਈਨਲ ਵਿੱਚ ਦੋ ਦੌੜਾਂ ਨਾਲ ਹਰਾ ਕੇ ਸੋਨ ਤਮਗਾ ਜਿੱਤਿਆ। [17] ਜਨਵਰੀ 2020 ਵਿਚ, ਉਸ ਨੂੰ ਆਸਟਰੇਲੀਆ ਵਿਚ 2020 ਆਈ.ਸੀ.ਸੀ. ਮਹਿਲਾ ਟੀ -20 ਵਿਸ਼ਵ ਕੱਪ ਲਈ ਬੰਗਲਾਦੇਸ਼ ਦੀ ਟੀਮ ਵਿਚ ਸ਼ਾਮਿਲ ਕੀਤਾ ਗਿਆ ਸੀ।[18]

ਜਹਾਨਾਰਾ ਆਲਮ
ਮੈਡਲ ਰਿਕਾਰਡ
ਮਹਿਲਾ ਕ੍ਰਿਕਟ
  ਬੰਗਲਾਦੇਸ਼ ਦਾ/ਦੀ ਖਿਡਾਰੀ
ਏਸ਼ਿਆਈ ਖੇਡਾਂ
  2010 Guangzhou Team

ਹਵਾਲੇ ਸੋਧੋ

  1. "ŕŚ¨ŕŚžŕŚ°ŕ§€ বিশŕ§?ŕŚŹŕŚ•ŕŚžŕŚŞ ŕŚ•ŕ§?ŕŚ°ŕŚżŕŚ•ŕ§‡ŕŚ&#x;ŕŚžŕŚ°ŕŚŚŕ§‡ŕŚ° দল ŕŚ˜ŕ§‹ŕŚˇŕŚŁŕŚž". Risingbd.com. Archived from the original on 2014-03-06. Retrieved 2014-03-05.
  2. "BD women's SA camp from Sunday". Archive.thedailystar.net. 2013-08-23. Archived from the original on 2014-02-21. Retrieved 2014-03-05.
  3. "নারী ক্রিকেটের প্রাথমিক দল ঘোষণা | খেলাধুলা | Samakal Online Version". Samakal.net. Archived from the original on 2014-02-21. Retrieved 2014-03-05.
  4. "মহিলা ŕŚ•ŕ§?ŕŚ°ŕŚżŕŚ•ŕ§‡ŕŚ&#x;ŕŚžŕŚ°ŕŚŚŕ§‡ŕŚ° ŕŚ•ŕ§?যামŕ§?প শৠরŕ§". Sportbangla.com. 2014-01-10. Archived from the original on 2014-02-22. Retrieved 2014-03-05.
  5. Deepto, Ahmed (6 September 2015). "Pushing boundaries". Youth. New Age. Archived from the original on 25 ਸਤੰਬਰ 2018. Retrieved 1 ਨਵੰਬਰ 2020. {{cite news}}: Unknown parameter |dead-url= ignored (|url-status= suggested) (help)
  6. "Bangladesh name 15-player squad for Women's Asia Cup". International Cricket Council. Retrieved 31 May 2018.
  7. "Bangladesh Women clinch historic Asia Cup Trophy". Bangladesh Cricket Board. Archived from the original on 12 ਜੂਨ 2018. Retrieved 11 June 2018. {{cite web}}: Unknown parameter |dead-url= ignored (|url-status= suggested) (help)
  8. "Bangladesh stun India in cliff-hanger to win title". International Cricket Council. Retrieved 11 June 2018.
  9. "ICC announces umpire and referee appointments for ICC Women's World Twenty20 Qualifier 2018". International Cricket Council. Retrieved 27 June 2018.
  10. "Bangladesh pip Ireland in last-ball thriller". International Cricket Council. Retrieved 28 June 2018.
  11. "Media Release: ICC WOMEN'S WORLD T20 WEST INDIES 2018: Bangladesh Squad Announced". Bangladesh Cricket Board. Archived from the original on 9 ਅਕਤੂਬਰ 2018. Retrieved 9 October 2018. {{cite web}}: Unknown parameter |dead-url= ignored (|url-status= suggested) (help)
  12. "Bangladesh announce Women's World T20 squad". International Cricket Council. Retrieved 9 October 2018.
  13. "ICC Women's World T20, 2018/19 - Bangladesh Women: Batting and bowling averages". ESPN Cricinfo. Retrieved 19 November 2018.
  14. "#WT20 report card: Bangladesh". International Cricket Council. Retrieved 19 November 2018.
  15. "Bangladesh name 14-member squad for ICC T20 World Cup Qualifier 2019". International Cricket Council. Retrieved 11 August 2019.
  16. "Nazmul Hossain to lead Bangladesh in South Asian Games". CricBuzz. Retrieved 30 November 2019.
  17. "Bangladesh women's cricket team clinch gold in SA games". The Daily Star. Retrieved 8 December 2019.
  18. "Rumana Ahmed included in Bangladesh T20 WC squad". Cricbuzz. Retrieved 29 January 2020.

ਬਾਹਰੀ ਲਿੰਕ ਸੋਧੋ