ਜਾਪਾਨੀ ਪੜਨਾਂਵ
ਜਾਪਾਨੀ ਪੜਨਾਂਵ ਜਾਪਾਨੀ ਭਾਸ਼ਾ ਵਿੱਚ ਵਰਤੇ ਜਾਣ ਵਾਲੇ ਪੜਨਾਂਵ ਸ਼ਬਦਾਂ ਨੂੰ ਕਿਹਾ ਜਾਂਦਾ ਹੈ।
ਜਾਪਾਨੀ ਪੜਨਾਂਵਾਂ ਦੀ ਸੂਚੀ
ਸੋਧੋਇਹ ਸੂਚੀ ਅਧੂਰੀ ਹੈ ਕਿਉਂਕਿ ਕਈ ਉਪਭਾਸ਼ਾਵਾਂ ਵਿੱਚ ਮਿਲਦੇ ਸ਼ਬਦ ਇਸ ਵਿੱਚ ਸ਼ਾਮਲ ਨਹੀਂ ਕੀਤੇ ਗਏ ਹਨ।
ਗੁਰਮੁਖੀ ਅਤੇ ਰੋਮਾਜੀ | ਹੀਰਾਗਾਨਾ | ਕਾਂਜੀ | ਬੋਲਣ ਦਾ ਪੱਧਰ | ਲਿੰਗ | ਨੋਟਸ |
---|---|---|---|---|---|
– I/me – | |||||
ਵਾਤਾਸ਼ੀ watashi | わたし | 私 | ਰਸਮੀ/ਗ਼ੈਰ-ਰਸਮੀ | ਦੋਵੇਂ | ਇਹ ਰਸਮੀ ਸਥਿਤੀਆਂ ਵਿੱਚ ਵਰਤਿਆ ਜਾਂਦਾ ਹੈ ਅਤੇ ਇਸਦੀ ਵਰਤੋਂ ਦੋਵੇਂ ਲਿੰਗਾਂ ਦੁਆਰਾ ਕੀਤੀ ਜਾਂਦੀ ਹੈ। |
ਵਾਤਾਕੂਸ਼ੀ watakushi | わたくし | 私 | ਬਹੁਤ ਰਸਮੀ | ਦੋਵੇਂ | ਸਭ ਤੋਂ ਜ਼ਿਆਦਾ ਰਸਮੀ ਰੂਪ।[1][ਬਿਹਤਰ ਸਰੋਤ ਲੋੜੀਂਦਾ] |
ਵਾਰੇ ware | われ | 我, 吾 | ਬਹੁਤ ਰਸਮੀ | ਦੋਵੇਂ | ਇਸਦੀ ਵਰਤੋਂ ਸਾਹਿਤਕ ਸੰਦਰਭ ਵਿੱਚ ਕੀਤੀ ਜਾਂਦੀ ਹੈ। |
ਵਾਗਾ waga | わが | 我が | ਬਹੁਤ ਰਸਮੀ | ਦੋਵੇਂ | ਇਸਦਾ ਮਤਲਬ ਹੈ "ਮੇਰਾ" ਜਾਂ "ਆਪਣਾ"। ਮਿਸਾਲ 我が社 waga-sha (ਸਾਡੀ ਕੰਪਨੀ) ਜਾਂ 我が国 waga-kuni (ਸਾਡਾ ਦੇਸ਼)। |
ਓਰੇ ore | おれ | 俺 | ਗ਼ੈਰ-ਰਸਮੀ | ਮਰਦ | ਮਰਦਾਂ ਦੁਆਰਾ ਮਾਰਦਾਨਗੀ ਨੂੰ ਉਭਾਰਨ ਲਈ ਵਰਤਿਆ ਜਾਂਦਾ ਹੈ।[2] ਦੋਸਤਾਂ ਵਿੱਚ ਇਸਦੀ ਵਰਤੋਂ ਜਾਣ-ਪਛਾਣ ਦੇ ਪੱਧਰ ਦਾ ਚਿੰਨ੍ਹ ਹੈ। ਪੁਰਾਣੇ ਈਦੋ ਕਾਲ ਤੱਕ ਇਸਦੀ ਵਰਤੋਂ ਦੋਵੇਂ ਲਿੰਗਾਂ ਦੁਆਰਾ ਕੀਤੀ ਜਾਂਦੀ ਸੀ। |
boku | ぼく | 僕 | ਗ਼ੈਰ-ਰਸਮੀ | ਮਰਦ, ਔਰਤਾਂ (ਬਹੁਤ ਘੱਟ) |
Used when casually giving deference; "servant" uses the same kanji. (僕 shimobe), especially a male one, from a Sino-Japanese word. Can also be used as a second-person pronoun toward children. (English equivalent – "kid" or "squirt".) |
washi | わし | 儂 | ਰਸਮੀ/ਗ਼ੈਰ-ਰਸਮੀ | ਮਰਦ (ਜ਼ਿਆਦਾਤਰ) | Often used in western dialects and fictional settings to stereotypically represent characters of old age. Also wai, a slang version of washi in the Kansai dialect. |
jibun | じぶん | 自分 | ਰਸਮੀ/ਗ਼ੈਰ-ਰਸਮੀ | ਮਰਦ (ਜ਼ਿਆਦਾਤਰ) | Literally "oneself". Also used as casual second person in the Kansai dialect. |
atai | あたい | ਬਹੁਤ ਗ਼ੈਰ-ਰਸਮੀ | ਔਰਤਾਂ, ਮਰਦ(ਬਹੁਤ ਘੱਟ) |
Slang version of あたし atashi.[1] | |
atashi | あたし | ਗ਼ੈਰ-ਰਸਮੀ | ਔਰਤਾਂ, ਮਰਦ(ਬਹੁਤ ਘੱਟ) |
わたし ("watashi") ਤੋਂ ਬਣਿਆ ਇਲਿੰਗ ਪੜਨਾਂਵ। ਲਿਖਤ ਭਾਸ਼ਾ ਵਿੱਚ ਬਹੁਤ ਘੱਟ ਵਰਤੋਂ। | |
ਆਤਾਕੂਸ਼ੀ atakushi | あたくし | ਗ਼ੈਰ-ਰਸਮੀ | ਔਰਤਾਂ | ||
ਊਚੀ uchi | うち | 家, 内 | ਗ਼ੈਰ-ਰਸਮੀ | ਔਰਤਾਂ (ਜ਼ਿਆਦਾਤਰ) | Means "one's own". Often used in western dialects especially the Kansai dialect. Generally written in kana. Plural form uchi-ra is used by ਦੋਵੇਂ genders. Singular form is also used by ਦੋਵੇਂ sexes when talking about the household, e.g., "uchi no neko" ("my/our cat"), "uchi no chichi-oya" ("my father"); also used in less ਰਸਮੀ business speech to mean "our company", e.g., "uchi wa sandai no rekkaasha ga aru" ("we (our company) have three tow-trucks"). |
ਆਪਣਾ ਹੀ ਨਾਂ | ਗ਼ੈਰ-ਰਸਮੀ | ਦੋਵੇਂ | ਛੋਟਿਆਂ ਬੱਚਿਆਂ ਦੁਆਰਾ ਵਰਤਿਆ ਜਾਂਦਾ ਹੈ। | ||
ਓਈਰਾ oira | おいら | ਗ਼ੈਰ-ਰਸਮੀ | ਦੋਵੇਂ | 俺 ore ਦੀ ਤਰ੍ਹਾਂ ਪਰ ਉਸ ਨਾਲੋਂ ਜ਼ਿਆਦਾ ਗ਼ੈਰ-ਰਸਮੀ। | |
ਓਰਾ ora | おら | ਗ਼ੈਰ-ਰਸਮੀ | ਦੋਵੇਂ | Dialect in Kanto and further north. Similar to おいら oira, but more rural. Famous as used by main characters in Dragon Ball and Crayon Shin-chan among children. Also ura in some dialects. | |
ਵਾਤੇ wate | わて | ਗ਼ੈਰ-ਰਸਮੀ | ਦੋਵੇਂ | ਕਾਨਸਾਈ ਉਪਭਾਸ਼ਾ ਵਿੱਚ ਵਰਤਿਆ ਜਾਂਦਾ ਹੈ। | |
ਸ਼ੋਸੇਈ shōsei | しょうせい | 小生 | ਰਸਮੀ, ਲਿਖਤ | ਮਰਦ | ਅਕਾਦਮਿਕ ਹਲਕਿਆਂ ਵਿੱਚ ਵਰਤੋਂ।[3] |
ਹਵਾਲੇ
ਸੋਧੋ- ↑ 1.0 1.1 Personal pronouns in Japanese Japan Reference. Retrieved on October 21, 2007
- ↑ 8.1. Pronouns Archived 2018-03-22 at the Wayback Machine. sf.airnet.ne.jp Retrieved on October 21, 2007
- ↑ http://languagelog.ldc.upenn.edu/nll/?p=22618#comment-1505689