ਜਾਮ ਸਾਕੀ (ਸਿੰਧੀ: ڄام ساقي) (ਜਨਮ 31 ਅਕਤੂਬਰ 1944 – ਮੌਤ 5 ਮਾਰਚ 2018) ਸਿੰਧ, ਪਾਕਿਸਤਾਨ ਦੇ ਖੱਬੇ ਪੱਖੀ ਸਿਆਸਤਦਾਨ ਸੀ।[1] ਉਹ ਪਹਿਲਾਂ ਪਾਕਿਸਤਾਨ ਦੀ ਕਮਿਊਨਿਸਟ ਪਾਰਟੀ ਦਾ ਜਨਰਲ ਸਕੱਤਰ ਸੀ। ਸਿਆਸੀ ਗਤੀਵਿਧੀਆਂ ਦੇ ਕਾਰਨ ਸਾਕੀ ਨੂੰ 15 ਸਾਲ ਤੋਂ ਵੱਧ ਸਮੇਂ ਲਈ ਕੈਦ ਰੱਖਿਆ ਗਿਆ ਸੀ। ਜੇਲ੍ਹ ਵਿਚਲੇ ਆਪਣੇ ਸਮੇਂ ਦੌਰਾਨ ਉਸ ਦੀ ਪਤਨੀ ਸੁਖਨ ਨੇ ਜਾਮ ਸਾਕੀ ਦੀ ਮੌਤ ਦੀ ਅਫਵਾਹ ਵਾਲੀ ਇੱਕ ਖ਼ਬਰ ਪੜ੍ਹਨ ਤੋਂ ਬਾਅਦ ਖੁਦਕੁਸ਼ੀ ਕਰ ਲਈ ਸੀ। ਜਾਮ ਸਾਕੀ ਨੇ ਫਿਰ 1991 ਵਿਚ ਕਮਿਊਨਿਸਟ ਪਾਰਟੀ ਛੱਡ ਦਿੱਤੀ ਅਤੇ ਪਾਕਿਸਤਾਨ ਪੀਪਲਜ਼ ਪਾਰਟੀ ਅਤੇ ਟਰਾਟਸਕੀਵਾਦੀ ਦ ਸਟਰਗਲ ਗਰੁੱਪ ਵਿਚ ਸ਼ਾਮਲ ਹੋ ਗਿਆ। ਉਸ ਦਾ ਵਿਆਹ ਅਖਤਰ ਸੁਲਤਾਨਾ ਨਾਲ ਹੋਇਆ ਹੈ। 

Jam Saqi
ڄام ساقي
Jam Saqi.jpg
Jam Saqi
ਜਨਮ(1944-10-31)ਅਕਤੂਬਰ 31, 1944
Chachro, Tharparkar, Sindh, Pakistan
ਮੌਤਮਾਰਚ 5, 2018(2018-03-05) (ਉਮਰ 73)
Hyderabad, Sindh, Pakistan
ਰਿਹਾਇਸ਼Hyderabad, Sindh, Pakistan

ਜੀਵਨੀਸੋਧੋ

ਮੌਤਸੋਧੋ

5 ਮਾਰਚ 2018 ਨੂੰ, ਸਿੱਕ ਦੀ 73 ਸਾਲ ਦੀ ਉਮਰ ਵਿੱਚ ਕਿਡਨੀ ਫੇਲ ਹੋਣ ਕਾਰਨ ਹੈਦਰਾਬਾਦ, ਸਿੰਧ ਵਿੱਚ ਮੌਤ ਹੋ ਗਈ ਸੀ। ਸ਼ਾਮ ਨੂੰ ਨਮਾਜ਼-ਏ-ਜਨਾਜ਼ਾ ਦੇ ਬਾਅਦ ਉਸ ਨੂੰ ਹੈਦਰਾਬਾਦ ਦੇ ਕਾਸਿਮਾਬਾਦ ਵਿਚ ਨਸੀਮ ਨਾਗਰ ਕਬਰਸਤਾਨ ਵਿਚ ਦਫਨਾ ਦਿੱਤਾ ਗਿਆ ਸੀ। [2][3][4]

ਹਵਾਲੇਸੋਧੋ