ਜੀਤਨ ਰਾਮ ਮਾਂਝੀ
ਜੀਤਨ ਰਾਮ ਮਾਂਝੀ (ਜਨਮ 6 ਅਕਤੂਬਰ 1944) ਰਾਜਨੀਤਕ ਪਾਰਟੀ ਜਨਤਾ ਦਲ (ਯੂਨਾਈਟਡ) ਦਾ ਨੇਤਾ ਅਤੇ ਭਾਰਤ ਦੇ ਬਿਹਾਰ ਰਾਜ ਦਾ 23ਵਾਂ ਮੁੱਖ ਮੰਤਰੀ ਸੀ। ਉਹ ਦਲਿਤ ਭਾਈਚਾਰੇ ਦਾ ਪਹਿਲਾ ਮੁੱਖ ਮੰਤਰੀ ਸੀ। 20 ਫਰਵਰੀ 2015 ਨੂੰ ਉਸ ਨੇ ਮੁੱਖ ਮੰਤਰੀ ਪਦ ਤੋਂ ਇਸਤੀਫਾ ਦੇ ਦਿੱਤਾ ਸੀ।
ਜੀਤਨ ਰਾਮ ਮਾਂਝੀ | |
---|---|
33rd ਬਿਹਾਰ ਰਾਜ ਦਾ ਮੁੱਖਮੰਤਰੀ | |
ਦਫ਼ਤਰ ਵਿੱਚ 20 ਮਈ 2014[1] – 20 ਫ਼ਰਵਰੀ 2015[2] | |
ਤੋਂ ਪਹਿਲਾਂ | ਨਿਤੀਸ਼ ਕੁਮਾਰ |
ਤੋਂ ਬਾਅਦ | ਨਿਤੀਸ਼ ਕੁਮਾਰ |
ਨਿੱਜੀ ਜਾਣਕਾਰੀ | |
ਜਨਮ | ਮਹਕਾਰ ਪਿੰਡ , ਗਯਾ ਜਿਲ੍ਹਾ, ਬਿਹਾਰ | 6 ਅਕਤੂਬਰ 1944
ਸਿਆਸੀ ਪਾਰਟੀ | ਹਿੰਦੁਸਤਾਨੀ ਅਵਾਮੀ ਮੋਰਚਾ (ਪਹਿਲਾਂ ਜਨਤਾ ਦਲ (ਸੰਯੁਕਤ), ਭਾਰਤੀ ਰਾਸ਼ਟਰੀ ਕਾਂਗਰਸ, ਜਨਤਾ ਦਲ ਅਤੇ ਰਾਸ਼ਟਰੀ ਜਨਤਾ ਦਲ) |
ਜੀਵਨ ਸਾਥੀ | ਸ਼ਾਂਤੀ ਦੇਵੀ |
ਬੱਚੇ | ਦੋ ਪੁੱਤਰ ਅਤੇ ਪੰਜ ਪੁਤਰੀਆਂ |
ਪੇਸ਼ਾ | ਰਾਜਨੀਤਕ ਆਗੂ |
ਮੁਢਲਾ ਜੀਵਨ
ਸੋਧੋਮਾਂਝੀ ਦਾ ਜਨਮ ਬਿਹਾਰ ਰਾਜ ਦੇ ਗਯਾ ਜਿਲ੍ਹੇ ਦੀ ਖਿਜਰਸਰਾਏ ਇਲਾਕੇ ਦੇ ਮਹਕਾਰ ਪਿੰਡ ਵਿੱਚ ਹੋਇਆ।[3] ਉਸ ਦਾ ਪਿਤਾ ਦਾ ਨਾਮ ਰਾਮਜੀਤ ਰਾਮ ਮਾਂਝੀ ਹੈ ਜੋ ਖੇਤੀਹਰ ਮਜਦੂਰ ਸੀ। ਉਸ ਨੇ ਗਯਾ ਕਾਲਜ ਤੋਂ 1966 ਵਿੱਚ ਡਿਗਰੀ ਤੱਕ ਦੀ ਸਿੱਖਿਆ ਪ੍ਰਾਪਤ ਕੀਤੀ। ਉਹ ਮਹਾਂ ਦਲਿਤ ਮੁਸਹਰ ਸਮੁਦਾਏ ਤੋਂ ਹੈ। 1966 ਵਿੱਚ ਉਸ ਨੇ ਲਿਪਿਕ ਦੀ ਨੌਕਰੀ ਕਰਨੀ ਸ਼ੁਰੂ ਕੀਤੀ ਅਤੇ 1980 ਵਿੱਚ ਨੌਕਰੀ ਛੱਡ ਦਿੱਤੀ।
ਵਿਅਕਤੀਗਤ ਜੀਵਨ
ਸੋਧੋਮਾਂਝੀ ਦੀ ਪਤਨੀ ਦਾ ਨਾਮ ਸ਼ਾਂਤੀ ਦੇਵੀ ਹੈ ਜਿਨ੍ਹਾਂ ਤੋਂ ਉਨ੍ਹਾਂ ਦੇ ਦੋ ਪੁੱਤਰ ਅਤੇ ਪੰਜ ਪੁਤਰੀਆਂ ਹਨ।
ਹਵਾਲੇ
ਸੋਧੋ- ↑ Ghosh, Deepshikha (20 May 2014). "I'm No Rubber Stamp,' Says Nitish Kumar's Successor Jitan Ram Manjhi". Patna: NDTV. Retrieved 20 May 2014.
{{cite web}}
: Italic or bold markup not allowed in:|publisher=
(help) - ↑ "Manjhi resigns as Bihar CM ahead of trust vote, says his supporters got death threats". The Times of India. 2015-02-20. Retrieved 2015-02-20.
- ↑ Kumar, Alok (20 May 2014). "Honest & humble man at helm Mission state for Manjhi". Telegraph India. Patna. Retrieved 20 May 2014.