ਨਿਤੀਸ਼ ਕੁਮਾਰ
ਨਿਤੀਸ਼ ਕੁਮਾਰ (ਹਿੰਦੀ: नितीश कुमार) (ਜਨਮ 1 ਮਾਰਚ 1951) ਬਿਹਾਰ ਦੇ ਵਰਤਮਾਨ ਮੁੱਖ ਮੰਤਰੀ ਹਨ। ਉਹ ਜਨਤਾ ਦਲ ਯੂ ਦੇ ਪ੍ਰਮੁੱਖ ਨੇਤਾਵਾਂ ਵਿੱਚੋਂ ਇੱਕ ਹਨ।
ਨਿਤੀਸ਼ ਕੁਮਾਰ | |
---|---|
ਬਿਹਾਰ ਦੇ ਮੁੱਖ ਮੰਤਰੀ | |
ਦਫ਼ਤਰ ਸੰਭਾਲਿਆ 24 ਨਵੰਬਰ 2005 | |
ਉਪ ਮੁੱਖ ਮੰਤਰੀ | ਸੁਸ਼ੀਲ ਕੁਮਾਰ ਮੋਦੀ |
ਭਾਰਤ ਦੇ ਰੇਲਮੰਤਰੀ | |
ਦਫ਼ਤਰ ਵਿੱਚ 20 ਮਾਰਚ 2001 – 21 ਮਈ 2004 | |
ਤੋਂ ਪਹਿਲਾਂ | ਰਾਮਵਿਲਾਸ ਪਾਸਵਾਨ |
ਤੋਂ ਬਾਅਦ | ਲਾਲੂ ਪ੍ਰਸਾਦ ਯਾਦਵ |
ਦਫ਼ਤਰ ਵਿੱਚ 19 ਮਾਰਚ 1998 – 5 ਅਗਸਤ 1999 | |
ਖੇਤੀਬਾੜੀ ਮੰਤਰੀ | |
ਦਫ਼ਤਰ ਵਿੱਚ 27 ਮਈ 2000 – 21 ਜੁਲਾਈ 2001 | |
ਦਫ਼ਤਰ ਵਿੱਚ 22 ਨਵੰਬਰ 1999 – 3 ਮਾਰਚ 2000 | |
ਧਰਤੀ ਪਰਿਵਹਨ ਮੰਤਰੀ | |
ਦਫ਼ਤਰ ਵਿੱਚ 13 ਅਕਤੂਬਰ 1999 – 22 ਨਵੰਬਰ 1999 | |
ਦਫ਼ਤਰ ਵਿੱਚ 14 ਅਪ੍ਰੇਲ 1998 – 5 ਅਗਸਤ 1999 | |
ਨਿੱਜੀ ਜਾਣਕਾਰੀ | |
ਜਨਮ | name - ਨਿਤੀਸ਼ ਕੁਮਾਰ 1 ਮਈ 1951 ਬਖਤਿਆਰਪੁਰ, ਪਟਨਾ, ਬਿਹਾਰ |
ਮੌਤ | name - ਨਿਤੀਸ਼ ਕੁਮਾਰ |
ਕਬਰਿਸਤਾਨ | name - ਨਿਤੀਸ਼ ਕੁਮਾਰ |
ਕੌਮੀਅਤ | ਭਾਰਤੀ |
ਸਿਆਸੀ ਪਾਰਟੀ | ਜਨਤਾ ਦਲ (ਯੁਨਾਇਟਡ) |
ਜੀਵਨ ਸਾਥੀ | ਸਵਰਗੀ ਸ਼੍ਰੀਮਤੀ ਮੰਜੂ ਕੁਮਾਰੀ ਸਿੰਹਾ |
ਬੱਚੇ | ਨਿਸ਼ਾਂਤ ਕੁਮਾਰ (ਪੁੱਤਰ) |
ਮਾਪੇ |
|
ਰਿਹਾਇਸ਼ | 1 ਅਣੇ ਮਰਗ, ਪਟਨਾ[1] |
ਅਲਮਾ ਮਾਤਰ | ਰਾਸ਼ਟਰੀ ਪ੍ਰੋਦਯੋਗਿਕੀ ਸੰਸਥਾਨ, ਪਟਨਾ |
ਪੇਸ਼ਾ | ਰਾਜਨੀਤੀਵਾਨ ਸਮਾਜ ਸੇਵਾ ਖੇਤੀਬਾੜੀ ਇੰਜਨੀਅਰ |
ਵੈੱਬਸਾਈਟ | http://cm.bih.nic.in |
As of 18 ਜੂਨ, 2006 ਸਰੋਤ: ਭਾਰਤ ਸਰਕਾਰ |
ਰਾਜਨੀਤਕ ਜੀਵਨ
ਸੋਧੋਸ਼੍ਰੀ ਕੁਮਾਰ ਬਿਹਾਰ ਇੰਜਨੀਅਰਿੰਗ ਕਾਲਜ, ਦੇ ਵਿਦਿਆਰਥੀ ਰਹੇ ਹਨ ਜੋ ਹੁਣ ਰਾਸ਼ਟਰੀ ਤਕਨੀਕੀ ਸੰਸਥਾਨ, ਪਟਨਾ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਉੱਥੋਂ ਉਹਨਾਂ ਨੇ ਇਲੈਕਟ੍ਰੀਕਲ ਇੰਜਨੀਅਰਿੰਗ ਵਿੱਚ ਡਿਗਰੀ ਹਾਸਲ ਕੀਤੀ ਸੀ। ਉਹ 1974 ਅਤੇ 1977 ਵਿੱਚ ਜੈਪ੍ਰਕਾਸ਼ ਬਾਬੂ ਦੇ ਸੰਪੂਰਣ ਕ੍ਰਾਂਤੀ ਅੰਦੋਲਨ ਵਿੱਚ ਸ਼ਾਮਿਲ ਰਹੇ ਸਨ ਅਤੇ ਉਸ ਸਮੇਂ ਦੇ ਮਹਾਨ ਸਮਾਜਸੇਵੀ ਅਤੇ ਰਾਜਨੇਤਾ ਸਤਿਏਂਦਰ ਨਰਾਇਣ ਸਿਨਹਾ ਦੇ ਕਾਫ਼ੀ ਕਰੀਬੀ ਰਹੇ।