ਜੁਲ ਮਾਰੋਹ (ਫਰਾਂਸੀਸੀ: [maʁo] ; ਜਨਮ 1985, ਪਹਿਲਾਂ ਜੂਲੀ ਮਾਰੋਹ[1]) ਇੱਕ ਫਰਾਂਸੀਸੀ ਲੇਖਕ ਅਤੇ ਗ੍ਰਾਫਿਕ ਨਾਵਲਾਂ ਦਾ ਚਿੱਤਰਕਾਰ ਹੈ ਜਿਸਨੇ ਬਲੂ ਇਜ਼ ਏ ਵਾਰਮ ਕਲਰ, ਦੋ ਨੌਜਵਾਨ ਲੈਸਬੀਅਨਾਂ ਦੇ ਜੀਵਨ ਅਤੇ ਪਿਆਰ ਬਾਰੇ ਇੱਕ ਕਹਾਣੀ ਲਿਖੀ ਸੀ, ਜਿਸਨੂੰ ਅਬਦੇਲਾਤੀਫ ਕੇਚੀਚੇ ਦੁਆਰਾ ਅਪਣਾਇਆ ਗਿਆ ਅਤੇ ਉਸਨੇ ਇਸ 'ਤੇਬਲੂ ਇਜ਼ ਦ ਵਾਰਮੇਸਟ ਕਲਰ ਫ਼ਿਲਮ ਬਣਾਈ।[2][3]

ਜੁਲ ਮਾਰੋਹ
ਜਨਮ
ਜੁਲ ਮਾਰੋਹ

1985 (ਉਮਰ 38–39)
ਲੇਨਜ, ਫਰਾਂਸ
ਰਾਸ਼ਟਰੀਅਤਾਫਰਾਂਸੀਸੀ
ਜ਼ਿਕਰਯੋਗ ਕੰਮਲ ਬਲੂ ਏਤ ਉਨ ਕਲਰ ਛੁਏਦ (ਬਲੂ ਐਂਜਲ)
ਵੈੱਬਸਾਈਟOfficial website

ਜੀਵਨੀ

ਸੋਧੋ

ਮਾਰੋਹ ਉੱਤਰੀ ਫਰਾਂਸ ਤੋਂ ਹੈ। 'ਈਕੋਲ ਸੁਪਰਿਓਰ ਦੇਸ ਆਰਟਸ ਅਪਲਾਈਕੀਸ ਏਤ ਡੂ ਟੇਕਸਟਾਇਲ' ਵਿਖੇ ਅਪਲਾਈਡ ਆਰਟਸ ਬੈਕਲੌਰੇਟ ਪ੍ਰਾਪਤ ਕਰਨ ਤੋਂ ਬਾਅਦ ਰੂਬੈਕਸ ਵਿੱਚ, ਉਸ ਨੇ ਬ੍ਰਸੇਲਜ਼ ਵਿੱਚ ਆਪਣੀ ਪੜ੍ਹਾਈ ਜਾਰੀ ਰੱਖੀ, ਜਿੱਥੇ ਉਹ ਅੱਠ ਸਾਲ ਰਿਹਾ। ਉਸ ਨੇ ਉੱਥੇ ਦੋ ਡਿਪਲੋਮੇ ਪ੍ਰਾਪਤ ਕੀਤੇ ਇਕ ਵਿਜ਼ੂਅਲ ਆਰਟਸ (ਕਾਮਿਕਸ ਵਿਕਲਪ) ਵਿੱਚ ਅਤੇ ਦੂਜਾ ਬ੍ਰਸੇਲਜ਼ ਦੇਲਿਥੋਗ੍ਰਾਫੀ / ਉੱਕਰੀ ਵਿੱਚ।[4]

ਉਸ ਨੇ 19 ਸਾਲ ਦੀ ਉਮਰ ਵਿੱਚ ਬਲੂ ਇਜ਼ ਏ ਵਾਰਮ ਕਲਰ ਲਿਖਣਾ ਸ਼ੁਰੂ ਕੀਤਾ ਅਤੇ ਇਸਨੂੰ ਪੂਰਾ ਕਰਨ ਵਿੱਚ ਉਸ ਨੂੰ ਪੰਜ ਸਾਲ ਲੱਗ ਗਏ। 

ਰਚਨਾਵਾਂ

ਸੋਧੋ
  • ਬਲੂ ਇਜ਼ ਏ ਵਾਰਮ ਕਲਰ [5] ( Le bleu est une couleur chaude ), ਆਰਸਨਲ ਪਲਪ ਪ੍ਰੈਸ, 2013-ISBN 978-1551525143 ਸਰਲੇਖ ਗਲੇਨੈਟ ਦੁਆਰਾ 2010 ਵਿੱਚ ਪ੍ਰਕਾਸ਼ਿਤ ਕੀਤਾ ਗਿਆ ਸੀ ਅਤੇ 2011 ਐਂਗੋਲੇਮ ਇੰਟਰਨੈਸ਼ਨਲ ਕਾਮਿਕਸ ਫੈਸਟੀਵਲ ਵਿੱਚ ਇਨਾਮ ਪ੍ਰਾਪਤ ਹੋਇਆ।[6] ਇਸਨੂੰ ਅਬਦੇਲਾਤੀਫ ਕੇਚੀਚ ਦੁਆਰਾ ਫ਼ਿਲਮ ਵਿੱਚ 2013 ਦੇ ਕਾਨਸ ਫਿਲਮ ਫੈਸਟੀਵਲ ਵਿੱਚ ਬਲੂ ਇਜ਼ ਦ ਵਾਰਮੇਸਟ ਕਲਰ ( ਪਾਲਮੇ ਡੀ ਓਰ ) ਦੇ ਸਿਰਲੇਖ ਨਾਲ ਰੂਪਾਂਤਰਿਤ ਕੀਤਾ ਗਿਆ ਹੈ।[7]
  • ਸਕੈਂਡਲਨ (2013)
  • ਬ੍ਰਹਮਸ (2015)
  • ਬੋਡੀ ਮਿਉਜ਼ਕ (2017) [8]
  • ਯੂ ਬ੍ਰਰਾਊਟ ਮੀ ਦ ਓਸੀਅਨ (2020) [9]

ਹਵਾਲੇ

ਸੋਧੋ
  1. "Blue Is the Warmest Color". Arsenal Pulp Press. 2013-07-01. Archived from the original on 2013-07-01. Retrieved 2022-01-24. {{cite web}}: Unknown parameter |dead-url= ignored (|url-status= suggested) (help), Beuve-Méry, Alain (2010-07-15). ""Le bleu est une couleur chaude", de Julie Maroh : l'ange bleue" (in ਫਰਾਂਸੀਸੀ). Retrieved 2022-01-24.
  2. Scott, A.O. (October 24, 2013). "For a While, Her Life Is Yours". The New York Times.
  3. Sciolino, Elaine (June 5, 2013). "Darling of Cannes Now at Center of Storm". The New York Times.
  4. Page consacrée à Julie Maroh sur le site de la Fédération Wallonie-Bruxelles
  5. "Arsenal Pulp Press". Archived from the original on 2013-07-01. Retrieved 2013-06-24.
  6. Bdangoulme.com Archived 2012-11-20 at the Wayback Machine.
  7. Scott, A.O. (October 24, 2013). "For a While, Her Life Is Yours". The New York Times.
  8. "'Corps sonores': le nouvel hymne à l'amour de Julie Maroh". France Télévisions. 14 February 2017.
  9. Polo, Susana (May 8, 2020). "Aquaman's sidekick gets a coming-out story from the creator of Blue Is the Warmest Color". Polygon.

ਬਾਹਰੀ ਲਿੰਕ

ਸੋਧੋ