ਜੇਠ

ਬਿਕਰਮੀ ਸੰਮਤ ਦੇ ਮਹੀਨੇ ਦਾ ਨਾਮ

ਜੇਠ (ਸੰਸਕ੍ਰਿਤ: ज्येष्ठ, ਨੇਪਾਲੀ: जेठ ਜਾਂ ज्येष्ठ) ਬਿਕਰਮੀ ਕਲੰਡਰ ਦਾ ਇੱਕ ਮਹੀਨਾ ਹੈ। ਭਾਰਤ ਦੇ ਅਧਿਕਾਰਕ (ਸਾਕਾ ਸਮੰਤ) ਰਾਸ਼ਟਰੀ ਕਲੰਡਰ ਅਨੁਸਾਰ ਇਹ ਸਾਲ ਦਾ ਤੀਜਾ ਮਹੀਨਾ ਹੈ। ਇਹ ਗ੍ਰੇਗਰੀ ਅਤੇ ਜੁਲੀਅਨ ਕਲੰਡਰਾਂ ਦੇ ਮਈ ਅਤੇ ਜੂਨ ਦੇ ਵਿਚਾਲੇ ਆਉਂਦਾ ਹੈ। ਇਸ ਮਹੀਨੇ ਦੇ ਵਿੱਚ 31 ਦਿਨ ਹੁੰਦੇ ਹਨ। ਬਿਕਰਮੀ ਸੰਮਤ ਮੁਤਾਬਕ ਪੁੰਨਿਆ ਵਾਲੇ ਦਿਨ ਚੰਦਰਮਾ ਜਿਸ ਨਛੱਤਰ ਵਿੱਚ ਹੁੰਦਾ ਹੈ, ਉਸ ਦੇ ਨਾਮ ਤੇ ਮਹੀਨੇ ਦਾ ਨਾਮ ਹੁੰਦਾ ਹੈ।

ਥਾਂ............ਥਾਂ

ਇਸ ਮਹੀਨੇ ਦੇ ਮੁੱਖ ਦਿਨ ਸੋਧੋ

ਮਈ ਸੋਧੋ

ਜੂਨ ਸੋਧੋ

ਬਾਹਰੀ ਕੜੀ ਸੋਧੋ