ਜੇਮਜ਼ ਕਲਰਕ ਮੈਕਸਵੈੱਲ

(ਜੇਮਸ ਕਲਰਕ ਮੈਕਸਵੈੱਲ ਤੋਂ ਮੋੜਿਆ ਗਿਆ)

ਜੇਮਸ ਕਲਰਕ ਮੈਕਸਵੈੱਲ (13 ਜੂਨ 1831 – 5 ਨਵੰਬਰ 1879) ਇੱਕ ਸਕਾਟਿਸ਼[3][4] ਗਣਿਤ ਭੌਤਿਕ ਵਿਗਿਆਨ ਦੇ ਖੇਤਰ ਵਿੱਚ ਇੱਕ ਵਿਗਿਆਨੀ ਸੀ।[5] ਉਸ ਦੀ ਸਭ ਤੋਂ ਵੱਡੀ ਪ੍ਰਾਪਤੀ ਬਿਜਲੀ, ਸ਼ਕਤੀ, ਅਤੇ ਚਾਨਣ ਨੂੰ ਇੱਕ ਹੀ ਵਰਤਾਰੇ ਦੇ ਪ੍ਰਗਟਾਵਿਆਂ ਵਜੋਂ ਪਹਿਲੀ ਵਾਰ ਇਕੱਠੇ ਲਿਆਉਂਦਿਆਂ ਇਲੈਕਟਰੋਮੈਗਨੈਟਿਕ ਰੇਡੀਏਸ਼ਨ ਕਲਾਸੀਕਲ ਸਿਧਾਂਤ ਸੂਤਰਬਧ ਕਰਨਾ ਸੀ। ਇਲੈਕਟਰੋਮੈਗਨੈਟਿਜ਼ਮ ਦੀਆਂ ਮੈਕਸਵੈੱਲ ਦੀਆਂ ਸਮੀਕਰਨਾਂ ਨੂੰ "ਭੌਤਿਕ ਵਿਗਿਆਨ ਵਿੱਚ ਦੂਜਾ ਮਹਾਨ ਏਕੀਕਰਨ" ਕਿਹਾ ਜਾਂਦਾ ਹੈ।[6]

ਜੇਮਸ ਕਲਰਕ ਮੈਕਸਵੈੱਲ
ਜੇਮਸ ਕਲਰਕ ਮੈਕਸਵੈੱਲ (1831–1879)
ਜਨਮ(1831-06-13)13 ਜੂਨ 1831
ਐਡਿਨਬਰਗ, ਸਕਾਟਲੈਂਡ
ਮੌਤ5 ਨਵੰਬਰ 1879(1879-11-05) (ਉਮਰ 48)
ਕੈਮਬ੍ਰਿਜ, ਇੰਗਲੈਂਡ
ਰਾਸ਼ਟਰੀਅਤਾਸਕਾਟਿਸ਼
ਨਾਗਰਿਕਤਾਬਰਤਾਨਵੀ
ਅਲਮਾ ਮਾਤਰਐਡਿਨਬਰਗ ਯੂਨੀਵਰਸਿਟੀ
ਕੈਮਬ੍ਰਿਜ ਯੂਨੀਵਰਸਿਟੀ
ਲਈ ਪ੍ਰਸਿੱਧਮੈਕਸਵੈੱਲ ਦੀਆਂ ਸਮੀਕਰਨਾਂ
ਮੈਕਸਵੈੱਲ ਵੰਡ
Maxwell's demon
ਮੈਕਸਵੈੱਲ ਦੀਆਂ ਡਿਸਕਾਂ
ਮੈਕਸਵੈੱਲ ਸਪੀਡ ਵੰਡ
ਮੈਕਸਵੈੱਲ ਦੀ ਥਿਊਰਮ
ਮੈਕਸਵੈੱਲ ਸਮੱਗਰੀ
Generalized Maxwell model
Displacement current
Maxwell coil
Maxwell's wheel[2]
ਪੁਰਸਕਾਰSmith's Prize (1854)
Adams Prize (1857)
Rumford Medal (1860)
Keith Prize (1869–71)
ਵਿਗਿਆਨਕ ਕਰੀਅਰ
ਖੇਤਰਭੌਤਿਕ ਵਿਗਿਆਨ ਅਤੇ ਹਿਸਾਬ
ਅਦਾਰੇMarischal College, Aberdeen
King's College, London
ਕੈਮਬ੍ਰਿਜ ਯੂਨੀਵਰਸਿਟੀ
ਅਕਾਦਮਿਕ ਸਲਾਹਕਾਰWilliam Hopkins
ਉੱਘੇ ਵਿਦਿਆਰਥੀGeorge Chrystal
John Henry Poynting
ਦਸਤਖ਼ਤ
14 ਇੰਡੀਆ ਸਟਰੀਟ ਜੇਮਸ ਕਲਰਕ ਮੈਕਸਵੈੱਲ ਦਾ ਜਨਮ ਸਥਾਨ

ਹਵਾਲੇ

ਸੋਧੋ
  1. ਹਵਾਲੇ ਵਿੱਚ ਗ਼ਲਤੀ:Invalid <ref> tag; no text was provided for refs named The Aberdeen University Press
  2. "Mechanical conservation of energy / Maxwell's wheel" (PDF). PHYWE Laboratory Experiments: Physics. Retrieved 14 July 2014.
  3. "Early day motion 2048". UK Parliament. Retrieved 22 April 2013.
  4. "James Clerk Maxwell". The Science Museum, London. Archived from the original on 31 ਮਈ 2013. Retrieved 22 April 2013.
  5. "Topology and Scottish mathematical physics". University of St Andrews. Retrieved 9 September 2013.
  6. Nahin, P.J. (1992). "Maxwell's grand unification". Spectrum, IEEE. 29 (3): 45. doi:10.1109/6.123329.