ਜੱਦੀ ਸਰਦਾਰ
"ਜੱਦੀ ਸਰਦਾਰ" (Jaddi Sardar), ਇੱਕ ਭਾਰਤੀ-ਪੰਜਾਬੀ ਡਰਾਮਾ ਫ਼ਿਲਮ ਹੈ, ਜਿਸ ਵਿੱਚ ਪੰਜਾਬੀ ਗਾਇਕ, ਸਿੱਪੀ ਗਿੱਪੀ ਅਤੇ ਦਿਲਪ੍ਰੀਤ ਢਿੱਲੋਂ ਮੁੱਖ ਭੂਮਿਕਾ ਵਿੱਚ ਹਨ। ਇਸ ਨੂੰ ਸੌਫਟ ਦਿਲ ਪ੍ਰੋਡਕਸ਼ਨਸ ਦੁਆਰਾ ਤਿਆਰ ਕੀਤਾ ਗਿਆ ਹੈ ਅਤੇ ਇਸ ਨੂੰ 12 ਜੁਲਾਈ 2019 ਨੂੰ ਰੀਲਿਜ਼ ਕੀਤੀ ਗਈ।[1][2]
ਜੱਦੀ ਸਰਦਾਰ | |
---|---|
ਨਿਰਦੇਸ਼ਕ | ਮਨਭਵਨ ਸਿੰਘ |
ਸਕਰੀਨਪਲੇਅ | ਧੀਰਜ ਕੁਮਾਰ, ਕਰਨ ਸੰਧੂ |
ਕਹਾਣੀਕਾਰ | ਧੀਰਜ ਕੁਮਾਰ, ਕਰਨ ਸੰਧੂ |
ਨਿਰਮਾਤਾ | ਬਲਜੀਤ ਸਿੰਘ ਜੌਹਲ, ਦਿਲਪ੍ਰੀਤ ਸਿੰਘ ਜੌਹਲ, ਯਾਦਵਿੰਦਰ ਸਿੰਘ ਜੌਹਲ |
ਸਿਤਾਰੇ | ਸਿੱਪੀ ਗਿੱਲ ਦਿਲਪ੍ਰੀਤ ਢਿੱਲੋਂ ਸਾਵਨ ਰੂਪਵਾਲੀ ਗੁੱਗੂ ਗਿੱਲ ਹੌਬੀ ਧਾਲੀਵਾਲ ਅਨੀਤਾ ਦੇਵਗਨ |
ਪ੍ਰੋਡਕਸ਼ਨ ਕੰਪਨੀ | ਸੌਫਟ ਦਿਲ ਪ੍ਰੋਡਕਸ਼ਨਸ |
ਰਿਲੀਜ਼ ਮਿਤੀ |
|
ਦੇਸ਼ | ਭਾਰਤ |
ਭਾਸ਼ਾ | ਪੰਜਾਬੀ |
ਫ਼ਿਲਮ ਕਾਸਟ
ਸੋਧੋ- ਸਿੱਪੀ ਗਿੱਲ[3]
- ਦਿਲਪ੍ਰੀਤ ਢਿੱਲੋਂ
- ਸਾਵਨ ਰੂਪੋਵਾਲੀ
- ਗੁੱਗੂ ਗਿੱਲ
- ਹੌਬੀ ਧਾਲੀਵਾਲ
- ਅਨੀਤਾ ਦੇਵਗਨ
- ਸੰਸਾਰ ਸੰਧੂ
- ਯਾਦ ਗਰੇਵਾਲ
- ਪਰਮਿੰਦਰ ਗਿੱਲ
ਹਵਾਲੇ
ਸੋਧੋ- ↑ "Punjabi Film Jaddi Sardar Release Date Confirmed!". Ghaint Punjab. Archived from the original on 2019-05-27. Retrieved 2019-05-27.
- ↑ "Sippy Gill, Dilpreet Dhillon Starring 'Jaddi Sardar' Set To Release On July 12". PTC Punjabi (in ਅੰਗਰੇਜ਼ੀ (ਅਮਰੀਕੀ)). 2019-04-06. Retrieved 2019-05-27.
- ↑ "Jaddi Sardar". North Coast Journal (in ਅੰਗਰੇਜ਼ੀ). Archived from the original on 2020-10-27. Retrieved 2019-05-27.