ਅਨੀਤਾ ਦੇਵਗਨ ਫਿਲਮਾਂ ਤੇ ਰੰਗਮੰਚ ਦੀ ਅਭਿਨੈਤਰੀ ਅਤੇ ਨਾਟ ਨਿਰਦੇਸ਼ਕ ਹੈ।ਅਨੀਤਾ ਦੇਵਗਨ 'ਦਾ ਥੀਏਟਰ ਪਰਸਨਜ਼' ਅੰਮ੍ਰਿਤਸਰ ਗਰੁੱਪ ਦੇ ਬੈਨਰ ਆਪਣਾ ਥੀਏਟਰ ਕਰਦੀ ਹੈ। ਅਨੀਤਾ ਨੇ 10 ਫ਼ਿਲਮਾਂ ਵਿੱਚ ਅਦਾਕਾਰੀ ਦੇ ਜੌਹਰ ਵਿਖਾਏ ਹਨ।