ਟੁਲੂਜ਼

ਫ਼ਰਾਂਸ ਦਾ ਸ਼ਹਿਰ

43°36′16″N 1°26′38″E / 43.6045°N 1.444°E / 43.6045; 1.444

ਟੁਲੂਜ਼
Toulouse
Tolosa

Motto: Per Tolosa totjorn mai.
(ਓਕਸੀਤੀ ਵਿੱਚ "ਟੁਲੂਜ਼ ਲਈ, ਹਮੇਸ਼ਾ ਹੋਰ")

ਟੁਲੂਜ਼ ਦਾ ਤਸਵੀਰ-ਸੰਗ੍ਰਹਿ- ਸਿਖਰ:ਪੋਂ ਸੇਂਟ ਪੀਅਰ ਅਤੇ ਗਾਰੋਨ ਦਰਿਆ, ਵਿਚਕਾਰ ਖੱਬੇ:ਰਾਜਧਾਨੀ ਮਹੱਲ, ਵਿਚਕਾਰ ਖੱਬੇ:ਪੋਂ-ਨਫ਼ ਪੁਲ, ਹੇਠਾਂ ਖੱਬੇ:ਟੁਲੂਜ਼ ਦਾ ਕਾਪੀਤੋਲ, ਹੇਠਾਂ ਮੱਧ:ਸੀਤ ਡੇ ਲਿਸਪਾਸ ਵਿਖੇ ਏਰੀਆਨ 5, ਹੇਠਾਂ ਸੱਜੇ:ਮੇਦੀਆਥੈਕ ਯ਼ੋਜ਼ ਕਾਬਾਨੀ
Coat of arms of ਟੁਲੂਜ਼
Lua error in ਮੌਡਿਊਲ:Location_map at line 522: Unable to find the specified location map definition: "Module:Location map/data/France" does not exist.
Location within Midi-Pyrénées region
Lua error in ਮੌਡਿਊਲ:Location_map at line 522: Unable to find the specified location map definition: "Module:Location map/data/ਫ਼ਰਾਂਸ ਮਿਦੀ-ਪੀਰੇਨੇ" does not exist.
ਪ੍ਰਸ਼ਾਸਨ
ਦੇਸ਼ ਫ਼ਰਾਂਸ
ਖੇਤਰ ਮਿਦੀ-ਪੀਰੇਨੇ
ਵਿਭਾਗ Haute-Garonne
ਆਰੌਂਡੀਜ਼ਮੌਂ ਟੁਲੂਜ਼
Intercommunality ਵਡੇਰਾ ਟੁਲੂਜ਼
ਮੇਅਰ ਪੀਐਰ ਕੋਔਂ (ਸਮਾਜਵਾਦੀ ਪਾਰਟੀ)
(2008–2014)
ਅੰਕੜੇ
ਰਕਬਾ1 118.3 km2 (45.7 sq mi)
ਅਬਾਦੀ2 4,49,328  (2012[1])
 - ਦਰਜਾ ਫ਼ਰਾਂਸ ਵਿੱਚ ਚੌਥਾ
 - Density 3,798/km2 (9,840/sq mi)
ਸ਼ਹਿਰੀ ਇਲਾਕਾ 811.6 km2 (313.4 sq mi) (2008)
 - ਅਬਾਦੀ 864936[2] (1 ਜਨਵਰੀ 2008)
ਮਹਾਂਨਗਰੀ ਇਲਾਕਾ 5,381 km2 (2,078 sq mi) (2008)
 - ਅਬਾਦੀ 1202889[3] (1 ਜਨਵਰੀ 2008)
ਵੈੱਬਸਾਈਟ http://www.toulouse.fr/
1 ਫ਼ਰਾਂਸੀਸੀ ਜ਼ਮੀਨ ਇੰਦਰਾਜ ਅੰਕੜੇ ਜਿਹਨਾਂ ਵਿੱਚ ੧ ਵਰਗ ਕਿਲੋਮੀਟਰ (੦.੩੮੬ ਵਰਗ ਮੀਲ ਜਾਂ ੨੪੭ ਏਕੜ) ਤੋਂ ਵੱਧ ਰਕਬੇ ਵਾਲੀਆਂ ਝੀਲਾਂ, ਟੋਭੇ, ਗਲੇਸ਼ੀਅਰ ਅਤੇ ਦਰਿਆਈ ਦਹਾਨੇ ਸ਼ਾਮਲ ਨਹੀਂ ਹਨ।
2 ਦੁੱਗਣੀ ਗਿਣਤੀ ਤੋਂ ਬਗ਼ੈਰ ਅਬਾਦੀ: ਬਹੁਤ ਸਾਰੀਆਂ ਕਮਿਊਨਾਂ ਦੇ ਵਸਨੀਕ (ਜਿਵੇਂ ਕਿ, ਵਿਦਿਆਰਥੀ ਅਤੇ ਸੈਨਾ ਵਰਗ) ਇੱਕੋ ਵਾਰ ਗਿਣੇ ਗਏ ਹਨ।

ਟੁਲੂਜ਼ (ਫ਼ਰਾਂਸੀਸੀ ਉਚਾਰਨ: [tu.luz] ( ਸੁਣੋ), ਸਥਾਨਕ: [tuˈluzə] ( ਸੁਣੋ); ਓਕਸੀਤਾਈ: Lua error in package.lua at line 80: module 'Module:Lang/data/iana scripts' not found. [tuˈluzɔ], ਲਾਤੀਨੀ: Lua error in package.lua at line 80: module 'Module:Lang/data/iana scripts' not found., ਮੱਧਕਾਲੀ ਤੋਲੋਜ਼ਾ) ਦੱਖਣ-ਪੱਛਮੀ ਫ਼ਰਾਂਸ ਵਿੱਚ ਹੋਤ-ਗਾਰੋਨ ਵਿਭਾਗ ਦਾ ਇੱਕ ਸ਼ਹਿਰ ਹੈ। ਇਹ ਗਾਰੋਨ ਦਰਿਆ ਕੰਢੇ ਭੂ-ਮੱਧ ਸਾਗਰ ਤੋਂ 150 ਕਿ.ਮੀ., ਅੰਧ ਮਹਾਂਸਾਗਰ ਤੋਂ 300 ਕਿ.ਮੀ. ਅਤੇ ਪੈਰਿਸ ਤੋਂ 590 ਕਿਲੋਮੀਟਰ ਦੀ ਵਿੱਥ ਉੱਤੇ ਹੈ। ਇਹਦੀ ਮਹਾਂਨਗਰੀ ਅਬਾਦੀ 1 ਜਨਵਰੀ 2008 ਵਿੱਚ 1,202,889 ਸੀ,[3] ਜਿਸ ਕਰ ਕੇ ਇਹ ਪੈਰਿਸ, ਲਿਓਂ ਅਤੇ ਮਾਰਸੇਈ ਮਗਰੋਂ ਫ਼ਰਾਂਸ ਦਾ ਚੌਥਾ ਸਭ ਤੋਂ ਵੱਡਾ ਮਹਾਂਨਗਰੀ ਇਲਾਕਾ ਹੈ।[4]

ਹਵਾਲੇ

ਸੋਧੋ
  1. (ਫ਼ਰਾਂਸੀਸੀ) INSEE. "Commune: Toulouse (31555)". Archived from the original on 7 ਜੁਲਾਈ 2012. Retrieved 27 August 2012. {{cite web}}: Unknown parameter |dead-url= ignored (|url-status= suggested) (help)
  2. (ਫ਼ਰਾਂਸੀਸੀ) INSEE. "Unité urbaine 2010: Toulouse (31701)". Archived from the original on 7 July 2012. Retrieved 22 March 2012. {{cite web}}: Unknown parameter |dead-url= ignored (|url-status= suggested) (help)
  3. 3.0 3.1 (ਫ਼ਰਾਂਸੀਸੀ) INSEE. "Aire urbaine 2010: Toulouse (004)". Archived from the original on 7 ਜੁਲਾਈ 2012. Retrieved 22 March 2012. {{cite web}}: Unknown parameter |dead-url= ignored (|url-status= suggested) (help)
  4. (ਫ਼ਰਾਂਸੀਸੀ) INSEE. "Tableau complémentaire 2: Évolution de la population des grandes aires urbaines". Retrieved 22 March 2012.