ਟੂਰਮਾਲਿਨ (ਕਾਰਕੁੰਨ)

ਟੂਰਮਾਲਿਨ (ਜਨਮ 20 ਜੁਲਾਈ, 1983;[2][3] ਪਹਿਲਾਂ ਰੀਨਾ ਗੋਸੈਟ ਵਜੋਂ ਜਾਣੀ ਜਾਂਦੀ ਸੀ)[4] ਇੱਕ ਕਾਰਕੁੰਨ, ਫ਼ਿਲਮ ਨਿਰਮਾਤਾ ਅਤੇ ਨਿਊਯਾਰਕ ਸਿਟੀ ਅਧਾਰਿਤ ਲੇਖਿਕਾ ਹੈ, ਇਸ ਵੇਲੇ ਉਹ 2016-2018 ਦੇ ਬਾਰਨਾਰਡ ਸੈਂਟਰ ਫਾਰ ਰਿਸਰਚ ਆਨ ਵੂਮੈਨ ਲਈ ਸਰਗਰਮ ਹੈ।[5] ਉਹ ਇੱਕ ਟਰਾਂਸਜੈਂਡਰ ਔਰਤ ਹੈ ਜੋ ਕੁਈਰ ਵਜੋਂ ਪਛਾਣੀ ਜਾਂਦੀ ਹੈ। ਟੂਰਮਾਲਿਨ ਆਪਣੇ ਕੰਮ ਕਰਕੇ ਖ਼ਾਸ ਤੌਰ 'ਤੇ ਸਲਵੀਆ ਰੀਵੇਰਾ ਲਾਅ ਪ੍ਰੋਜੈਕਟ, ਆਲੋਚਨਾਤਮਕ ਵਿਰੋਧ ਅਤੇ ਆਰਥਿਕ ਨਿਆਂ ਲਈ ਕੁਈਰਾਂ ਨਾਲ ਕੰਮ ਲਈ ਜਾਣੀ ਜਾਂਦੀ ਹੈ।[6] ਉਸਨੇ 2017 ਵਿੱਚ ਸਹਿ-ਸੰਪਾਦਕ ਐਰਿਕ ਏ ਸਟੈਨਲੀ ਅਤੇ ਯੋਆਨਾ ਬਰਟਨ ਦੇ ਨਾਲ ਮਿਲ ਕੇ ਟਰੈਪ ਡੋਰ: ਟਰਾਂਸ ਸੱਭਿਆਚਾਰਕ ਉਤਪਾਦਨ ਅਤੇ ਦਰਿਸ਼ਗੋਚਰਤਾ ਦੀ ਰਾਜਨੀਤੀ ਕਿਤਾਬ ਨੂੰ ਸੋਧਿਆ।[7] ਕਿਤਾਬ ਐਮ.ਆਈ.ਟੀ. ਪ੍ਰੈਸ ਦੁਆਰਾ ਆਰਟ ਐਂਡ ਕਲਚਰ ਵਿੱਚ ਕ੍ਰਿਟੀਕਲ ਐਂਥੋਲੋਜੀਜ਼ ਨਾਮਕ ਇੱਕ ਲੜੀ ਦਾ ਹਿੱਸਾ ਹੈ।[8]

ਟੂਰਮਾਲਿਨ (ਫ.ਕ.ਅ. ਰੇਇਨਾ ਗੋਸ਼ੇੱਟ)[1]
ਟੂਰਮਾਲਿਨ ਮੋਮਾ, ਮਾਰਚ 2016 ਵਿਚ
ਜਨਮ (1983-07-20) ਜੁਲਾਈ 20, 1983 (ਉਮਰ 40)
ਰਾਸ਼ਟਰੀਅਤਾਅਮਰੀਕੀ
ਅਲਮਾ ਮਾਤਰਕੋਲੰਬੀਆ ਯੂਨੀਵਰਸਿਟੀ
ਪੇਸ਼ਾਕਾਰਕੁੰਨ • ਫ਼ਿਲਮਸ਼ਾਜ • ਲੇਖਿਕਾ
ਵੈੱਬਸਾਈਟtourmalineproductions.com

ਮੁੱਢਲਾ ਜੀਵਨ ਸੋਧੋ

ਟੂਰਮਲਾਈਨ ਮੈਸਾਚੂਸਟਸ ਵਿੱਚ ਇੱਕ ਨਾਰੀਵਾਦੀ ਘਰੇਲੂ ਮਾਹੌਲ ਵਿੱਚ ਵੱਡੀ ਹੋਈ। ਉਸ ਦੀ ਮਾਂ ਇੱਕ ਯੂਨੀਅਨ ਪ੍ਰਬੰਧਕ ਹੈ ਅਤੇ ਉਸ ਦੇ ਪਿਤਾ ਸਵੈ-ਰੱਖਿਆ ਇੰਸਟ੍ਰਕਟਰ ਅਤੇ ਕੈਦ ਵਿਰੋਧੀ ਐਡਵੋਕੇਟ ਹਨ। ਉਸਦੀ ਭੈਣ ਚੇ ਗੋਸੈੱਟ ਏਡਜ਼ ਦੀ ਸਰਗਰਮਤਾ ਅਤੇ ਐਚਆਈਵੀ ਦਾ ਅਪਰਾਧਕ੍ਰਿਤੀ ਵਿਰੋਧੀ ਕੰਮ ਦਾ ਅਧਿਐਨ ਕਰਨ ਵਾਲੀ ਵਿਦਵਾਨ ਹੈ।[9]

ਟੂਰਮਾਲਿਨ ਅਤੇ ਚੇ ਦੋਵੇਂ ਰੋਕਸਬਰੀ ਦੇ ਇੱਕ ਦੋਭਾਸ਼ੀ ਐਲੀਮੈਂਟਰੀ ਸਕੂਲ ਸਕੂਲ ਜਾਂਦੇ ਸਨ ਜਿਥੇ 'ਅਧਿਆਪਕ ਉਨ੍ਹਾਂ ਗਾਲ੍ਹਾਂ ਕੱਢਦੇ ਸਨ' ਅਤੇ ਉਸ ਤੋਂ ਬਾਅਦ ਉਹ ਮਿੱਟ ਰੋਮਨੇ ਦੇ ਬੱਚਿਆਂ ਦੀ ਤਰ੍ਹਾਂ ਅਮੀਰ ਲੋਕਾਂ ਨਾਲ ਗਰੀਬੀ 'ਚੋ ਨਿਕਲ ਕੇ ਸਬਰਬੇਨ ਸਕੂਲ ਜਾਣ ਲੱਗੀਆਂ।"[9]

ਟੂਰਮਾਲਿਨ 2002 ਵਿੱਚ ਕਾਲਜ ਲਈ ਨਿਊ ਯਾਰਕ ਸਿਟੀ ਚਲੀ ਗਈ ਸੀ ਅਤੇ ਉਦੋਂ ਤੋਂ ਉਥੇ ਹੀ ਰਹਿੰਦੀ ਹੈ।[9]

ਸਿੱਖਿਆ ਸੋਧੋ

ਟੂਰਮਾਲਿਨ ਨੇ ਕੋਲੰਬੀਆ ਯੂਨੀਵਰਸਿਟੀ ਵਿੱਚ ਦਾਖਲਾ ਲਿਆ।[10] ਉਸ ਨੇ ਤੁਲਨਾਤਮਕ ਨਸਲੀ ਅਧਿਐਨ ਵਿੱਚ ਬੀ.ਏ. ਕੀਤੀ।[11] ਕੋਲੰਬੀਆ ਵਿੱਚ ਉਸਨੇ ਵਿਦਿਆਰਥੀ ਦੇ ਮਾਮਲਿਆਂ ਸਬੰਧੀ ਰਾਸ਼ਟਰਪਤੀ ਪ੍ਰੀਸ਼ਦ ਵਿੱਚ ਸੇਵਾ ਨਿਭਾਈ, ਜੋ ਇੱਕ ਸਮੂਹ ਹੈ- ਜਿਸਨੇ ਰਾਸ਼ਟਰਪਤੀ ਨੂੰ ਮਾਈਲਾਕ ਘੁਟਾਲੇ ਦੌਰਾਨ, ਯਹੂਦੀ ਅਤੇ ਇਜ਼ਰਾਇਲ ਪੱਖੀ ਵਿਦਿਆਰਥੀਆਂ ਨੂੰ ਡਰਾਉਣ ਵਾਲੇ ਪ੍ਰੋਫੈਸਰਾਂ ਬਾਰੇ ਸਲਾਹ ਦੇਣਾ ਚਾਹਿਆ ਸੀ।[12] ਉਹ ਇੱਕ ਚੈਪਲੇਨ ਦੀ ਸਹਾਇਕ ਅਤੇ ਸਸ਼ਕਤੀਕਰਨ ਤੇ ਗਿਆਨ ਨੂੰ ਉਤਸ਼ਾਹਿਤ ਕਰਨ ਵਾਲੇ ਵਿਦਿਆਰਥੀਆਂ ਦੀ ਮੈਂਬਰ ਵੀ ਸੀ। ਇਸ ਤੋਂ ਇਲਾਵਾ ਉਸਨੇ ਨਿਊ ਯਾਰਕ ਵਿੱਚ ਰਿਕਰਜ਼ ਆਈਲੈਂਡ ਵਿਖੇ ਰਚਨਾਤਮਕ ਲਿਖਣ ਦੀਆਂ ਕਲਾਸਾਂ ਵਿੱਚ ਸਿਖਾਇਆ।

ਸਰਗਰਮਤਾ ਸੋਧੋ

ਟੂਰਮਾਲਿਨ ਨੇ ਵੱਖ-ਵੱਖ ਸੰਸਥਾਵਾਂ ਵਿੱਚ ਕੰਮ ਕੀਤਾ ਹੈ ਜੋ ਟਰਾਂਸਜੈਂਡਰ ਐਕਟੀਵਿਜ਼ਮ, ਆਰਥਿਕ ਨਿਆਂ ਅਤੇ ਜੇਲ੍ਹ ਖ਼ਤਮ ਕਰਨ ਨਾਲ ਸਬੰਧਤ ਹਨ। ਉਸਨੇ ਕੁਈਰ ਆਰਥਿਕ ਨਿਆਂ ਲਈ ਮੈਂਬਰੀ ਕੋਆਰਡੀਨੇਟਰ ਵਜੋਂ ਸੇਵਾ ਨਿਭਾਈ। ਸਿਲਵੀਆ ਰੀਵੇਰਾ ਲਾਅ ਪ੍ਰੋਜੈਕਟ ਵਿਚ, ਉਸਨੇ ਮੈਂਬਰਸ਼ਿਪ ਦੇ ਡਾਇਰੈਕਟਰ ਵਜੋਂ ਸੇਵਾ ਨਿਭਾਈ।[5] ਉਹ ਗਲੈਡ 'ਤੇ ਟਰਾਂਸਜੈਂਡਰ ਮਸਲਿਆਂ ਬਾਰੇ ਇੱਕ ਵਿਸ਼ੇਸ਼ ਫੀਚਰ ਰਹੀ ਹੈ।[13]

ਨਾਜ਼ੁਕ ਪ੍ਰਤੀਰੋਧ ਨਾਲ ਟੂਰਮਾਲਿਨ ਨੇ ਘੱਟ ਆਮਦਨੀ ਐਲ.ਜੀ.ਬੀ.ਟੀ.ਜੀ.ਐਨ.ਸੀ ਨਾਲ ਇੱਕ ਮੁਹਿੰਮ ਦਾ ਆਯੋਜਨ ਕੀਤਾ ਜੋ ਐਨ.ਵਾਈ.ਸੀ. ਦੇ ਸੁਧਾਰ ਵਿਭਾਗ ਨੂੰ ਬ੍ਰੋਂਕਸ ਵਿੱਚ 375 ਮਿਲੀਅਨ ਦੀ ਜੇਲ੍ਹ ਬਣਾਉਣ ਤੋਂ ਰੋਕਦੀ ਹੈ।[14] ਟੂਰਮਾਲਿਨ ਨੇ ਇੱਕ ਵੀਡੀਓ ਲੜੀ ਦੇ ਜ਼ਰੀਏ ਜੇਲ੍ਹ ਖ਼ਤਮ ਕਰਨ ਦਾ ਕੰਮ ਕੀਤਾ ਹੈ, ਜਿਸਦਾ ਸਿਰਲੇਖ ਹੈ ਕੋਈ ਨਹੀਂ ਹੈ ਡਿਸਪੋਸੇਜਲ: ਡੀਨ ਸਪੈਡ ਨਾਲ ਜੇਲ੍ਹ ਐਬੋਲਿਸ਼ਨ ਦੀ ਰੋਜ਼ਾਨਾ ਪ੍ਰੈਕਟਿਸ।[15]

ਫ਼ਿਲਮਾਂ ਸੋਧੋ

ਟੂਰਮਾਲਿਨ ਨੇ ਟਰਾਂਸ ਐਕਟੀਵਿਜ਼ਮ ਬਾਰੇ ਕਈ ਫ਼ਿਲਮਾਂ ਬਣਾਈਆਂ ਹਨ। ਸਟਾਰ ਪੀਪਲਜ਼ ਆਰ ਬਿਊਟੀਫੁਲ ਪੀਪਲ (2009), ਸਾਸ਼ਾ ਵੌਰਟਜ਼ਲ ਨਾਲ ਸਹਿ-ਨਿਰਮਾਣ ਕੀਤੀ, ਜੋ ਸਲਵੀਆ ਰੀਵੇਰਾ ਅਤੇ ਸਟਾਰ ਦੇ ਜੀਵਨ ਅਤੇ ਕਾਰਜ ਦੀ ਦਸਤਾਵੇਜ਼ੀ ਹੈ।[16] ਉਸ ਦਾ ਅਗਲਾ ਕੰਮ 'ਹੈਪੀ ਬਰਥਡੇ.. ਮਾਰਸ਼ਾ!!' ਵੀ ਉਸਨੇ ਵੋਰਟਜ਼ਲ ਨਾਲ ਸਹਿ-ਨਿਰਮਾਣਤ ਕੀਤਾ, ਜੋ ਕਾਰਕੁੰਨ ਮਾਰਸ਼ਾ ਪੀ. ਜਾਨਸਨ ਦੇ ਜੀਵਨ ਦੀ ਪੜਚੋਲ ਕਰਦਾ ਹੈ।[17][18] ਟਰਾਂਸ ਔਰਤਾਂ ਨੇ ਫ਼ਿਲਮ ਵਿੱਚ ਹਰ ਪ੍ਰਮੁੱਖ ਭੂਮਿਕਾ ਨਿਭਾਈ ਅਤੇ ਕੁਈਰ ਅਤੇ ਟਰਾਂਸ ਕਾਰਕੁਨਾਂ ਨੇ ਇਸ ਸਮਾਰੋਹ ਵਿੱਚ ਸਵੈ-ਇੱਛਾ ਨਾਲ ਕੰਮ ਕੀਤਾ।[19][20][21]

ਅਕਤੂਬਰ 2017 ਵਿੱਚ ਟੂਰਮਾਲਿਨ ਨੇ ਦੋਸ਼ ਲਾਇਆ ਕਿ ਫ਼ਿਲਮ ਨਿਰਮਾਤਾ ਡੇਵਿਡ ਫਰਾਂਸ ਨੇ ਆਰਥਸ ਫਾਉਂਡੇਸ਼ਨ ਨੂੰ ਉਸਦੀ ਗ੍ਰਾਂਟ ਜਮ੍ਹਾ ਕਰਕੇ ਮਾਰਸ਼ਾ ਪੀ. ਜਾਨਸਨ,[22] ਦੀ ਦਸਤਾਵੇਜ਼ੀ, ਜੋ ਕਿ 6 ਅਕਤੂਬਰ ਨੂੰ ਨੈੱਟਫਲਿਕਸ ਤੇ ਡੈਬਿਊਟ ਕੀਤਾ ਸੀ, ਬਣਾਉਣ ਲਈ ਚੋਰੀ ਕੀਤੀ ਹੈ। ਟੂਰਮਾਲਿਨ ਅਤੇ ਸਹਿਯੋਗੀ ਸਾਸ਼ਾ ਵੌਰਟਜ਼ਲ ਆਪਣੀ ਛੋਟੀ ਫ਼ਿਲਮ 'ਹੈਪੀ ਬਰਥਡੇ, ਮਾਰਸ਼ਾ' ਨੂੰ ਰਿਲੀਜ਼ ਕਰਨ ਲਈ ਵਿੱਤੀ ਸਹਾਇਤਾ ਲਈ ਗ੍ਰਾਂਟ ਲਈ ਅਰਜ਼ੀ ਦੇ ਰਹੀਆਂ ਸਨ। ਇਸ ਦਾਅਵੇ ਦਾ ਟਰਾਂਸਜੈਂਡਰ ਕਾਰਕੁੰਨ ਜੈਨੇਟ ਮੌਕ ਦੁਆਰਾ ਸਮਰਥਨ ਕੀਤਾ ਗਿਆ ਸੀ। ਫਰਾਂਸ ਨੇ ਇਸ ਦੋਸ਼ ਤੋਂ ਇਨਕਾਰ ਕਰ ਦਿੱਤਾ।[23][24][25][26] ਈਜ਼ਬਲ ਅਤੇ ਐਡਵੋਕੇਟ ਦੋਵਾਂ ਦੁਆਰਾ ਅਰੰਭੀਆਂ ਸੁਤੰਤਰ ਜਾਂਚਾਂ ਨੇ ਫਰਾਂਸ ਨੂੰ ਬਰੀ ਕਰ ਦਿੱਤਾ ਅਤੇ ਸਿੱਟਾ ਕੱਢਿਆ ਗਿਆ ਕਿ ਗੋਸੈੱਟ ਦੇ ਉਸਦੇ ਖਿਲਾਫ ਲਗਾਏ ਦੋਸ਼ ਬਿਨਾਂ ਕਿਸੇ ਸਬੂਤਦੇ ਸਨ।[27][28] ਇਸ ਬਹਿਸ ਨੇ ਕਾਫੀ ਸਵਾਲ ਖੜ੍ਹੇ ਕਰ ਦਿੱਤੇ।[29][30][31]

ਸਨਮਾਨ ਸੋਧੋ

ਬਾਹਰੀ ਲਿੰਕ ਸੋਧੋ

ਹਵਾਲੇ ਸੋਧੋ

  1. "Tourmaline | Barnard Center for Research on Women" (in ਅੰਗਰੇਜ਼ੀ (ਅਮਰੀਕੀ)). Barnard College, barnard.edu. Barnard Center for Research on Women. Retrieved December 1, 2018.
  2. "Tourmaline on Instagram: "Had my portrait taken by the deeply talented Texas Isaiah who also happens to be my birthday twin (today's our birthday!). ⁣⁣ ⁣⁣ We met up…"". Instagram (in ਅੰਗਰੇਜ਼ੀ). Retrieved 2019-07-20.
  3. James, Susan Donaldson (November 12, 2013). "Gay Man Says Millennial Term 'Queer' Is Like the 'N' Word". ABC News. Retrieved October 8, 2017.
  4. "Tourmaline is Fighting for the Unruly Queers of the World". them.us (in ਅੰਗਰੇਜ਼ੀ (ਅਮਰੀਕੀ)). Condé Nast. Retrieved December 1, 2018.
  5. 5.0 5.1 "Social Justice Institute". Barnard Center for Research on Women (in ਅੰਗਰੇਜ਼ੀ (ਅਮਰੀਕੀ)). Barnard College. Archived from the original on ਅਕਤੂਬਰ 7, 2017. Retrieved October 8, 2017. {{cite web}}: Unknown parameter |dead-url= ignored (help)
  6. Meronek, Toshio (2015). "Bitch In: Reina Gossett". Bitch Magazine: Feminist Response to Pop Culture (62): 10. Retrieved 9 November 2015.
  7. Gossett, Reina; Stanley, Eric A; Burton, Johanna (2017). Trap door: trans cultural production and the politics of visibility (in English). ISBN 9780262036603.{{cite book}}: CS1 maint: unrecognized language (link)
  8. "Critical Anthologies in Art and Culture | The MIT Press". MIT Press (in ਅੰਗਰੇਜ਼ੀ (ਅਮਰੀਕੀ)). Archived from the original on 2018-03-15. Retrieved 2018-03-16.
  9. 9.0 9.1 9.2 Marks, Jade (April 2015). "Che and Reina Gossett". Mask. Archived from the original on ਜੁਲਾਈ 24, 2017. Retrieved October 8, 2017. {{cite journal}}: Unknown parameter |dead-url= ignored (help)
  10. "Reina Gossett and Sasha Wortzel". Lower Manhattan Cultural Council. Archived from the original on ਅਕਤੂਬਰ 8, 2017. Retrieved October 8, 2017. {{cite web}}: Unknown parameter |dead-url= ignored (help)
  11. "Reina Gossett | LinkedIn". LinkedIn. Retrieved 19 January 2018.[permanent dead link]
  12. "President's Council on Student Affairs - WikiCU, the Columbia University wiki encyclopedia". www.wikicu.com. Retrieved 2019-03-14.
  13. Heffernan, Dani (September 26, 2013). "New staff member Tiq Milan joins Kye Allums, Laverne Cox and Reina Gossett at GLAAD trans visibility panel". GLAAD. Archived from the original on ਜੂਨ 29, 2017. Retrieved October 8, 2017.
  14. Lederman, Diane. "Hampshire College, which couldn't get Beyonce, President Obama or Bernie Sanders, replaces commencement speaker to address student gripes." MassLive.com, 04 May 2016.
  15. "No One is Disposable: Everyday Practices of Prison Abolition". Barnard Center for Research on Women. Barnard College. February 7, 2014. Retrieved October 8, 2017.
  16. Brandão, Rodrigo (August 14, 2014). "Crowdfunder's Forum: A New Film Celebrates and Honors The Legacy of Marsha P. Johnson and Sylvia Rivera". IndieWire. Retrieved October 8, 2017.
  17. "Filmmakers share 'Happy Birthday, Marsha!'". MSNBC. December 4, 2015. Retrieved October 8, 2017.
  18. Ryan, Hug (December 19, 2015). "'Happy Birthday Marsha' Shows What the Gay Rights Movement Owes Trans People". VICE. Retrieved October 8, 2017.
  19. Dunham, Grace (2015-11-19). "Stuck in Stonewall". The New Yorker (in ਅੰਗਰੇਜ਼ੀ). ISSN 0028-792X. Retrieved 2018-03-10.
  20. Happy Birthday, Marsha! Explores the story of Marsha "Pay it No Mind" Johnson and Sylvia Rivera, two best friends at the cusp of the 1969 stonewall riots. It begins after a disappointing day when Marsha attempts to celebrate her birthday and no one attends all while Sylvia tries to introduce her lover to her family for the first time, it proves unsuccessful and Sylvia unintentionally forgets her best friend's birthday party. Through this unrelenting day, the womxn experience street harassment, police violence, and isolation before meeting at the Stonewall Inn to celebrate Marsha's birthday. The night ends differently than expected, causing the two to face difficult decisions that change history.https://filmmakermagazine.com/87120-kickstarting-trans-visibility-on-screen-sasha-wortzel-on-funding-happy-birthday-marsha/
  21. "Reina Gossett and Sasha Wortzel". www.artforum.com (in ਅੰਗਰੇਜ਼ੀ (ਅਮਰੀਕੀ)). Retrieved 2018-07-01.
  22. "Review: 'The Death and Life of Marsha P. Johnson' Explores a Mystery" (in ਅੰਗਰੇਜ਼ੀ). Retrieved 2018-07-01.
  23. Weiss, Suzannah (October 8, 2017). ""The Death and Life of Marsha P. Johnson" Creator Accused of Stealing Work from Filmmaker Reina Gossett". Teen Vogue. Retrieved October 8, 2017.
  24. Marotta, Jenna (October 7, 2017). "Netflix Doc 'The Death and Life of Marsha P. Johnson': Did Director David France Steal a Filmmaker's Research?". IndieWire. Retrieved October 8, 2017.
  25. Anderson, Tre'vell (October 9, 2017). "Trans filmmaker Reina Gossett accuses 'The Death and Life of Marsha P. Johnson' creator of stealing work". Los Angeles Times. Retrieved October 9, 2017.
  26. Rao, Sameer (2017-10-10). "ICYMI: Filmmaker Reina Gossett Says 'Death and Life of Marsha P. Johnson' Director Stole Her Work | Colorlines". Colorlines (in ਅੰਗਰੇਜ਼ੀ). Retrieved 2018-07-01.
  27. "Who Owns Marsha P. Johnson's Story?". October 13, 2017. Archived from the original on ਅਗਸਤ 24, 2019. Retrieved ਅਗਸਤ 28, 2019.
  28. Ennis, Dawn (January 23, 2018). "Inside the Fight for Marsha P. Johnson's Legacy". Retrieved April 3, 2018.
  29. Juzwiak, Rich. "Who Owns Marsha P. Johnson's Story?". Jezebel (in ਅੰਗਰੇਜ਼ੀ (ਅਮਰੀਕੀ)). Archived from the original on 2018-04-14. Retrieved 2018-03-10.
  30. "Inside the Fight for Marsha P. Johnson's Legacy" (in ਅੰਗਰੇਜ਼ੀ). 2018-01-23. Retrieved 2018-03-10.
  31. Rao, Sameer (2017-10-10). "ICYMI: Filmmaker Reina Gossett Says 'Death and Life of Marsha P. Johnson' Director Stole Her Work | Colorlines". Colorlines (in ਅੰਗਰੇਜ਼ੀ). Retrieved 2018-07-01.
  32. "| Reina Gossett". QUEER | ART (in ਅੰਗਰੇਜ਼ੀ (ਅਮਰੀਕੀ)). Archived from the original on 2018-07-02. Retrieved 2018-07-01. {{cite web}}: Unknown parameter |dead-url= ignored (help)