ਟ੍ਰਾਂਸਿਲਵੇਨੀਆ (ਰੋਮਾਨੀਆਈ: Transilvania ਜਾਂ Ardeal, ਹੰਗੇਰੀਆਈ: Erdély, ਜਰਮਨ: Siebenbürgen ਜਾਂ Transsilvanien, ਲਾਤੀਨੀ: Transsilvania) ਇੱਕ ਇਤਿਹਾਸਕ ਖੇਤਰ ਹੈ ਜੋ ਅਜੋਕੇ ਰੋਮਾਨੀਆ ਦੇ ਮੱਧ ਵਿੱਚ ਹੈ। ਇਸਦੇ ਪੂਰਬ ਅਤੇ ਦੱਖਣ ਵਿੱਚ ਕਾਰਪਾਤੀ ਪਹਾੜ ਹਨ।

ਟ੍ਰਾਂਸਿਲਵੇਨੀਆ
Transilvania/Ardeal (ਰੋਮਾਨੀਆਈ)
Erdély (ਹੰਗਰੀਆਈ)
Siebenbürgen (ਜਰਮਨ)
ਰੋਮਾਨੀਆ ਦਾ ਇਤਿਹਾਸਕ ਖੇਤਰ
Flag of ਟ੍ਰਾਂਸਿਲਵੇਨੀਆCoat of arms of ਟ੍ਰਾਂਸਿਲਵੇਨੀਆ
ਉਪਨਾਮ: 
"ਜੰਗਲਾਂ ਤੋਂ ਪਾਰ ਦਾ ਖੇਤਰ"
     ਟ੍ਰਾਂਸਿਲਵੇਨੀਆ     ਬਾਨਾਤ, ਕ੍ਰਿਸਾਨਾ ਅਤੇ ਮਾਰਾਮੁਰੇਸ
     ਟ੍ਰਾਂਸਿਲਵੇਨੀਆ     ਬਾਨਾਤ, ਕ੍ਰਿਸਾਨਾ ਅਤੇ ਮਾਰਾਮੁਰੇਸ
ਦੇਸ਼ਫਰਮਾ:Country data Romania
ਖੇਤਰ
 • ਕੁੱਲ1,02,834 km2 (39,704 sq mi)
ਆਬਾਦੀ
 (2011)
 • ਕੁੱਲ73,09,291
 • ਘਣਤਾ71/km2 (180/sq mi)
ਵਸਨੀਕੀ ਨਾਂਟ੍ਰਾਂਸਿਲਵੇਨੀਆਈ

ਟ੍ਰਾਂਸਿਲਵੇਨੀਆ ਨੂੰ ਕਾਰਪਾਤੀ ਪਹਾੜਾਂ ਦੇ ਸੁਹੱਪਣ ਅਤੇ ਮਾਣਮੱਤੇ ਇਤਿਹਾਸ ਕਰਕੇ ਜਾਣਿਆ ਜਾਂਦਾ ਹੈ। ਇਸਦੇ ਨਾਲ ਹੀ ਇਸ ਖੇਤਰ ਵਿੱਚ ਕਲੁਜ-ਨਾਪੋਕਾ, ਬਰਾਸੋਵ ਅਤੇ ਸਿਬੀਊ ਜਿਹੇ ਕਈ ਮੁੱਖ ਸ਼ਹਿਰ ਵੀ ਹਨ।

ਇਸ ਖੇਤਰ ਨੂੰ ਅੰਗਰੇਜ਼ੀ ਸਾਹਿਤ ਵਿੱਚ ਲਹੂ-ਪੀਣੇ ਵੈਮਪਾਇਰਾਂ ਨਾਲ ਜੋੜ ਕੇ ਬਿਆਨ ਕੀਤਾ ਗਿਆ ਹੈ। ਅਜਿਹੇ ਬਿਆਨ ਨਾਵਲ ਡ੍ਰੈਕੁਲਾ ਅਤੇ ਕਈ ਫ਼ਿਲਮਾਂ ਵਿੱਚ ਵੀ ਮਿਲਦਾ ਹੈ। 

ਹਵਾਲੇ ਸੋਧੋ