ਡਕਾਲਾ
ਪਟਿਆਲਾ ਜ਼ਿਲ੍ਹਾ, ਪੰਜਾਬ, ਭਾਰਤ ਦਾ ਪਿੰਡ
ਡਕਾਲਾ ਜ਼ਿਲ੍ਹਾ ਪਟਿਆਲਾ ਦੇ ਸਨੌਰ ਬਲਾਕ ਦਾ ਇੱਕ ਵੱਡਾ ਪਿੰਡ ਹੈ। ਇਹ ਪਟਿਆਲਾ ਤੋਂ 12 ਕਿਲੋਮੀਟਰ ਹੈ। ਇਸਦੀ 2011 ਦੀ ਮਰਦਮਸ਼ਮਾਰੀ ਅਨੁਸਾਰ ਕੁੱਲ ਵੱਸੋਂ 4594 ਸੀ ਜਿਸ ਵਿਚੋਂ 2410 ਮਰਦ ਅਤੇ 2184 ਔਰਤਾਂ ਸਨ | ਪਿੰਡ ਦੀ ਕੁੱਲ ਵਸੋਂ ਵਿਚੋਂ 2759 ਲੋਕ ਪੜ੍ਹੇ ਲਿਖੇ ਸਨ |ਪਰਿਵਾਰਾਂ ਦੀ ਗਿਣਤੀ 841 ਅਤੇ ਅਨੁਸੂਚਤ ਜਾਤੀਆਂ ਦੇ ਲੋਕਾਂ ਦੀ ਗਿਣਤੀ 1413 ਸੀ|[1] ਪਹਿਲਾਂ ਕਾਫੀ ਸਮਾਂ ਇਹ ਪਿੰਡ ਵਿਧਾਨ ਸਭਾ ਹਲਕਾ ਵੀ ਰਿਹਾ ਹੈ ਜਿਥੋਂ ਜਿਆਦਾਤਰ ਕਾਂਗਰਸ ਪਾਰਟੀ ਦੇ ਸ੍ਰੀ ਲਾਲ ਸਿੰਘ ਐਮ ਐਲ ਏ ਬਣਦੇ ਰਹੇ ਹਨ | ਪੰਜਾਬ ਸਰਕਾਰ ਦੇ 2010 ਤੋ ਤਾਇਨਾਤ ਆਰਥਿਕ ਸਲਾਹਕਾਰ ਸ੍ਰੀ ਮੋਹਨ ਲਾਲ ਸ਼ਰਮਾ ਇਸ ਪਿੰਡ ਪਿੰਡ ਦੇ ਜੰਮਪਲ ਹਨ |[2]
ਡਕਾਲਾ
ਡਕਾਲਾ | |
---|---|
ਪਿੰਡ | |
ਦੇਸ਼ | ਭਾਰਤ |
ਰਾਜ | ਪੰਜਾਬ |
ਜ਼ਿਲ੍ਹਾ | ਪਟਿਆਲਾ |
ਬਲਾਕ | ਸਨੌਰ |
ਖੇਤਰ | |
• ਕੁੱਲ | 1,048 km2 (405 sq mi) |
ਉੱਚਾਈ | 256 m (840 ft) |
ਆਬਾਦੀ (2011) | |
• ਕੁੱਲ | 4,594 |
• ਘਣਤਾ | 4.4/km2 (11/sq mi) |
ਭਾਸ਼ਾਵਾਂ | |
• ਸਰਕਾਰੀ | ਪੰਜਾਬੀ |
ਸਮਾਂ ਖੇਤਰ | ਯੂਟੀਸੀ+5:30 (ਭਾਰਤੀ ਮਿਆਰੀ ਸਮਾਂ) |
ਪਿੰਨ | 147001 |
ਨੇੜੇ ਦਾ ਸ਼ਹਿਰ | ਪਟਿਆਲਾ |