ਡੇਨੀਅਲ ਵੂ
ਡੇਨੀਅਲ ਵੂ ਯਿਨ-ਚੋ ਹਾਂਗਕਾਂਗ ਦਾ ਜੰਮਿਆ ਇੱਕ ਅਮੀਰੀਕੀ ਅਦਾਕਾਰ, ਨਿਰਦੇਸ਼ਕ ਅਤੇ ਨਿਰਮਾਤਾ ਹੈ। ਉਸਨੇ ਆਪਣੀ ਪਹਿਲੀ ਫਿਲਮ 1988 ਵਿੱਚ ਕੀਤੀ ਸੀ ਅਤੇ ਹੁਣ ਤੱਕ ਉਹ 60 ਫਿਲਮਾਂ ਕਰ ਚੁਕਿਆ ਹੈ। ਉਸਨੂੰ "ਜਵਾਨ ਡੋਨੀ ਯੇਨ"[1] ਵੀ ਕਿਹਾ ਜਾਂਦਾ ਹੈ। ਹੁਣ ਉਹ ਏਐਮਸੀ ਦੇ ਡਰਾਮਾ ਸੀਰੀਅਲ ਇਨਟੂ ਦਾ ਬੈਡਲੈਂਡ ਵਿੱਚ ਸੰਨੀ ਦੇ ਕਿਰਦਾਰ ਦੇ ਰੂਪ ਵਿੱਚ ਭੂਮਿਕਾ ਨਿਭਾ ਰਿਹਾ ਹੈ।[2]
ਡੇਨੀਅਲ ਵੂ | |||||||||||
---|---|---|---|---|---|---|---|---|---|---|---|
ਚੀਨੀ ਨਾਂ | Lua error in package.lua at line 80: module 'Module:Lang/data/iana scripts' not found. (traditional) | ||||||||||
ਚੀਨੀ ਨਾਂ | Lua error in package.lua at line 80: module 'Module:Lang/data/iana scripts' not found. (simplified) | ||||||||||
Pinyin | Wú Yànzǔ (Mandarin) | ||||||||||
Jyutping | ng4 jin6zou2 (Cantonese) | ||||||||||
ਖ਼ਾਨਦਾਨ | Shanghai, ਚੀਨ | ||||||||||
Origin | ਹਾਂਗਕਾਂਗ | ||||||||||
ਜਨਮ | Berkeley, California, United States | ਸਤੰਬਰ 30, 1974||||||||||
ਕਿੱਤਾ | actor, director, model, martial artist | ||||||||||
ਸਾਲ ਕਿਰਿਆਸ਼ੀਲ | 1998–present | ||||||||||
Associated acts | Alive | ||||||||||
ਪਤੀ ਜਾਂ ਪਤਨੀ(ਆਂ) | |||||||||||
ਬੱਚੇ | 1 | ||||||||||
ਇਨਾਮ
|
ਹਵਾਲੇ
ਸੋਧੋ- ↑ Frater, Patrick (April 11, 2006). "Golden deal is 'Heavenly'". Variety. Retrieved May 18, 2008.[permanent dead link]
- ↑ "blog entry". Daniel Wu's official blog. March 30, 2005. Retrieved May 17, 2008.[permanent dead link]
ਬਾਹਰੀ ਲਿੰਕ
ਸੋਧੋਵਿਕੀਮੀਡੀਆ ਕਾਮਨਜ਼ ਉੱਤੇ Daniel Wu ਨਾਲ ਸਬੰਧਤ ਮੀਡੀਆ ਹੈ।