ਡੈਰਨ ਸਕਾਟ ਲੀਹਮਨ (ਜਨਮ 5 ਫ਼ਰਵਰੀ 1970) ਇੱਕ ਸਾਬਕਾ ਆਸਟਰੇਲੀਅਨ ਕ੍ਰਿਕਟ ਖਿਡਾਰੀ ਹੈ ਅਤੇ ਇਸ ਸਮੇਂ ਆਸਟਰੇਲੀਆ ਦੀ ਕ੍ਰਿਕਟ ਟੀਮ ਦਾ ਕੋਚ ਹੈ। ਲੀਹਮਨ ਨੇ ਆਪਣੇ ਇੱਕ ਦਿਨਾ ਅੰਤਰਰਾਸ਼ਟਰੀ ਕੈਰੀਅਰ ਦੀ ਸ਼ੁਰੂਆਤ 1996 ਵਿੱਚ ਅਤੇ ਅੰਤਰਰਾਸ਼ਟਰੀ ਟੈਸਟ ਕ੍ਰਿਕਟ ਦੀ ਸ਼ੁਰੂਆਤ 1998 ਵਿੱਚ ਕੀਤੀ ਸੀ। ਲੀਹਮਨ ਆਪਣੀ ਆਕਰਾਕਮਕ ਬੱਲੇਬਾਜ਼ੀ ਲਈ ਜਾਣਿਆ ਜਾਂਦਾ ਸੀ। ਲੀਹਮਨ ਇੱਕ ਕੰਮ-ਚਲਾਊ ਗੇਂਦਬਾਜ਼ ਵੀ ਸੀ, ਜੋ ਕਿ ਖੱਬੇ ਹੱਥ ਨਾਲ ਸਪਿਨ ਗੇਂਦਬਾਜ਼ੀ ਕਰਦਾ ਸੀ। ਲੀਹਮਨ ਆਪਣੀ ਸਰੀਰਕ ਫ਼ਿਟਨੈਸ ਵੱਲ ਘੱਟ ਹੀ ਧਿਆਨ ਦਿੰਦਾ ਸੀ ਅਤੇ ਆਧੁਨਿਕ ਖਾਣ-ਪੀਣ ਵਾਲੀਆਂ ਆਦਤਾਂ ਨਾ ਪਾ ਸਕਿਆ। ਉਸਨੇ ਨਵੰਬਰ 2007 ਵਿੱਚ ਪਹਿਲਾ ਦਰਜਾ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਸੀ।[1]

ਡੈਰਨ ਲੀਹਮਨ
Refer to caption
ਜਨਵਰੀ 2014 ਵਿੱਚ ਲੀਹਮਨ
ਨਿੱਜੀ ਜਾਣਕਾਰੀ
ਪੂਰਾ ਨਾਮ
ਡੈਰਨ ਸਕਾਟ ਲੀਹਮਨ
ਜਨਮ (1970-02-05) 5 ਫਰਵਰੀ 1970 (ਉਮਰ 54)
ਗਾਲਰ, ਦੱਖਣੀ ਆਸਟਰੇਲੀਆ, ਆਸਟਰੇਲੀਆ
ਛੋਟਾ ਨਾਮਬੂਫ਼
ਕੱਦ5 ft 9 in (1.75 m)
ਬੱਲੇਬਾਜ਼ੀ ਅੰਦਾਜ਼ਖੱਬਾ ਹੱਥ
ਗੇਂਦਬਾਜ਼ੀ ਅੰਦਾਜ਼ਸਲੋ ਲੈਫ਼ਟ ਆਰਮ ਆਰਥੋਡੌਕਸ
ਭੂਮਿਕਾਬੱਲੇਬਾਜ਼, ਕੋਚ
ਪਰਿਵਾਰਕਰੇਗ ਵਾਈਟ
ਜੇਕ ਲੀਹਮਨ
ਅੰਤਰਰਾਸ਼ਟਰੀ ਜਾਣਕਾਰੀ
ਰਾਸ਼ਟਰੀ ਟੀਮ
ਪਹਿਲਾ ਟੈਸਟ (ਟੋਪੀ 378)25 ਮਾਰਚ 1998 ਬਨਾਮ ਭਾਰਤ
ਆਖ਼ਰੀ ਟੈਸਟ26 ਦਿਸੰਬਰ 2004 ਬਨਾਮ ਪਾਕਿਸਤਾਨ
ਪਹਿਲਾ ਓਡੀਆਈ ਮੈਚ (ਟੋਪੀ 128)30 ਅਗਸਤ 1996 ਬਨਾਮ ਸ਼੍ਰੀਲੰਕਾ
ਆਖ਼ਰੀ ਓਡੀਆਈ6 ਫ਼ਰਵਰੀ 2005 ਬਨਾਮ ਪਾਕਿਸਤਾਨ
ਓਡੀਆਈ ਕਮੀਜ਼ ਨੰ.25
ਘਰੇਲੂ ਕ੍ਰਿਕਟ ਟੀਮ ਜਾਣਕਾਰੀ
ਸਾਲਟੀਮ
1987–1989ਦੱਖਣੀ ਆਸਟਰੇਲੀਆ
1990–1993ਵਿਕਟੋਰੀਆ
1994–2007ਦੱਖਣੀ ਆਸਟਰੇਲੀਆ
1997–2006ਯਾਰਕਸ਼ਾਇਰ
2008ਰਾਜਸਥਾਨ ਰਾਇਲਸ
ਖੇਡ-ਜੀਵਨ ਅੰਕੜੇ
ਪ੍ਰਤਿਯੋਗਤਾ ਟੈਸਟ ਇੱਕ ਦਿਨਾ ਪਹਿਲਾ ਦਰਜਾ ਕ੍ਰਿਕਟ ਏ ਦਰਜਾ ਕ੍ਰਿਕਟ
ਮੈਚ 27 117 284 367
ਦੌੜਾਂ 1,798 3,078 25,795 13,122
ਬੱਲੇਬਾਜ਼ੀ ਔਸਤ 44.95 38.96 57.83 46.86
100/50 5/10 4/17 82/111 19/94
ਸ੍ਰੇਸ਼ਠ ਸਕੋਰ 177 119 339 191
ਗੇਂਦਾਂ ਪਾਈਆਂ 974 1,793 9,458 6,371
ਵਿਕਟਾਂ 15 52 130 172
ਗੇਂਦਬਾਜ਼ੀ ਔਸਤ 27.46 27.78 34.92 27.71
ਇੱਕ ਪਾਰੀ ਵਿੱਚ 5 ਵਿਕਟਾਂ 0 0 0 0
ਇੱਕ ਮੈਚ ਵਿੱਚ 10 ਵਿਕਟਾਂ 0 n/a 0 n/a
ਸ੍ਰੇਸ਼ਠ ਗੇਂਦਬਾਜ਼ੀ 3/42 4/7 4/35 4/7
ਕੈਚਾਂ/ਸਟੰਪ 11/– 26/– 143/– 109/–
ਸਰੋਤ: ESPNcricinfo, 12 ਜੂਨ 2017

ਹਵਾਲੇ

ਸੋਧੋ
  1. Aussie star Lehmann quits playing BBC News retrieved 19 November 2007