ਡੌਇੱਚ ਬੈਂਕ ਆ ਗੇ (ਭਾਵ "ਜਰਮਨ ਬੈਂਕ"; ਉਚਾਰਨ [ˈdɔʏ̯t͡ʃə ˈbaŋk ʔaːˈgeː]) ਜਰਮਨ ਦੀ ਇੱਕ ਸੰਸਾਰਕ ਬੈਂਕ ਅਤੇ ਮਾਲੀ ਸੇਵਾਵਾਂ ਵਾਲ਼ੀ ਕੰਪਨੀ ਹੈ ਜਿਹਦਾ ਸਦਰ ਮੁਕਾਮ ਫ਼ਰਾਂਕਫ਼ੁਰਟ ਦੇ ਡੌਇੱਚ ਬੈਂਕ ਜੌੜੇ ਬੁਰਜਾਂ ਵਿਖੇ ਹੈ। ਇਹਦੇ ਕੋਲ਼ 70 ਦੇਸ਼ਾਂ ਵਿੱਚ 100,000 ਤੋਂ ਵੱਧ ਮੁਲਾਜ਼ਮ ਹਨ ਅਤੇ ਯੂਰਪ, ਅਮਰੀਕਾ, ਏਸ਼ੀਆ-ਪ੍ਰਸ਼ਾਂਤ ਅਤੇ ਉੱਭਰ ਰਹੇ ਅਰਥਚਾਰਿਆਂ ਵਿੱਚ ਭਾਰੀ ਮੌਜੂਦਗੀ ਹੈ। 2009 ਵਿੱਚ ਡੌਇੱਚ ਬੈਂਕ 21 ਫ਼ੀਸਦੀ ਮਾਰਕੀਟ ਸਾਂਝ ਨਾਲ਼ ਦੁਨੀਆ ਦਾ ਸਭ ਤੋਂ ਵੱਡਾ ਵਿਦੇਸ਼ੀ ਵਟਾਂਦਰਾ ਵਪਾਰੀ ਸੀ।[3][4]

ਡੌਇੱਚ ਬੈਂਕ ਆ0ਗੇ0
Deutsche Bank AG
ਕਿਸਮAktiengesellschaft
ਫ਼.ਸ.ਬ.DBK, NYSEDB
ISINDE0005140008 Edit on Wikidata
ਉਦਯੋਗਸ਼ਾਹੂਕਾਰੀ, ਮਾਲੀ ਸੇਵਾਵਾਂ
ਪਹਿਲਾਂBanco Alemán Transatlántico
Deutsche Unionbank
Flick Concern
Handel-Maatschappij H. Albert de Bary & Co
Norddeutsche Bank Edit on Wikidata
ਸਥਾਪਨਾ1870
ਮੁੱਖ ਦਫ਼ਤਰਡੌਇੱਚ ਬੈਂਕ ਜੌੜੇ ਬੁਰਜ, ਟਾਊਨੁਸਾਨਲਾਗ 12
ਫ਼ਰਾਂਕਫ਼ੁਰਟ
ਜਰਮਨੀ
ਸੇਵਾ ਦਾ ਖੇਤਰਦੁਨੀਆ ਭਰ
ਮੁੱਖ ਲੋਕ
ਪਾਲ ਆਖ਼ਲਾਈਟਨਰ (ਚੇਅਰਮੈਨ)
ਯੂਅਰਗਨ ਫ਼ਿਚਨ (ਸਹਿ-ਸੀਈਓ)
ਅੰਸ਼ੂ ਜੈਨ (ਸਹਿ-ਸੀਈਓ)
ਉਤਪਾਦਖਪਤਕਾਰ ਸ਼ਾਹੂਕਾਰੀ, ਕੰਪਨੀ ਸ਼ਾਹੂਕਾਰੀ, ਮਾਲ ਅਤੇ ਬੀਮਾ, ਨਿਵੇਸ਼ ਸ਼ਾਹੂਕਾਰੀ, ਗਿਰਵੀ ਕਰਜ਼ਾ, ਨਿੱਜੀ ਸ਼ਾਹੂਕਾਰੀ, ਨਿੱਜੀ ਹੁੰਡੀਆਂ, ਬੱਚਤ, ਜ਼ਾਮਨੀਆਂ, ਜਾਇਦਾਦ ਪ੍ਰਬੰਧ, ਦੌਲਤ ਪ੍ਰਬੰਧ, ਉਧਾਰ ਕਾਰਡ
ਕਮਾਈ31.91 ਬਿਲੀਅਨ (2013)[1]
€1.457 ਬਿਲੀਅਨ (2013)[1]
€666 ਮਿਲੀਅਨ (2013)[1]
ਕੁੱਲ ਸੰਪਤੀ€1.611 ਟਰਿਲੀਅਨ (2013)[1]
ਕੁੱਲ ਇਕੁਇਟੀ€54.71 ਬਿਲੀਅਨ (2013)[1]
ਕਰਮਚਾਰੀ
98,219 (2013)[2]
ਵੈੱਬਸਾਈਟwww.db.com

ਡੌਇੱਚ ਬੈਂਕ ਦੇ ਦਫ਼ਤਰ ਮੁੱਖ ਮਾਲੀ ਕੇਂਦਰਾਂ ਵਿਖੇ ਹਨ ਜਿਵੇਂ ਕਿ ਲੰਡਨ, ਨਿਊਯਾਰਕ ਸ਼ਹਿਰ, ਸਿੰਘਾਪੁਰ, ਹਾਂਗਕਾਂਗ, ਟੋਕਿਓ, ਪੈਰਿਸ, ਮਾਸਕੋ, ਸਿਡਨੀ, ਟੋਰਾਂਟੋ, ਜਕਾਰਤਾ, ਇਸਤਾਂਬੁਲ, ਮਾਦਰੀਦ, ਡਬਲਿਨ, ਅਮਸਤੱਰਦਮ, ਵਾਰਸਾ, ਮੁੰਬਈ, ਕੁਆਲਾ ਲੁੰਪੁਰ, ਸਾਓ ਪਾਲੋ, ਡੁਬਈ, ਰਿਆਧ, ਬੈਂਕਾਕ, ਕਰਾਚੀ, ਬੈਲਗ੍ਰਾਦ, ਮਨੀਲਾ ਅਤੇ ਜਾਰਜਟਾਊਨ

ਬਾਹਰੀ ਕੜੀਆਂ

ਸੋਧੋ

ਹਵਾਲੇ

ਸੋਧੋ
  1. 1.0 1.1 1.2 1.3 1.4 "Deutsche Bank Financial Statements". MSN Money. Archived from the original on 22 ਮਾਰਚ 2014. Retrieved 2 February 2011. {{cite web}}: Unknown parameter |dead-url= ignored (|url-status= suggested) (help)
  2. "Annual Review 2010" (PDF). Deutsche Bank. Archived from the original (PDF) on 18 ਜੂਨ 2013. Retrieved 2 February 2012. {{cite web}}: Unknown parameter |dead-url= ignored (|url-status= suggested) (help)
  3. "Zur Person: Der Marktführer". Börsen-Zeitung (in German). 22 May 2009. Archived from the original on 23 ਫ਼ਰਵਰੀ 2015. Retrieved 31 ਅਗਸਤ 2014. {{cite news}}: Unknown parameter |dead-url= ignored (|url-status= suggested) (help); Unknown parameter |trans_title= ignored (|trans-title= suggested) (help)CS1 maint: unrecognized language (link)
  4. What's included in the full 2009 FX poll results (Press release). London: Euromoney Institutional Investor. 6 May 2009. http://www.euromoney.com/Article/2191629/Whats-included-in-the-full-2009-FX-poll-results-Press-release.html. Retrieved 19 February 2012.