ਤਕਸ਼ਿਲਾ (Taxila) (ਉਰਦੂ: ٹیکسلا) ਪਾਕਿਸਤਾਨੀ ਪੰਜਾਬ ਦੇ ਰਾਵਲਪਿੰਡੀ ਜ਼ਿਲ੍ਹੇ ਦਾ ਇੱਕ ਕਸਬਾ ਹੈ। ਇਸਦੀ ਖੁਦਾਈ ਨਾਲ ਪ੍ਰਾਚੀਨ ਕਾਲ ਨਾਲ ਸੰਬੰਧਿਤ ਬਹੁਤ ਵਸਤਾਂ ਪ੍ਰਾਪਤ ਹੋਈਆਂ ਹਨ। ਪ੍ਰਾਚੀਨ ਭਾਰਤ ਵਿੱਚ ਗਾਂਧਾਰ ਦੇਸ਼ ਦੀ ਰਾਜਧਾਨੀ ਅਤੇ ਸਿੱਖਿਆ ਦਾ ਪ੍ਰਮੁੱਖ ਕੇਂਦਰ ਸੀ। ਇੱਥੋਂ ਦੀ ਯੂਨੀਵਰਸਿਟੀ ਸੰਸਾਰ ਦੇ ਪ੍ਰਾਚੀਨਤਮ ਵਿਸ਼ਵ-ਵਿਦਿਆਲਿਆਂਵਾਂ ਵਿੱਚ ਸ਼ਾਮਿਲ ਹੈ। ਇਹ ਹਿੰਦੂ ਅਤੇ ਬੋਧੀ ਦੋਵਾਂ ਲਈ ਮਹੱਤਵ ਦਾ ਕੇਂਦਰ ਸੀ। ਚਾਣਕਿਆ ਇੱਥੇ ਆਚਾਰਿਆ ਸਨ। 405 ਈ ਵਿੱਚ ਫਾਹੀਯਾਨ ਇੱਥੇ ਆਇਆ ਸੀ।

ਤਕਸ਼ਿਲਾ
Urdu: ٹيکسلا
View of the Dharmarajika, an ancient stupa
ਤਕਸ਼ਿਲਾ is located in ਪਾਕਿਸਤਾਨ
ਤਕਸ਼ਿਲਾ
Shown within ਪਾਕਿਸਤਾਨ
ਟਿਕਾਣਾਰਾਵਲਪਿੰਡੀ ਜਿਲ੍ਹਾ, ਪੰਜਾਬ, ਪਾਕਿਸਤਾਨ
ਗੁਣਕ33°44′45″N 72°47′15″E / 33.74583°N 72.78750°E / 33.74583; 72.78750
ਕਿਸਮSettlement
ਅਤੀਤ
ਸਥਾਪਨਾPossibly c. 370 BCE[1]
ਉਜਾੜਾ5th century
ਦਫ਼ਤਰੀ ਨਾਂ: Taxila
ਕਿਸਮCultural
ਮਾਪਦੰਡiii, vi
ਅਹੁਦਾ-ਨਿਵਾਜੀ1980 (4th session)
ਹਵਾਲਾ ਨੰਬਰ139
RegionSouthern Asia
ਤਕਸ਼ਿਲਾ ਦੀ ਇੱਕ ਗਲੀ ਦਾ ਦ੍ਰਿਸ਼ 260 ਏ .ਡੀ

ਤਕਸ਼ਿਲਾ ਮਲਕੀਅਤ ਆਪਣੀ ਸਥਿਤੀ ਦੀ ਮਹਤਤਾ ਕਰਕੇ ਸਦੀਆਂ ਤੋਂ ਕਈ ਵਾਰ ਰਾਜ ਨਾਲ ਬਦਲਦੀ ਰਹੀ ਹੈ। ਜਦੋਂ ਪ੍ਰਾਚੀਨ ਸੌਦਾਗਰੀ ਰਾਹ ਦੀ ਵੁੱਕਤ ਘਟ ਗਈ ਤਕਸ਼ਿਲਾ ਸ਼ਹਿਰ ਵੀ ਅਰਥਹੀਣ ਬਣ ਗਿਆ ਅਤੇ ਅੰਤ ਵਿਚ ਇਸਨੂੰ ਪੰਜਵੀਂ ਸਦੀ ਵਿੱਚ ਹਿਊਨ ਫਿਰਤੂ ਕਬੀਲਿਆਂ ਨੇ ਨਸ਼ਟ ਕਰ ਦਿੱਤਾ।19 ਵੀੰ ਸਦੀ ਵਿਚ ਇਸਦੇ ਅਵਿਸ਼ੇਸ਼ਾਂ ਨੂੰ ਪ੍ਰਸਿਧ ਪੁਰਾਤਤਵ ਵਿਗਿਆਨੀ ਸਰ ਅਲੈਗਜੇਂਡਰ ਘਨਿਗਮ ਨੇ 19 ਵੀੰ ਸਦੀ ਦੇ ਮਧ ਵਿੱਚ ਫਿਰ ਤਲਾਸ਼ ਕਰ ਲਿਆ। 1980 ਵਿੱਚ ਯੂਨੇਸਕੋ ਨੇ ਇਸ ਨੂੰ ਵਿਸ਼ਵ ਵਿਰਾਸਤ ਟਿਕਾਣੇ ਵਜੋਂ ਕਰ ਦਿੱਤਾ।.[2] 2006 ਵਿੱਚ ਦਾ ਗਾਰਡੀਅਨ ਅਖਬਾਰ ਵਲੋਂ ਤਕਸ਼ਿਲਾ ਨੂੰ ਪਾਕਿਸਤਾਨ ਵਿੱਚ ਸਭ ਤੋਂ ਵੱਧ ਸੈਲਾਨੀਆਂ ਨੂੰ ਆਕਰਸ਼ਤ ਕਰਨ ਵਾਲੇ ਸ਼ਹਿਰ ਡਾ ਦਰਜਾ ਦਿੱਤਾ।[3]

ਕੁਝ ਹਲਕਿਆਂ ਵਲੋਂ ਤਕਸ਼ਿਲਾ ਨੂੰ ਵਿਸ਼ਵ ਦੀਆਂ ਸਭ ਤੋਂ ਪੁਰਾਤਨ ਯੁਨਿਵਰਸਟੀਆਂ ਵਿਚ ਮੰਨਿਆ ਜਾਂਦਾ ਹੈ।[4][5][6][7][8]

Panorama of site

ਇਹ ਵੀ ਵੇਖੋ ਸੋਧੋ

ਹਵਾਲੇ ਸੋਧੋ

 1. S. K. Agarwal (1 September 2008). Towards Improving Governance. Academic Foundation. p. 17. ISBN 978-81-7188-666-1. Retrieved 2012-06-06.
 2. UNESCO World Heritage Site, 1980. Taxila: Multiple Locations. Retrieved 13 January 2007.
 3. Windsor, Antonia (17 October 2006). "Out of the rubble". The Guardian. London. Retrieved 24 May 2010.
 4. ਹਵਾਲੇ ਵਿੱਚ ਗਲਤੀ:Invalid <ref> tag; no text was provided for refs named Needham
 5. Kulke, Hermann; Rothermund, Dietmar (2004). A History of India (4th ed.). Routledge. ISBN 0-415-32919-1. In the early centuries the centre of Buddhist scholarship was the University of Taxila.
 6. Balakrishnan Muniapan, Junaid M. Shaikh (2007), "Lessons in corporate governance from Kautilya's Arthashastra in ancient India", World Review of Entrepreneurship, Management and Sustainable Development 3 (1):

  "Kautilya was also a Professor of Politics and Economics at Taxila University. Taxila University is one of the oldest known universities in the world and it was the chief learning centre in ancient India."

 7. Radha Kumud Mookerji (2nd ed. 1951; reprint 1989), ''Ancient Indian Education: Brahmanical and Buddhist (p. 478), Motilal Banarsidass Publ., ISBN 81-208-0423-6:

  "Thus the various centres of learning in different parts of the country became affiliated, as it were, to the educational centre, or the central university, of Taxila which exercised a kind of intellectual suzerainty over the wide world of letters in India."

 8. Radha Kumud Mookerji (2nd ed. 1951; reprint 1989), Ancient Indian Education: Brahmanical and Buddhist (p. 479), Motilal Banarsidass Publ., ISBN 81-208-0423-6:

  "This shows that Taxila was a seat not of elementary, but higher, education, of colleges or a university as distinguished from schools."

ਬਾਹਰੀ ਲਿੰਕ ਸੋਧੋ