ਤਨਵੀਰ ਦਾਰ (4 ਜੂਨ 1947 - 12 ਫਰਵਰੀ 1998) ਇੱਕ ਪਾਕਿਸਤਾਨੀ ਫੀਲਡ ਹਾਕੀ ਖਿਡਾਰੀ ਸੀ। ਉਸਦਾ ਜਨਮ ਪੰਜਾਬ, ਭਾਰਤ ਵਿੱਚ ਹੋਇਆ ਸੀ। ਉਸਨੇ ਮੈਕਸੀਕੋ ਸਿਟੀ ਵਿੱਚ 1968 ਦੇ ਸਮਰ ਓਲੰਪਿਕਸ ਵਿੱਚ ਸੋਨੇ ਦਾ ਤਗਮਾ ਹਾਸਿਲ ਕੀਤਾ।[1]

ਤਨਵੀਰ ਦਾਰ
ਨਿੱਜੀ ਜਾਣਕਾਰੀ
ਪੂਰਾ ਨਾਮਤਨਵੀਰ ਅਹਿਮਦ ਦਾਰ
ਜਨਮ4 June 1947 (1947-06-04)
ਅੰਮ੍ਰਿਤਸਰ, ਬ੍ਰਿਟਿਸ਼ ਭਾਰਤ
ਮੌਤNot recognized as a date. Years must have 4 digits (use leading zeros for years < 1000). (aged Error: Need valid year, month, day)
ਲਾਹੌਰ, ਪਾਕਿਸਤਾਨ
ਤਨਵੀਰ ਦਾਰ
ਮੈਡਲ ਰਿਕਾਰਡ
Men's field hockey
 ਪਾਕਿਸਤਾਨ ਦਾ/ਦੀ ਖਿਡਾਰੀ
Olympic Games
ਸੋਨੇ ਦਾ ਤਮਗਾ – ਪਹਿਲਾ ਸਥਾਨ 1968 Mexico City Team competition
Asian Games
ਸੋਨੇ ਦਾ ਤਮਗਾ – ਪਹਿਲਾ ਸਥਾਨ 1970 Bangkok Team competition

ਤਨਵੀਰ ਦਾਰ 1960ਵੇਂ ਦਹਾਕੇ ਤੋਂ ਇੱਕ ਸਥਾਪਤ ਪੈਨਲਟੀ-ਕਾਰਨਰ-ਸ਼ੂਟਰ ਸੀ।[2] ਤਨਵੀਰ ਦਾਰ ਨੇ 1970 ਵਿੱਚ ਏਸ਼ੀਅਨ ਖੇਡਾਂ ਦਾ ਖਿਤਾਬ ਅਤੇ ਸਪੇਨ ਦੇ ਬਾਰਸੀਲੋਨਾ ਵਿੱਚ 1971 ਵਿੱਚ ਉਦਘਾਟਨੀ ਵਰਲਡ ਹਾਕੀ ਕੱਪ ਜਿੱਤਣ ਵਿੱਚ ਪਾਕਿਸਤਾਨ ਦੀ ਮਦਦ ਕੀਤੀ।

ਜਦੋਂ ਉਸ ਦੇ ਵੱਡੇ ਭਰਾ ਮੁਨੀਰ ਦਾਰ ਨੇ ਹਾਕੀ ਤੋਂ ਸੰਨਿਆਸ ਲੈ ਲਿਆ ਸੀ, ਤਨਵੀਰ ਦਾਰ ਨੇ ਆਪਣੇ ਵੱਡੇ ਭਰਾ ਨਾਲ ਮਿਲ ਕੇ ਪਾਕਿਸਤਾਨ ਵਿੱਚ ਇੱਕ ਹਾਕੀ ਅਕੈਡਮੀ ਸਥਾਪਤ ਕੀਤੀ, ਜਿਸ ਨੂੰ ਬਾਅਦ ਵਿੱਚ ਤਨਵੀਰ ਦਾਰ - ਤਨਵੀਰ ਦਾਰ ਹਾਕੀ ਅਕੈਡਮੀ ਦੇ ਨਾਮ ਦਿੱਤਾ ਗਿਆ।[3]

ਅਵਾਰਡ ਅਤੇ ਮਾਨਤਾ ਸੋਧੋ

ਹਵਾਲੇ ਸੋਧੋ

  1. "Archived copy". Archived from the original on 20 March 2017. Retrieved 9 July 2019.{{cite web}}: CS1 maint: archived copy as title (link) Tanvir Dar's 1968 Olympic Gold Medal listed on databaseolympics.com website
  2. Tanvir Dar as a penalty-corner-shooter[permanent dead link] The Nation (newspaper), Retrieved 9 July 2019
  3. 'European Tour Hockey Tanvir Dar Academy off to flying start'[permanent dead link] The Nation (newspaper), Retrieved 9 July 2019
  4. Tanvir Dar's award info on Pakistan Sports Board website Archived 2020-05-03 at the Wayback Machine. Retrieved 9 July 2019