ਤਬਰੀਜ਼
ਤਬਰੀਜ਼ ([] Error: {{Lang-xx}}: no text (help)تبریز, ਉਚਾਰਨ [tæbˈriːz] ( ਸੁਣੋ); Azerbaijani: تبریز,ਤਬਰੀਜ਼) ਇਰਾਨ ਦੇ ਪੂਰਬੀ ਅਜ਼ਰਬਾਈਜਾਨ ਸੂਬੇ ਦਾ ਇੱਕ ਸ਼ਹਿਰ ਹੈ। ਇਸ ਸ਼ਹਿਰ ਦੀ ਅਬਾਦੀ ਸਾਲ 2006 ਦੀ ਮਰਦਮਸ਼ੁਮਾਰੀ ਮੁਤਾਬਕ 1,398,060 ਹੈ। ਤਬਰੀਜ਼ ਈਰਾਨ ਦੇ ਉੱਤਰ-ਪੱਛਮ ਵਿੱਚ ਪੈਂਦਾ ਇੱਕ ਸ਼ਹਿਰ ਹੈ। ਇਹ ਅਜ਼ੇਰੀ ਸੱਭਿਆਚਾਰ ਦਾ ਗੜ੍ਹ ਮੰਨਿਆ ਜਾਂਦਾ ਹੈ ਅਤੇ ਇਤਿਹਾਸਿਕ ਤੌਰ 'ਤੇ ਬਹੁਤ ਮਹੱਤਵਪੂਰਨ ਹੈ।
ਤਬਰੀਜ਼
تبریز | ||
---|---|---|
| ||
ਦੇਸ਼ | ਇਰਾਨ | |
ਕਾਊਂਟੀ | ਤਬਰੀਜ਼ ਕਾਊਂਟੀ | |
ਜ਼ਿਲ੍ਹਾ | ਕੇਂਦਰੀ | |
ਸਰਕਾਰ | ||
• ਮੇਅਰ | ਸਾਦਿਕ ਨਾਜਾਫ਼ੀ ਖਜ਼ਾਰਲੂ | |
ਖੇਤਰ | ||
• City | 190 km2 (70 sq mi) | |
• Urban | 2,356 km2 (910 sq mi) | |
ਉੱਚਾਈ | 1,351.4 m (4,433.7 ft) | |
ਆਬਾਦੀ (2013)[1] | ||
• ਸ਼ਹਿਰ | 30,50,241 | |
• ਘਣਤਾ | 16,000/km2 (42,000/sq mi) | |
• ਮੈਟਰੋ | 34,70,123 | |
• Rank | ਇਰਾਨ ਵਿੱਚ 5ਵਾਂ | |
ਵਸਨੀਕੀ ਨਾਂ | ਤਬਰੀਜ਼ੀਅਨ, ਤਬਰੀਜ਼ਲੀ, ਤਬਰੀਜ਼ੀ | |
ਸਮਾਂ ਖੇਤਰ | ਯੂਟੀਸੀ+3:30 (IRST) | |
• ਗਰਮੀਆਂ (ਡੀਐਸਟੀ) | ਯੂਟੀਸੀ+4:30 (IRDT) | |
ਡਾਕ ਕੋਡ | 51368 | |
ਏਰੀਆ ਕੋਡ | 041 | |
ਵੈੱਬਸਾਈਟ | ਤਬਰੀਜ਼ ਨਗਰਪਾਲਕਾ |
ਹਵਾਲੇ
ਸੋਧੋ- ↑ "Census of the Islamic Republic of Iran, 1385 (2006)". ਇਰਾਨ ਇਸਲਾਮੀ ਗਣਰਾਜ. Archived from the original (Excel) on 2011-11-11.