ਤਮਿਲ਼ੀਲ਼ੰਮ
ਤਮਿਲ਼ੀਲ਼ੰਮ ( ਤਮਿਲ਼’ਚ : தமிழீழம , ਬਾਹਰ ਪ੍ਰਦੇਸਾਂ ‘ਚ : தமிழ் ஈழம்) ਇੱਕ ਪ੍ਰਸਤਾਵਿਤ ਸੁਤੰਤਰ ਦੇਸ਼ ਹੈ ਜੋ ਸ਼੍ਰੀਲੰਕੇ ਦੇ ਤਾਮਿਲ ਅਤੇ ਈਲਮ ਤਮਿਲ ਡਾਇਸਪੋਰਾ ਸ੍ਰੀਲੰਕੇ ਦੇ ਉੱਤਰ ਅਤੇ ਪੂਰਬ ਵਿੱਚ ਬਣਾਉਣ ਦੀ ਇੱਛਾ ਰੱਖਦੇ ਹਨ। [1] [2] [3] ਸ੍ਰੀਲੰਕੇ ਦੇ ਘਰੇਲੂ ਯੁੱਧ ਦੌਰਾਨ ੧੯੯੦-੨੦੦੦ ਦੇ ਦਹਾਕੇ ਦੇ ਜ਼ਿਆਦਾਤਰ ਸਮੇਂ ਲਈ ਉੱਤਰ-ਪੂਰਬ ਦੇ ਵੱਡੇ ਹਿੱਸੇ ਤਮਿਲ਼ੀਲ਼ੰਮ ਦੇ ਆਜਾਦੀ ਸ਼ੇਰ (ਅੱਲਟੀਟੀਹੀ) ਦੇ ਰਾਜ’ਚ ਸਨ। [4] [5] ਇਹ ਨਾਮ ਸ੍ਰੀਲੰਕਾ ਦੇ ਪ੍ਰਾਚੀਨ ਤਾਮਿਲ ਨਾਮ, ਈਲਮ ।
- ↑ "Vaddukoddai Resolution: More Relevant Now Than Ever Before". Colombo Telegraph (in ਅੰਗਰੇਜ਼ੀ (ਅਮਰੀਕੀ)). 2016-04-02. Retrieved 2023-11-29.
- ↑ "Parliamentary Election - 1977" (PDF). Department of Elections Sri Lanka. Archived from the original (PDF) on 17 July 2011. Retrieved 14 March 2013.
- ↑ "Tamil National Alliance -A Sinking Ship". 3 September 2018.
- ↑ "Tamil Eelam: National liberation and socialism - Spring". 6 July 2021.
- ↑ Terpstra, Niels; Frerks, Georg (2018). "Governance Practices and Symbolism: De facto sovereignty and public authority in 'Tigerland'". Modern Asian Studies. 52 (3): 1001–1042. doi:10.1017/S0026749X16000822.
ਤਮਿਲ਼ੀਲ਼ੰਮ
தமிழீழம் ਤਾਮਿਲ - ਲੰਕਾ | ||
---|---|---|
ਦੇਸ਼ ਜਿਹੜੀ ਬਣੀ ਨਹੀਂ ਅਜੇ । | ||
Anthem: ஏறுதுபார் கொடி “ਏੜੁਤੁਪਾਰ ਕੋਟੀ” "ਵੇਖੋ ਝੰਡਾ ਚੜ੍ਹਦਾ" | ||
ਗੁਣਕ: 08°45′N 80°30′E / 8.750°N 80.500°E | ||
ਰਾਜਧਾਨੀ | Trincomaleeਤ੍ਰਿਕੋਮਲੀ | |
ਜ਼ਿਲ੍ਹੇ | List | |
ਖੇਤਰ | ||
• ਕੁੱਲ | ੨੧,੯੫੨ km2 (Formatting error: invalid input when rounding sq mi) | |
• Land | ੨੦,੫੩੩ km2 (Formatting error: invalid input when rounding sq mi) | |
• Water | ੧,੫੧੯ km2 (Formatting error: invalid input when rounding sq mi) ੬.੪੬% | |
ਆਬਾਦੀ (੨੦੧੨)[2] | ||
• ਕੁੱਲ | ੩੩੬੯੯੧੯ | |
ਇਹ ਪੁੱਤਲਮ ਜ਼ਿਲ੍ਹਾ ਵੀ ਨਾਲ ਜੋੜਦਾ । ਇਹ ਪੱਕਾ ਨਹੀਂ ਹੈ ਕਿ ਇਹ ਵੀ ਤਮਿਲ਼ੀਲ਼ੰਮ’ਚ ਹੈ ਜਿਆ ਨਹੀਂ । | ||
ਵੱਖ - ਤਰਾਂ ਦੇ ਲੋਕ (2012)[3] | ||
• ਈਲ਼ਮ ਤਮਿਲ਼ | ੧੬,੪੪,੭੯੯ (੪੮.੮੦%) | |
ਧਰਮ (2012)[4] | ||
• ਹਿੰਦੂ ਧਰਮ | ੧੩,੫੭,੭੪੪ (੪੦.੨੯%) | |
ਸਮਾਂ ਖੇਤਰ | ਯੂਟੀਸੀ+੫:੩੦ | |
ਰਾਜ ਕਰਣ ਵਾਲੀਆਂ ਬੋਲੀਆਂ | ਤਮਿਲ਼, ਅੰਗ੍ਰੇਜੀ, ਸਿੰਹਾਲਾ |
- ↑ "Area of Sri Lanka by province and district" (PDF). Statistical Abstract 2010. Department of Census & Statistics. Archived from the original (PDF) on 3 September 2013.
- ↑ "Population by ethnic group according to districts, 2012". Archived from the original (PDF) on 25 December 2018. Retrieved 15 December 2021.
- ↑ "Population by ethnic group according to districts, 2012". Archived from the original (PDF) on 25 December 2018. Retrieved 15 December 2021.
- ↑ "Population by religion according to districts, 2012". Archived from the original on 7 January 2019. Retrieved 15 December 2021.