ਵੇਵ ਇਕੁਏਸ਼ਨ

(ਤਰੰਗ ਸਮੀਕਰਨ ਤੋਂ ਮੋੜਿਆ ਗਿਆ)

ਤਰੰਗ ਸਮੀਕਰਨ ਜਾੰ ਵੇਵ ਇਕੁਏਸ਼ਨ ਉਹਨਾਂ ਤਰੰਗਾਂ ਦੇ ਵਿਵਰਣ ਲਈ ਇੱਕ ਮਹੱਤਵਪੂਰਨ ਦੂਜੇ ਦਰਜੇ ਦੀ ਰੇਖਿਕ ਹਾਇਪ੍ਰਬੋਲਿਕ ਪਾਰਸ਼ਲ ਡਿਫ੍ਰੈਂਸ਼ੀਅਲ ਇਕੁਏਸ਼ਨ ਹੈ- ਜੋ ਕਲਾਸੀਕਲ ਭੌਤਿਕ ਵਿਗਿਆਨ ਵਿੱਚ ਵਾਪਰਦੀਆਂ ਹਨ- ਜਿਵੇਂ ਅਵਾਜ਼ ਤਰੰਗਾਂ, ਪ੍ਰਕਾਸ਼ ਤਰੰਗਾਂ ਅਤੇ ਵਾਟਰ ਤਰੰਗਾਂ। ਇਹ ਅਕਾਓਸਟਿਕਸ, ਇਲੈਕਟ੍ਰੋਮੈਗਨੈਟਿਕਸ, ਅਤੇ ਫਲੂਇਡ ਡਾਇਨਾਮਿਕਸ ਵਰਗੇ ਖੇਤਰਾਂ ਵਿੱਚ ਪੈਦਾ ਹੁੰਦੀਆਂ ਹਨ।

ਵੇਵ ਇਕੁਏਸ਼ਨ ਰਾਹੀਂ ਮਾਡਲਬੱਧ ਕੀਤੇ ਫਿਕਸ ਕੀਤੇ ਹੋਏ ਸਿਰਿਆਂ ਵਾਲੀ ਕਿਸੇ ਡੋਰੀ ਰਾਹੀਂ ਗੁਜ਼ਰ ਰਹੀ ਕੋਈ ਛੱਲ
ਕਿਸੇ ਬਿੰਦੂ ਸੋਮੇਂ ਤੋਂ ਆ ਰਹੀਆਂ ਗੋਲ (ਸਫੈਰੀਕਲ) ਤਰੰਗਾਂ।
2 D ਤਰੰਗ ਸਮੀਕਰਨ ਪ੍ਰਤਿ ਇੱਕ ਹੱਲ

ਨੋਟਸ

ਸੋਧੋ

ਹਵਾਲੇ

ਸੋਧੋ
  • M. F. Atiyah, R. Bott, L. Garding, "Lacunas for hyperbolic differential operators with constant coefficients I", Acta Math., 124 (1970), 109–189.
  • M.F. Atiyah, R. Bott, and L. Garding, "Lacunas for hyperbolic differential operators with constant coefficients II", Acta Math., 131 (1973), 145–206.
  • R. Courant, D. Hilbert, Methods of Mathematical Physics, vol II. Interscience (Wiley) New York, 1962.
  • L. Evans, "Partial Differential Equations". American Mathematical Society Providence, 1998.
  • "Linear Wave Equations", EqWorld: The World of Mathematical Equations.
  • "Nonlinear Wave Equations", EqWorld: The World of Mathematical Equations.
  • William C. Lane, "MISN-0-201 The Wave Equation and Its Solutions", Project PHYSNET.

ਬਾਹਰੀ ਲਿੰਕ

ਸੋਧੋ