ਤਸਮਾਨ ਸਮੁੰਦਰ

(ਤਸਮਾਨ ਸਾਗਰ ਤੋਂ ਰੀਡਿਰੈਕਟ)

ਤਸਮਾਨ ਸਾਗਰ ਦੱਖਣੀ ਪ੍ਰਸ਼ਾਂਤ ਮਹਾਂਸਾਗਰ ਦੇ ਦੱਖਣ-ਪੱਛਮੀ ਹਾਸ਼ੀਏ ਦਾ ਇੱਕ ਸਾਗਰ ਹੈ ਜੋ ਆਸਟਰੇਲੀਆ ਅਤੇ ਨਿਊਜ਼ੀਲੈਂਡ ਵਿਚਕਾਰ ਪੈਂਦਾ ਹੈ ਜੋ ਇੱਕ ਤੋਂ ਦੂਜੇ ਪਾਸੇ ਤੱਕ ਲਗਭਗ 2,000 ਕਿ.ਮੀ. ਲੰਮਾ ਹੈ। ਉੱਤਰ ਤੋਂ ਦੱਖਣ ਵੱਲ ਇਹ 2,800 ਕਿ.ਮੀ. (ਲਗਭਗ) ਲੰਮਾ ਹੈ। ਇਸ ਸਮੁੰਦਰ ਦਾ ਨਾਂ ਨੀਦਰਲੈਂਡੀ ਖੋਜੀ ਐਬਲ ਜੰਸਜ਼ੂਨ ਤਸਮਾਨ ਮਗਰੋਂ ਰੱਖਿਆ ਗਿਆ ਜੋ ਨਿਊਜ਼ੀਲੈਂਡ ਅਤੇ ਤਸਮਾਨੀਆ ਨਾਲ਼ ਮੇਲ ਕਰਨ ਵਾਲਾ ਪਹਿਲਾ ਸੂਚੀਬੱਧ ਯੂਰਪੀ ਹੈ।

ਤਸਮਾਨ ਸਾਗਰ
ਸਥਿਤੀ
ਤਸਮਾਨ ਸਾਗਰ ਦਾ ਨਕਸ਼ਾ
ਸਥਿਤੀ ਪੱਛਮੀ ਪ੍ਰਸ਼ਾਂਤ ਮਹਾਂਸਾਗਰ
ਗੁਣਕ 40°S 160°E / 40°S 160°E / -40; 160
ਚਿਲਮਚੀ ਦੇਸ਼ ਆਸਟਰੇਲੀਆ, ਨਿਊਜ਼ੀਲੈਂਡ
ਵੱਧ ਤੋਂ ਵੱਧ ਲੰਬਾਈ 2800 mi abbr={{{abbr}}}|adj={{{adj}}} r={{{r}}}|Δ= D=2 u=km n=kilomet{{{r}}} t=ਕਿੱਲੋਮੀਟਰ o=ਮੀਲ b=1000 j=3-0}}
ਵੱਧ ਤੋਂ ਵੱਧ ਚੌੜਾਈ 2200 mi abbr={{{abbr}}}|adj={{{adj}}} r={{{r}}}|Δ= D=2 u=km n=kilomet{{{r}}} t=ਕਿੱਲੋਮੀਟਰ o=ਮੀਲ b=1000 j=3-0}}
ਟਾਪੂ ਲਾਟ ਹੋਵ ਟਾਪੂ, ਨਾਰਫ਼ੋਕ ਟਾਪੂ
ਬਸਤੀਆਂ ਨਿਊਕਾਸਲ, ਸਿਡਨੀ, ਵਾਲੌਂਗਗਾਂਗ, ਆਕਲੈਂਡ, ਵੈਲਿੰਗਟਨ
Benches ਲਾਟ ਹੋਵ ਰਾਈਜ਼
ਤਸਮਾਨ ਸਾਗਰ ਦੀ ਅਕਾਸ਼ੀ ਤਸਵੀਰ

ਹਵਾਲੇਸੋਧੋ