ਤਾਜ਼ੀਆ ਅਖ਼ਤਰ ( ਬੰਗਾਲੀ: তাজিয়া আক্তার) (ਜਨਮ: 12 ਦਸੰਬਰ 1993) ਇੱਕ ਬੰਗਲਾਦੇਸ਼ੀ ਕ੍ਰਿਕਟਰ ਹੈ, ਜੋ ਬੰਗਲਾਦੇਸ਼ ਦੀ ਰਾਸ਼ਟਰੀ ਮਹਿਲਾ ਕ੍ਰਿਕਟ ਟੀਮ ਲਈ ਖੇਡਦੀ ਹੈ।[1][2][3][4] ਉਹ ਸੱਜੇ ਹੱਥ ਦੀ ਗੇਂਦਬਾਜ਼ ਅਤੇ ਸੱਜੇ ਹੱਥ ਦੀ ਬੱਲੇਬਾਜ਼ ਹੈ।

Tazia Akhter
ਨਿੱਜੀ ਜਾਣਕਾਰੀ
ਪੂਰਾ ਨਾਮ
Tazia Akhter
ਜਨਮ (1993-12-12) 12 ਦਸੰਬਰ 1993 (ਉਮਰ 31)
Bangladesh
ਬੱਲੇਬਾਜ਼ੀ ਅੰਦਾਜ਼Right-hand bat
ਗੇਂਦਬਾਜ਼ੀ ਅੰਦਾਜ਼Right-arm
ਭੂਮਿਕਾBowler
ਅੰਤਰਰਾਸ਼ਟਰੀ ਜਾਣਕਾਰੀ
ਰਾਸ਼ਟਰੀ ਟੀਮ
ਪਹਿਲਾ ਓਡੀਆਈ ਮੈਚ (ਟੋਪੀ 16)6 September 2012 ਬਨਾਮ South Africa
ਆਖ਼ਰੀ ਓਡੀਆਈ12 April 2013 ਬਨਾਮ India
ਪਹਿਲਾ ਟੀ20ਆਈ ਮੈਚ (ਟੋਪੀ 12)11 September 2012 ਬਨਾਮ South Africa
ਆਖ਼ਰੀ ਟੀ20ਆਈ2 April 2013 ਬਨਾਮ India
ਕਰੀਅਰ ਅੰਕੜੇ
ਪ੍ਰਤਿਯੋਗਤਾ WODI WT20I
ਮੈਚ 4 4
ਦੌੜਾ ਬਣਾਈਆਂ 11 4
ਬੱਲੇਬਾਜ਼ੀ ਔਸਤ 2.75 1.33
100/50 0/0 0/0
ਸ੍ਰੇਸ਼ਠ ਸਕੋਰ 7 3
ਗੇਂਦਾਂ ਪਾਈਆਂ 48
ਵਿਕਟਾਂ 1
ਗੇਂਦਬਾਜ਼ੀ ਔਸਤ 30.00
ਇੱਕ ਪਾਰੀ ਵਿੱਚ 5 ਵਿਕਟਾਂ
ਇੱਕ ਮੈਚ ਵਿੱਚ 10 ਵਿਕਟਾਂ
ਸ੍ਰੇਸ਼ਠ ਗੇਂਦਬਾਜ਼ੀ 1/18
ਕੈਚਾਂ/ਸਟੰਪ 3/0 0/–
ਸਰੋਤ: ESPN Cricinfo, 10 February 2014

ਸ਼ੁਰੂਆਤੀ ਜੀਵਨ ਅਤੇ ਪਿਛੋਕੜ

ਸੋਧੋ

ਅਖ਼ਤਰ ਦਾ ਜਨਮ 12 ਦਸੰਬਰ 1993 ਨੂੰ ਬੰਗਲਾਦੇਸ਼ ਵਿੱਚ ਹੋਇਆ ਸੀ।

ਕਰੀਅਰ

ਸੋਧੋ

ਵਨਡੇ ਕਰੀਅਰ

ਸੋਧੋ

ਅਖ਼ਤਰ ਨੇ 6 ਸਤੰਬਰ 2012 ਨੂੰ ਦੱਖਣੀ ਅਫ਼ਰੀਕਾ ਦੀ ਮਹਿਲਾ ਕ੍ਰਿਕਟ ਟੀਮ ਦੇ ਖਿਲਾਫ਼ ਆਪਣਾ ਵਨਡੇ ਕਰੀਅਰ ਬਣਾਇਆ ਸੀ।

ਟੀ-20 ਕਰੀਅਰ

ਸੋਧੋ

ਅਖ਼ਤਰ ਨੇ ਆਪਣਾ ਟੀ-20 ਕਰੀਅਰ 11 ਸਤੰਬਰ 2012 ਨੂੰ ਦੱਖਣੀ ਅਫ਼ਰੀਕਾ ਦੀ ਮਹਿਲਾ ਕ੍ਰਿਕਟ ਟੀਮ ਦੇ ਖਿਲਾਫ਼ ਬਣਾਇਆ ਸੀ।

ਏਸ਼ੀਆਈ ਖੇਡਾਂ

ਸੋਧੋ

ਅਖ਼ਤਰ ਉਸ ਟੀਮ ਦੀ ਮੈਂਬਰ ਸੀ, ਜਿਸਨੇ 2010 ਵਿੱਚ ਚੀਨ ਦੇ ਗੁਆਂਗਝੂ ਵਿਚ ਏਸ਼ੀਆਈ ਖੇਡਾਂ ਵਿੱਚ ਚੀਨ ਦੀ ਰਾਸ਼ਟਰੀ ਮਹਿਲਾ ਕ੍ਰਿਕਟ ਟੀਮ ਦੇ ਵਿਰੁੱਧ ਕ੍ਰਿਕਟ ਵਿੱਚ ਚਾਂਦੀ ਦਾ ਤਗਮਾ ਜਿੱਤਿਆ ਸੀ।[5][6][7]

ਹਵਾਲੇ

ਸੋਧੋ
  1. নারী বিশ্বকাপ ক্রিকেটারদের দল ঘোষণা. risingbd.com (in Bengali). Archived from the original on 10 March 2014.
  2. "BD women's SA camp from Sunday". The Daily Star. Archived from the original on 2014-02-21. Retrieved 2021-09-02.
  3. নারী ক্রিকেটের প্রাথমিক দল ঘোষণা. Samakal (in Bengali). Archived from the original on 2014-02-21.
  4. মহিলা ক্রিকেটারদের ক্যাম্প শুরু. sportbangla.com. Archived from the original on 22 February 2014.
  5. এশিয়ান গেমস ক্রিকেটে আজ স্বর্ণ পেতে পারে বাংলাদেশ. The Daily Sangram (in Bengali). Archived from the original on 2014-02-26.
  6. nadim. বাংলাদেশ মহিলা ক্রিকেট দলের চীন সফর. Khulna News (in Bengali). Archived from the original on 2014-02-22.
  7. স্বপ্ন ও বাসত্মবতার মাঝে দাঁড়িয়ে প্রমীলা ক্রিকেটাররা!. Janakantha (in Bengali). Archived from the original on 2014-02-12. Retrieved 2021-09-02. {{cite news}}: Unknown parameter |dead-url= ignored (|url-status= suggested) (help)

ਬਾਹਰੀ ਲਿੰਕ

ਸੋਧੋ