ਤਾਹੀਨ ਤਾਹਿਰਾ

ਬੰਗਲਾਦੇਸ਼ੀ ਮਹਿਲਾ ਕ੍ਰਿਕਟਰ

ਤਾਹੀਨ ਤਾਹਿਰਾ ( ਬੰਗਾਲੀ: তাহিন তাহেরা) (ਜਨਮ 28 ਜੂਨ 1990, ਖੁਲਨਾ ਵਿੱਚ ) ਇੱਕ ਬੰਗਲਾਦੇਸ਼ੀ ਮਹਿਲਾ ਕ੍ਰਿਕਟਰ ਹੈ, ਜੋ ਬੰਗਲਾਦੇਸ਼ ਦੀ ਰਾਸ਼ਟਰੀ ਮਹਿਲਾ ਕ੍ਰਿਕਟ ਟੀਮ ਲਈ ਖੇਡਦੀ ਹੈ।[1][2][3] ਤਾਹਿਰਾ ਖੱਬੇ ਹੱਥ ਦੀ ਬੱਲੇਬਾਜ਼ ਹੈ।

Tahin Tahera
ਨਿੱਜੀ ਜਾਣਕਾਰੀ
ਪੂਰਾ ਨਾਮ
Tahin Tahera
ਜਨਮ (1990-06-28) 28 ਜੂਨ 1990 (ਉਮਰ 33)
Khulna, Bangladesh
ਬੱਲੇਬਾਜ਼ੀ ਅੰਦਾਜ਼left-hand bat
ਗੇਂਦਬਾਜ਼ੀ ਅੰਦਾਜ਼Slow left arm
ਭੂਮਿਕਾallrounder
ਅੰਤਰਰਾਸ਼ਟਰੀ ਜਾਣਕਾਰੀ
ਰਾਸ਼ਟਰੀ ਟੀਮ
ਪਹਿਲਾ ਓਡੀਆਈ ਮੈਚ11 October 2011 ਬਨਾਮ Sri Lanka
ਘਰੇਲੂ ਕ੍ਰਿਕਟ ਟੀਮ ਜਾਣਕਾਰੀ
ਸਾਲਟੀਮ
2008/09-2012/13Khulna Division Women
2011–2012Mohammedan Sporting Club Women
ਖੇਡ-ਜੀਵਨ ਅੰਕੜੇ
ਪ੍ਰਤਿਯੋਗਤਾ WODI WT20I
ਮੈਚ - -
ਦੌੜਾਂ - -
ਬੱਲੇਬਾਜ਼ੀ ਔਸਤ - -
100/50 - -
ਸ੍ਰੇਸ਼ਠ ਸਕੋਰ - -
ਗੇਂਦਾਂ ਪਾਈਆਂ - -
ਵਿਕਟਾਂ - -
ਗੇਂਦਬਾਜ਼ੀ ਔਸਤ - -
ਇੱਕ ਪਾਰੀ ਵਿੱਚ 5 ਵਿਕਟਾਂ - -
ਇੱਕ ਮੈਚ ਵਿੱਚ 10 ਵਿਕਟਾਂ - -
ਸ੍ਰੇਸ਼ਠ ਗੇਂਦਬਾਜ਼ੀ - -
ਕੈਚਾਂ/ਸਟੰਪ - -
ਸਰੋਤ: ESPN Cricinfo, 14 February 2014

ਸ਼ੁਰੂਆਤੀ ਜੀਵਨ ਅਤੇ ਪਿਛੋਕੜ ਸੋਧੋ

ਤਾਹਿਰਾ ਦਾ ਜਨਮ 28 ਜੂਨ 1990 ਨੂੰ ਖੁਲਨਾ, ਬੰਗਲਾਦੇਸ਼ ਵਿੱਚ ਹੋਇਆ ਸੀ।[4]

ਕਰੀਅਰ ਸੋਧੋ

ਵਨਡੇ ਕਰੀਅਰ ਸੋਧੋ

ਤਾਹਿਰਾ ਨੇ ਆਪਣਾ ਵਨਡੇ ਕਰੀਅਰ 11 ਅਕਤੂਬਰ 2011 ਨੂੰ ਸ਼੍ਰੀਲੰਕਾ ਮਹਿਲਾ ਕ੍ਰਿਕਟ ਟੀਮ ਦੇ ਖਿਲਾਫ਼ ਬਣਾਇਆ ਸੀ।

ਹਵਾਲੇ ਸੋਧੋ

  1. "BD women's SA camp from Sunday". The Daily Star. 2013-08-23. Archived from the original on 2014-02-21. Retrieved 2014-03-06.
  2. "Bangladesh bow out". The Daily Star. 2012-10-31. Archived from the original on 2014-02-21. Retrieved 2014-03-06.
  3. নারী ক্রিকেটের প্রাথমিক দল ঘোষণা | খেলাধুলা. Samakal (in Bengali). Archived from the original on 2014-02-21. Retrieved 2014-03-06.
  4. "Tahin Tahera | Bangladesh Cricket | Cricket Players and Officials". ESPN Cricinfo. Retrieved 2014-03-06.

ਬਾਹਰੀ ਲਿੰਕ ਸੋਧੋ