ਤਿਹਾੜ ਜੇਲ੍ਹ

(ਤਿਹਾੜ ਜੇਲ ਤੋਂ ਰੀਡਿਰੈਕਟ)

ਤਿਹਾੜ ਜੇਲ ਜਿਸ ਨੂੰ ਕਿ ਤਿਹਾੜ ਆਸ਼ਰਮ ਵੀ ਕਿਹਾ ਜਾਂਦਾ ਹੈ, ਦਿੱਲੀ ਦੀ ਇੱਕ ਜੇਲ ਹੈ।[1] ਇਹ ਦੱਖਣੀ ਏਸ਼ੀਆ ਦੀ ਸਭ ਤੋਂ ਵੱਡੀ ਜੇਲ ਹੈ। ਇਹ ਦਿੱਲੀ ਸਰਕਾਰ ਦੇ ਜੇਲ ਵਿਭਾਗ ਦੇ ਅਧੀਨ ਹੈ। ਇਸ ਜੇਲ ਅਧੀਨ ਕੇਂਦਰ ਦੀਆਂ ਨੌ ਜੇਲਾਂ ਹਨ। ਇਹ ਦਿੱਲੀ ਦੇ ਪਿੰਡ ਤਿਹਾੜ ਵਿੱਚ ਅਤੇ ਜਨਕਪੁਰੀ ਤੋਂ 7 ਕਿਲੋਮੀਟਰ ਦੂਰ ਸਥਿਤ ਹੈ। ਇਸ ਦੇ ਨਾਲ ਹਰੀ ਨਗਰ ਸਥਿਤ ਹੈ।

ਤਿਹਾੜ ਜੇਲ
ਸਥਿਤੀਤਿਹਾੜ, ਨਵੀਂ ਦਿੱਲੀ, ਭਾਰਤ
Statusਚਾਲੂ
Security classਵੱਧ ਤੋਂ ਵੱਧ
Capacity6250
Population10,533 (as of 31 ਦਸੰਬਰ 2012)
Opened1957
Managed byਦਿੱਲੀ ਜੇਲ ਵਿਭਾਗ, ਦਿੱਲੀ ਸਰਕਾਰ
Websitetiharprisons.nic.in

ਹਵਾਲੇ ਸੋਧੋ

  1. "More dovecote than jail". The Economist. Retrieved 2018-04-23.