ਤੇਜ਼ਪੁਰ ਯੂਨੀਵਰਸਿਟੀ
ਤੇਜ਼ਪੁਰ ਯੂਨੀਵਰਸਿਟੀ (ਅਸਾਮੀ: তেজপুৰ বিশ্ববিদ্যালয়) ਇੱਕ ਕੇਂਦਰੀ ਯੂਨੀਵਰਸਿਟੀ ਹੈ ਜੋ ਕਿ ਭਾਰਤ ਦੇ ਰਾਜ ਅਸਾਮ ਵਿੱਚ ਸਥਿਤ ਹੈ। ਪਦਮਨਾਬ੍ਹਾ ਅਚਾਰੀਆ ਜੋ ਕਿ ਅਸਾਮ ਦੇ ਰਾਜਪਾਲ ਹਨ, ਉਹ ਇਸ ਯੂਨੀਵਰਸਿਟੀ ਦੇ ਚਾਂਸਲਰ ਹਨ ਅਤੇ[2] ਮਿਹਿਰ ਕਾਂਤੀ ਚੌਧਰੀ ਇਸ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਹਨ।[3][4]
তেজপুৰ বিশ্ববিদ্যালয় तेजपुर बुहुमफरायसालि | |
ਮਾਟੋ | ਸੰਸਕ੍ਰਿਤ: विज्ञानं यज्ञं तनुते |
---|---|
ਅੰਗ੍ਰੇਜ਼ੀ ਵਿੱਚ ਮਾਟੋ | Specialized Knowledge Promotes Creativity[1] |
ਕਿਸਮ | ਸਰਵਜਨਿਕ |
ਸਥਾਪਨਾ | 1994 |
ਚਾਂਸਲਰ | ਪਦਮਨਾਬ੍ਹਾ ਅਚਾਰਿਆ (ਅਸਾਮ ਦੇ ਰਾਜਪਾਲ) |
ਵਾਈਸ-ਚਾਂਸਲਰ | ਮਿਹਿਰ ਕਾਂਤੀ ਚੌਧਰੀ |
ਟਿਕਾਣਾ | 26°42′03″N 92°49′49″E / 26.7008°N 92.8303°E |
ਕੈਂਪਸ | ਪੇਂਡੂ |
ਮਾਨਤਾਵਾਂ | ਯੂਨੀਵਰਸਿਟੀ ਗ੍ਰਾਂਟ ਕਮਿਸ਼ਨ(ਭਾਰਤ) |
ਵੈੱਬਸਾਈਟ | www |
ਇਤਿਹਾਸ
ਸੋਧੋਤੇਜ਼ਪੁਰ ਯੂਨੀਵਰਸਿਟੀ ਦੀ ਸਥਾਪਨਾ ਸੰਸਦ ਦੇ ਐਕਟ ਅਧੀਨ, 1994 ਵਿੱਚ ਕੀਤੀ ਗਈ ਸੀ।[5] ਤਦ ਉਸ ਸਮੇਂ ਭਾਰਤ ਦੇ ਪ੍ਰਧਾਨ-ਮੰਤਰੀ ਪੀ. ਵੀ. ਨਰਸਿੰਮਹਾ ਰਾਓ ਨੇ ਇਸ ਯੂਨੀਵਰਸਿਟੀ ਦਾ ਉਦਘਾਟਨ ਕੀਤਾ ਸੀ।
ਯੂਨੀਵਰਸਿਟੀ ਕੈਂਪਸ
ਸੋਧੋਹਵਾਲੇ
ਸੋਧੋ- ↑ Verse from the Taittiriya Upanishad. Is sometimes loosely translated as Vigyana (Science) performs the Yagna (the means to invoke gods and seek their blessings and favors)
- ↑ "Chancellor, Tezpur University, INDIA". Retrieved 25 July 2015.
- ↑ Welcome to Tezpur University, INDIA. Tezu.ernet.in. Retrieved on 2013-10-05.
- ↑ "Pro Vice-Chancellor, Tezpur University, INDIA". Retrieved 25 July 2015.
- ↑ "Act. No. 45, 1: The Tezpur University Act, 1993". Retrieved 25 July 2015.
ਬਾਹਰੀ ਕਡ਼ੀਆਂ
ਸੋਧੋ- ਤੇਜ਼ਪੁਰ ਯੂਨੀਵਰਸਿਟੀ ਵੈੱਬਸਾਈਟ
- 'ਸੰਪਰਕ' ਦਫ਼ਤਰੀ ਵੈੱਬਸਾਈਟ Archived 2019-08-21 at the Wayback Machine.