ਤ੍ਰਿਪੁਰਾ ਯੂਨੀਵਰਸਿਟੀ
ਤ੍ਰਿਪੁਰਾ, ਭਾਰਤ ਵਿੱਚ ਯੂਨੀਵਰਸਿਟੀ
ਤ੍ਰਿਪੁਰਾ ਯੂਨੀਵਰਸਿਟੀ ਇੱਕ ਕੇਂਦਰੀ ਯੂਨੀਵਰਸਿਟੀ ਹੈ, ਜੋ ਕਿ ਭਾਰਤੀ ਰਾਜ ਤ੍ਰਿਪੁਰਾ ਵਿੱਚ ਸਥਾਪਿਤ ਹੈ। ਤ੍ਰਿਪੁਰਾ ਯੂਨੀਵਰਸਿਟੀ, 30 ਜੂਨ, 2014 ਨੂੰ ਇੰਡੀਆ ਟੂਡੇਅ ਵਿੱਚ ਛਪੀ ਰਿਪੋਰਟ ਮੁਤਾਬਿਕ ਇੰਡੀਆ ਟੂਡੇਅ- ਨੈਲਸਨ ਯੂਨੀਵਰਸਿਟੀ ਰੈਂਕਿੰਗ ਸਰਵੇ 2014 ਅਨੁਸਾਰ ਪੂਰਬੀ ਭਾਰਤ ਦੀ ਸਰਵੋਤਮ ਚੌਥੀ ਅਤੇ ਪੂਰੇ ਭਾਰਤ ਦੀ ਸਰਵੋਤਮ 43ਵੀਂ ਯੂਨੀਵਰਸਿਟੀ ਹੈ।[2]
ত্রিপুরা বিশ্ববিদ্যালয় | |
ਕਿਸਮ | ਕੇਂਦਰੀ ਯੂਨੀਵਰਸਿਟੀ |
---|---|
ਸਥਾਪਨਾ | 1987 |
ਚਾਂਸਲਰ | ਪ੍ਰੋਫੈਸਰ ਟੀ.ਵੀ. ਰਾਮਾਕ੍ਰਿਸ਼ਨਾਂ[1] |
ਵਾਈਸ-ਚਾਂਸਲਰ | ਪ੍ਰੋਫੈਸਰ ਅੰਜਨ ਕੁਮਾਰ ਘੋਸ਼ |
ਟਿਕਾਣਾ | ਸੂਰਿਆਮਨੀਨਗਰ , , |
ਕੈਂਪਸ | ਪੇਂਡੂ |
ਮਾਨਤਾਵਾਂ | ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ |
ਵੈੱਬਸਾਈਟ | www |