ਥਾਲੀਪੀਥ

ਭਾਰਤੀ ਖਾਣਾ

ਥਾਲੀਪੀਥ ਇੱਕ ਮਿੱਠੀ ਬਹੁ-ਅਨਾਜ ਦੀ ਮਿਠਾਈ ਹੈ ਜੋ ਕੀ ਪੱਛਮੀ ਭਾਰਤ ਵਿੱਚ ਪ੍ਰਸਿੱਧ ਹੈ। ਇਹ ਮਹਾਰਾਸ਼ਟਰ ਦੀ ਖਾਸ ਮਿਠਾਈ ਹੈ ਜੋ ਕੀ ਸਾਬੂਦਾਨਾ, ਰਾਜਗਿਰਾ, ਜ਼ੀਰਾ, ਕਣਕ, ਪੁਦੀਨਾ, ਕਣਕ, ਚੌਲ ਨਾਲ ਬਣਦੀ ਹੈ।

ਥਾਲੀਪੀਥ
ਸਰੋਤ
ਸੰਬੰਧਿਤ ਦੇਸ਼ਭਾਰਤ
ਇਲਾਕਾਮਹਾਰਾਸ਼ਟਰ
ਖਾਣੇ ਦਾ ਵੇਰਵਾ
ਮੁੱਖ ਸਮੱਗਰੀਸਾਬੂਦਾਨਾ, ਰਾਜਗਿਰਾ, ਜੀਰਾ, ਕਣਕ, ਪੁਦੀਨਾ, ਕਣਕ, ਚੌਲ

ਵਿਧੀ

ਸੋਧੋ

ਆਟਾ ਗੁੰਨਦੇ ਸਮੇਂ ਇਸ ਵਿੱਚ ਪਿਆਜ਼, ਹਰਾ ਧਨੀਆ, ਹੋਰ ਸਬਜ਼ੀਆਂ ਅਤੇ ਮਸਾਲਿਆਂ ਪਾ ਦਿੱਤੇ ਜਾਂਦੇ ਹਨ। ਇਸਨੂੰ ਆਮ ਤੌਰ 'ਤੇ ਮੱਝ ਦੇ ਦੁੱਧ ਨਾਲ ਦਿੱਤਾ ਜਾਂਦਾ ਹੈ ਅਤੇ ਮਹਾਰਾਸ਼ਟਰ ਵਿੱਚ ਬਹੁਤ ਹੀ ਪ੍ਰਸਿੱਧ ਹੈ। ਇਸਨੂੰ ਕਈ ਬਾਰ ਦਹੀਂ ਨਾਲ ਵੀ ਖਾਇਆ ਜਾਂਦਾ ਹੈ। ਵਰਤ ਰੱਖ ਕੇ ਇਸਦੇ ਆਟੇ ਨੂੰ ਸਾਬੂਦਾਨਾ ਤੋਂ ਗੁੰਨਿਆ ਜਾਂਦਾ ਹੈ।

ਬਾਹਰੀ ਲਿੰਕ

ਸੋਧੋ

ਹਵਾਲੇ

ਸੋਧੋ